ਪਰਤ ਨਾ ਜਾਵੇ

by Sandeep Kaur

ਪਰਤ ਨਾ ਜਾਵੇ ਸੁਗੰਧੀ ਆਣ ਕੇ ਤੇਰੇ ਦਰੋਂ
ਜ਼ਿੰਦਗੀ ਦੇ ਬਾਰ ਨੂੰ ਏਨਾ ਕੁ ਖੁਲ੍ਹਾ ਰਹਿਣ ਦੇ

ਬੂਟਾ ਸਿੰਘ ਚੌਹਾਨ

You may also like