ਨਰਮ ਸੀ ਦਿਲ

by Sandeep Kaur

ਨਰਮ ਸੀ ਦਿਲ ਦੇ ਅਸੀਂ ਪਰ ਫੇਰ ਵੀ ਲੜਦੇ ਰਹੇ
ਭਾਵੇਂ ਜ਼ਾਬਰ ਸੀ ਜ਼ਮਾਨਾ ਸਾਹਮਣੇ ਅੜਦੇ ਰਹੇ

ਓਮ ਪ੍ਰਕਾਸ਼ ਰਾਹਤ

You may also like