ਹੱਥ ‘ਚ ਗੁਣ ਹੋਵੇ ਤੇ ਫੇਰ
ਕਿਸਮਤ ਦੀ ਕੀ ਮਜਾਲ ਆ ਕਿ ਨਾ ਚੱਲੇ
Author
Sandeep Kaur
ਬੁਰਾ ਵਕਤ ਵੀ ਗੁਜ਼ਰ ਹੀ ਜਾਂਦਾ ਹੈ ਕਿਉਂਕਿ
ਰੱਬ ਨੇ ਸਿਰਫ ਸਾਡਾ ਸਬਰ ਹੀ ਪਰਖਣਾ ਹੁੰਦਾ ਹੈ
ਛੇਤੀ ਟੁੱਟਣ ਵਾਲੇ ਨਹੀਂ ਸੀ
ਬੱਸ ਕੋਈ ਆਪਣਾ ਬਣਾ ਕੇ ਤੋੜ ਗਿਆ
ਚੁੱਕ ਕੇ ਚੱਲ ਸਕਦੇ ਆ
ਪਰ ਝੁੱਕ ਕੇ ਨਹੀ
ਖੂਨ ਸੁਰਿਮਾ ਵਾਲਾ ਵਿੱਕ ਸਸਤੇ ਮੁੱਲ ਗਿਆ
ਪੰਜਾਬ ‘ਚ ਜੰਮਣ ਵਾਲਾ ਅੱਜ ਪੰਜਾਬੀ ਭੁੱਲ ਗਿਆ
ਸਾਹ ਹੈਗੇ ਨੇ ਹਾਲੇ ਤਕਦੀਰੇ
ਆਜਾ ਇੱਕ ਬਾਜੀ ਹੋਰ ਸਹੀ
ਪਿਆਰ ਕਰੋ,ਝਗੜਾ ਕਰੋ,ਗੁੱਸਾ ਕਰੋ
ਦਿਲ ਨਾਂ ਕਹੇ ਤਾਂ ਗੱਲ ਵੀ ਨਾਂ ਕਰੋ
ਪਰ ਕਿਸੇ ਨਾਲ ਝੂਠਾ ਪਿਆਰ ਨਾਂ ਕਰੋ
ਬਹੁਤ ਦਿਨਾਂ ਬਾਅਦ ਸਕੂਲ ਦੇ ਸਾਹਮਣੇ ਤੋਂ ਨਿਕਲਿਆ ਤਾਂ ਸਕੂਲ ਨੇ ਪੁੱਛਿਆ
ਮੇਰੇ ਤੋਂ ਤੂੰ ਪਰੇਸ਼ਾਨ ਸੀ ਹੁਣ ਇਹ ਦੱਸ
ਜ਼ਿੰਦਗੀ ਦਾ ਇਮਤਿਹਾਨ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ
ਸਾਦਗੀ ਵਿੱਚ ਹੀ ਅਸਲੀ ਸੁੰਦਰਤਾ ਹੈ
ਇਹ ਡੂੰਘੀਆਂ ਗੱਲਾਂ ਨੇ ਹਰ ਕਿਸੇ ਨੂੰ ਸਮਝ ਨੀ ਆਉਂਦੀਆਂ
ਬੇਗਾਨਿਆਂ ਨੂੰ ਤਾਂ ਭੇਤ ਨਹੀਂ
ਤੂੰ ਬਚ ਜੀ ਆਪਣਿਆਂ ਕੋਲੋਂ
ਜਿਹੜੇ ਸਿਰ ਹਰ ਥਾਂ ਤੇ ਝੁੱਕ ਜਾਣ
ਓਹਨਾਂ ਤੇ ਤਾਜ਼ ਚੰਗੇ ਨਹੀਂ ਲੱਗਦੇ