ਵਕਤ ਹਰ ਇੱਕ ਚੀਜ਼ ਦੀ ਅਹਮੀਅਤ ਬਦਲ ਦਿੰਦਾ ਹੈ
Ajj Da Vichar
ਕੇਵਲ ਰੁੱਖ ਹੀ ਉਹ ਜੀਵ ਹਨ ਜਿਹੜੇ ਆਪਣੇ ਹਤਿਆਰਿਆਂ ਨੂੰ ਵੀ ਠੰਡੀ ਛਾਂ ਦਿੰਦੇ ਹਨ।
Mahatma Buddha
ਜੋ ਕਿਰਤ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨ੍ਹੇਰਮਈ ਹੁੰਦਾ ਹੈ।
Jawaharlal Nehru Quotes
ਅਧਿਆਪਕ ਉਹ ਮੋਮਬੱਤੀ ਵਾਂਗ ਹੈ ਜੋ ਆਪ ਜਗਦੀ ਹੈ ਅਤੇ ਦੂਜਿਆ ਨੂੰ ਰੌਸ਼ਨੀ ਦਿੰਦੀ ਹੈ।
Rabindranath Tagore
ਅਤੀਤ ਕਿੰਨਾ ਵੀ ਦੁਖਦਾਈ ਰਿਹਾ ਹੋਵੇ,
ਉਸ ਦੀਆਂ ਯਾਦਾਂ ਹਮੇਸ਼ਾਂ ਮਿੱਠੀਆਂ ਹੁੰਦੀਆਂ ਹਨ।
Mahatma Gandhi
ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ।
ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹਨ।
Chanakya
ਅਸਫ਼ਲਤਾਵਾਂ ਕਦੇ-ਕਦੇ ਸਫ਼ਲਤਾਵਾਂ ਦਾ ਆਧਾਰ ਸਾਬਤ ਹੁੰਦੀਆਂ ਹਨ। ਜੇਕਰ ਸਾਡੇ ਯਤਨ ਅਸਫ਼ਲ ਹੁੰਦੇ ਹਨ ਤਾਂ ਸਾਨੂੰ ਘਬਰਾਉਣ ਨਹੀਂ ਚਾਹੀਦਾ। ਅਸਫ਼ਲ ਹੋਣ ਦੇ ਡਰੋਂ ਯਤਨ ਨਾ ਕਰਨਾ ਆਪਣੇ ਆਪ ਵਿਚ ਅਪਮਾਨਜਨਕ ਹੈ।
Swami Vivekananda
ਗੁਨਾਹ ਲੁਕਿਆ ਨਹੀਂ ਰਹਿੰਦਾ,
ਉਹ ਤਾਂ ਮਨੁੱਖ ਦੇ ਚਿਹਰੇ ਉੱਪਰ ਲਿਖਿਆ ਰਹਿੰਦਾ ਹੈ।
Munshi Premchand
ਦੁੱਖ ਦੀ ਘੜੀ ਵਿਚ ਕਿਸੇ ਦਾ ਸਹਾਰਾ ਹਮਦਰਦੀ ਦਿੰਦਾ ਹੈ।
William Shakespeare
ਤੁਹਾਡੇ ਕਸ਼ਟਾਂ ਦਾ ਕਾਰਨ ਭਾਵੇਂ ਕੁਝ ਵੀ ਨਾ ਹੋਵੇ, ਦੂਜਿਆਂ ਨੂੰ ਠੇਸ ਨਾ ਪਹੁੰਚਾਓ।
Mahatma Buddha
ਸੁਸਤੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ।
Jawaharlal Nehru
ਸਿਆਣਾ ਹੋਣਾ ਚੰਗੀ ਗੱਲ ਹੈ ਪਰ ਆਪਣੇ ਆਪ ਨੂੰ ਸਿਆਣਾ ਸਮਝਣਾ ਬਹੁਤ ਮਾੜੀ ਗੱਲ ਹੈ।
Rabindranath Tagore
[/blockquote]