ਕਦੇ ਕਦੇ ਇਹਦਾ ਵੀ ਹੋ ਜਾਂਦੀਆ ਅੱਜ ਤੋਂ ਛੇ – ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ ਤਾਂ ਪਿੰਡ ਦੇ ਜਵਾਕਾਂ ਚ ਉਤਸਾਹ ਜੇਹਾ ਰਿਹਾ ਤੇ ਉਹ ਰੋਜ਼ ਛੇੜਖਾਨੀਆਂ ਕਰਨ ਪਹੁੰਚ ਜਾਂਦੇ। ਤਾਏ ਹੋਣਾ ਵੀ ਕੁੱਝ ਨਾ ਕਹਿਣਾ ਇਹ ਸੋਚ ਕੇ ਕਿ …
Funny Punjabi Stories
-
-
ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ ਵਾਰ ਉਹ ਸਾਈਕਲ ਤੇ ਅਨੰਦਪੁਰ ਸਾਹਿਬ ਦੇ ਨੇੜੇ ਅੰਗਮਪੁਰ ਪਿੰਡ ਕਿਸੇ ਕੰਮ ਲਈ ਗਿਆ, ਕਿਤੇ ਮੋੜ ਮੁੜਦੇ ਵਕਤ ਉਸ ਦਾ ਸਾਈਕਲ ਕਿਸੇ ਕੁੜੀ ਦੇ ਸਾਈਕਲ …
-
ਮਾਨਸਿਕ ਰੋਗਾਂ ਦੇ ਉਘੇ ਡਾਕਟਰ ਕੋਲ਼ ਇੱਕ ਵਾਰ ਉਸ ਦਾ ਇੱਕ ਕਰੀਬੀ ਮਿੱਤਰ ਆਇਆ ਤੇ ਆਪਣੀ ਸਮੱਸਿਆ ਦੱਸਦਿਆਂ ਕਹਿਣ ਲੱਗਾ ਕਿ ਡਾਕਟਰ ਸਾਬ ਮੈਨੂੰ ਰਾਤ ਨੂੰ ਵਹਿਮ ਹੋ ਜਾਂਦਾ ਹੈ ਕਿ ਮੇਰੇ ਬੈਡ ਹੇਠਾਂ ਕੋਈ ਬੰਦਾ ਵੜ ਗਿਆ ਹੈ। ਇਸੇ ਦਹਿਸ਼ਤ ਕਾਰਨ ਮੈਨੂੰ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ ਤੇ ਕਈ ਵਾਰ ਤਾਂ ਡਰਦਿਆਂ ਪਿਸ਼ਾਬ ਵੀ ਮੰਜੇ ਤੇ ਹੀ ਨਿਕਲ਼ ਜਾਂਦਾ ਹੈ। ਡਾਕਟਰ ਕਾਫੀ ਚਿਤਾਤੁਰ …
-
ਸਾਰਾ ਦਿਨ ਬੈਂਕ ਦੀ ਲਾਈਨ ਖੜ੍ਹੇ ਰਹਿਣ ਤੋਂ ਬਾਅਦ ਜਦ ਜੱਟ ਨੂੰ ਖਾਲੀ ਹੱਥ ਘਰ ਮੁੜਿਆ ਤਾਂ ਆਓਦੇ ਸਾਰ ਆਪਣੇ ਗੁਆਂਢੀ ਗੁਪਤੇ ਦੀ ਛਿਤਰ ਪਰੇਡ ਸ਼ੁਰੂ ਕਰ ਦਿੱਤੀ .ਗੁਪਤਾ ਚੁਪਚਾਪ ਛਿਤਰ ਖਾਈ ਗਏ,ਜਦ ਜੱਟ ਦਾ ਦਿਲ ਭਰ ਗਿਆ ਤਾਂ ਓਹ ਘਰ ਨੂੰ ਚਲਾ ਗਿਆ ,ਲੋਕਾਂ ਨੇ ਗੁਪਤੇ ਤੋਂ ਕੁੱਟ ਵੱਜਣ ਦਾ ਕਾਰਣ ਪੁੱਛਿਆ …? ਗੁਪਤਾ ਬੋਲਿਆ …ਜੱਟ ਜਦੋਂ ਵੋਟ ਪਾਓਣਜਾ ਰਿਹਾ ਸੀ ਤਾਂ ਮੈ ਉਸ …
-
ਟਰਿੰਗ ਟਰਿੰਗ….. ਟਰਿੰਗ ਟਰਿੰਗ…. ਟਰਿੰਗ.. ਹੈਲੋ. ਹੈਲੋ ਹੈਲੋ ਜੋਮਾਤਾ? ਮੈਨੇਜਰ – – ਨਹੀਂ ਨਹੀਂ ਸਰ, ਜੋਮੈਟੋ ਗ੍ਰਾਹਕ – ਹਾਂ ਹਾਂ ਉਹੀ, ਸੁਣ ਸੁਣ ਇਕ ਪਲੇਟ ਸਬਜੀ ਭਾਜੀ ਦੇ ਨਾਲ ਇਕ ਪਲੇਟ ਪੂੜੀ ਜਲਦੀ ਭੇਜ, ਤੇ ਸੁਣ ਡਿਲੀਵਰੀ ਬੁਆਏ ਸਵਰਣ ਹਿੰਦੂ ਹੋਣਾ ਚਾਹੀਦਾ ਹੈ! ਸਾਡਾ ਸਾਵਣ ਚਲ ਰਿਹਾ ਹੈ… ਮੈਨੇਜਰ – ਬੋਲ ਕੌਣ ਰਿਹਾ? ਗ੍ਰਾਹਕ – ਮੈਂ, ਮੈਂ ਬੋਲ ਰਿਹਾ ਹਾਂ ਮਾਧਵ ਪਾਂਡੇ, ਭਗਵਾਨ ਦੀ ਸਭ …
-
ਅਸਟਰੇਲੀਆ ਵਿੱਚ ਪੜਦੇ ਇੱਕ ਸਾਉਦੀ ਅਰਬ ਦੇ ਵਿਦਿਆਰਥੀ ਨੇ ਆਪਣੇ ਪਿਤਾ ਨੂੰ ਮੇਲ ਕੀਤੀ ਕਿ ਅਸਟਰੇਲੀਆ ਬਹੁਤ ਸੋਹਣਾ ਦੇਸ਼ ਹੈ । ਇੱਥੋ ਦੇ ਲੋਕ ਵੀ ਬਹੁਤ ਵਧੀਆ ਹਨ ।ਪਰ ਜਦੋਂ ਮੈਂ 20 ਤੋਲੇ ਸੋਨੇ ਦੀ ਚੈਨ ਪਾ ਕੇ ਆਪਣੀ ਫਰਾਰੀ ਤੇ ਕਾਲਜ ਜਾਂਦਾ ਹਾਂ ਤਾਂ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਕਿਉਕਿ ਬਾਕੀ ਸਾਰੇ ਵਿਦਿਆਰਥੀ ਟਰੇਨ ਤੇ ਆਉਂਦੇ ਹਨ। ਤੁਹਾਡਾ ਪੁੱਤਰ ।। ਨਸੀਰ ਕੁਝ ਦਿਨਾਂ …
-
ਇੱਕ ਮਰਾਸੀ ਨੂੰ ਅਫੀਮ ਖਾਣ ਦੀ ਆਦਤ ਪੈ ਗਈ। ਪੱਕਾ ਈ ਗਿੱਝ ਗਿਆ। ਇੱਕ ਦਿਨ ਭੁੱਲਿਆ- ਭਟਕਿਆ, ਮਸਜਦ ਦੇ ਮੂਹਰਦੀ ਲੰਘਣ ਲਗਿਆ,ਤਾਂ ਮੌਲਵੀ ਸਾਹਿਬ ਦੇ ਕਾਬੂ ਆ ਗਿਆ। ਮੌਲਵੀ ਕਹਿੰਦਾ, ” ਤੂੰ ਆਹ ਕੀ ਕੰਮ ਫੜੇ ਐ ? ਇੱਕ ਸੱਚੇ ਮੁਸਲਮਾਨ ਨੂੰ ਪੰਜ ਵਕਤ ਨਮਾਜ ਪੜ੍ਹਨੀ ਚਾਹੀਦੀ ਐ। ” ਮਰਾਸੀ ਪੁੱਛਦਾ , ” ਜੀ ਨਮਾਜ਼ ਪੜ੍ਹਨ ਨਾਲ ਕੀ ਹੋਊ ?” ਤੇਰੇ ਚਿਹਰੇ ਤੇ ਨੂਰ ਆਊਗਾ”। …
-
ਕਾਫ਼ੀ ਸਾਲ਼ ਪੁਰਾਣੀ ਗੱਲ਼ ਹੈ, ਉਦੋਂ ਮੈਂ ਸਰਕਾਰੀ ਸਕੂਲ ਮਲਸੀਹਾਂ ਬਾਜਨ ਚ਼ ਦਸਵੀਂ ਜਮਾਤ ਦਾ ਵਿਦਿਆਰਥੀ ਸੀ, ਸਾਡੀ ਜਮਾਤ ਵਿੱਚ ਮੇਰੇ ਹੀ ਪਿੰਡ ਦਾ ਮੁੰਡਾ ਹਰਜਿੰਦਰ ਵੀ ਪੜ੍ਹਦਾ ਸੀ, ਦੋ ਤਿੰਨ ਵਾਰ ਦਸਵੀਂ ਜਮਾਤ ਚੋਂ ਫੇਲ਼ ਹੋਣ ਕਰਕੇ ਬਾਕੀ ਸਾਰੀ ਕਲਾਸ ਦੇ ਮੁੰਡਿਆਂ ਨਾਲੋਂ ਵੱਡਾ ਸੀ. ਕੋਈ ਵੀ ਕੰਮ-ਕਾਰ ਹੋਣਾ ਦਾ ਸਾਰੇ ਮਾਸਟਰ ਮਾਸਟਰਨੀਆਂ ਜ਼ਿੰਦੇ ਨੂੰ ਹੀ ਕਹਿਣਾ, ਗਰਮੀਆਂ ਹੋਣ ਕਰਕੇ ਤੇ ਬਿਜਲੀ ਨਾ ਆਉਣ …
-
ਇਕ ਵਾਰ ਅਸੀਂ ਆਪਣੇ ਪਿੰਡ ਦੇ ਬਾਹਰਵਾਰ ਸਾਈਕਲਾਂ ਨੂੰ ਪੰਚਰ ਵਗੈਰਾ ਲਾਉਣ ਵਾਲ਼ੇ ਨਿੰਮੇਂ ਦੀ ਹੱਟੀ ਬੈਠੇ ਅਖਬਾਰ ਪੜ੍ਹ ਰਹੇ ਸੀ…ਵੱਡੀ ਖਬਰ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਅਕਾਲ ਤਖਤ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਸਿੱਧੇ ਆਪਣੇ ਨਿਵਾਸ ‘ਕੀਰਤਨ ਵਿਲਾ’ ਲੁਧਿਆਣੇ ਚਲੇ ਗਏ ! ਨਿੰਮਾਂ ਕਹਿੰਦਾ-‘ਯਾਰ ਆਹ ‘ਕੀਰਤਨ ਬਿੱਲਾ’ ਕਿਆ ਚੀਜ ਹੋਈ !’ ਉੱਥੇ ਬੈਠੇ ਇਕ ਸੂਬੇਦਾਰ ਨੇ ਦੱਸਿਆ ਕਿ ਅਮੀਰ ਲੋਕ ਆਪਣੀ ਰਿਹਾਇਸ਼ …
-
ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।” ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?” ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“ ਫਿਰ ਦੂਜੇ ਦਿਨ ਆ …
-
ਵਕਤ ਬਦਲਦਿਆਂ ਬਹੁਤ ਕੁੱਝ ਬਦਲ ਜਾਂਦਾ। ਯਾਰੀਆਂ ਦਾ ਜਨੂੰਨ ਫਿਕਰਾਂ ਦੀ ਲੋਅ ‘ਚ ਮੱਠਾ ਪੈ ਜਾਂਦਾ। “ਕੋਈ ਚੱਕਰ ਈ ਨੀ ਸਾਡੇ ਆਲਿਆਂ” ਕਹਿ ਕਿ ਹਰ ਮਾੜੀ ਤਕੜੀ ਸ਼ਹਿ ਦੀ ਗੋਡਣੀ ਲਵਾਉਣ ਆਲੇ “ਬਸ ਬਾਈ ਚੱਲੀ ਜਾਂਦਾ” ਨਾਲ ਸੋਚੀਂ ਪੈਣ ਲੱਗ ਜਾਂਦੇ ਆ। ਉਦੋਂ ਬਿਨਾਂ ਲੱਤ ਬਾਂਹ ਆਲੀ ਗੱਲ ਨੂੰ ਵੀ ਗੋਦੀ ਚੱਕੀ ਫਿਰਨਾ। ਸਾਡੇ ‘ਚ ਇਹ ਰਿਵਾਜ ਈ ਸੀ, ਲੰਡੂ ਜੀ ਗੱਲ ਕਰਕੇ ਕਹਿ ਦੇਣਾ, …
-
ਕੋਠੀ ਦੇ ਨਾਲ ਵਾਲੇ ਪਲਾਟ ਵਿਚ ਪਤੰਗਾਂ ਲੁੱਟਦੇ ਨਿੱਕੇ ਬੇਟੇ ਨੂੰ ਦੇਖ ਦਫਤਰੋਂ ਮੁੜੇ ਵੱਡੇ ਸਾਬ ਨਰਾਜ ਹੋ ਗਏ.. ਸੈਨਤ ਮਾਰ ਕੋਲ ਸੱਦਿਆ ਤੇ ਝਿੜਕਾਂ ਮਾਰਦੇ ਹੋਏ ਆਖਣ ਲੱਗੇ ਕੇ “ਐਕਸੀਅਨ ਦਾ ਮੁੰਡਾ ਏਂ…ਤੇਰਾ ਇੱਦਾਂ ਆਮ ਜੁਆਕਾਂ ਵਾਂਙ ਦੌੜ ਭੱਜ ਕੇ ਪਤੰਗਾ ਲੁੱਟਣਾ ਤੈਨੂੰ ਸ਼ੋਭਾ ਥੋੜੀ ਦਿੰਦਾ..ਜਾ ਹੁਣੇ ਡਰਾਈਵਰ ਦੇ ਨਾਲ ਜਾ ਤੇ ਜਿੰਨੀਆਂ ਗੁੱਡੀਆਂ ਅਤੇ ਡੋਰਾਂ ਦੇ ਪਿੰਨੇ ਚਾਹੀਦੇ ਨੇ..ਮੁੱਲ ਲੈ ਆ..ਪਰ ਜੇ ਮੁੜ …