ਮੇਰੀ ਜਾਣ ਪਛਾਣ ਵਾਲਾ ਘਰ ਪਾ ਰਿਹਾ ਸੀ ਤੇ ਜਦੋਂ ਉਹਦੇ ਕੋਲ ਇਕ ਗੋਰਾ ਆਇਆ ਜੋ Fire Places ਵੇਚ ਰਿਹਾ ਸੀ ਕਿ ਮੇਰੇ ਕੋਲ ਦੋ ਹਨ ਜੇ ਲੈਣੀਆਂ ਤਾਂ 700$ ਦੀ ਇਕ ਦੇ ਦਊਂ । ਵੈਸੇ ਉਹ ਹਜ਼ਾਰ ਦੀ ਆਉਂਦੀ ਸੀ । ਕਰ ਕਰਾ ਕੇ ਸੌਦਾ ਹਜ਼ਾਰ ਤੇ ਟੁਟਿਆ ਤੇ ਉਹਨੇ ਹਜ਼ਾਰ ਡਾਲਰ ਕੈਸ਼ ਉਹਨੂੰ ਬੈਂਕ ਤੋਂ ਲਿਆ ਕੇ ਦੇ ਦਿੱਤਾ ਤੇ ਦੋਨੋ Fire Places …
Funny Punjabi Stories
-
-
ਗੈਸ ਸਟੇਸ਼ਨ ਤੇ ਗੱਡੀ ਰੋਕ ਲਈ….ਮੈਥੋਂ ਅੱਗੇ ਦੋ ਹੋਰ ਕਾਰਾਂ ਸਨ ! ਸਭ ਤੋਂ ਅੱਗੇ ਵਾਲਾ ਗੋਰਾ ਗੈਸ ਵਾਲੀ ਨੋਜ਼ਲ ਕਾਰ ਦੇ ਟੈਂਕ ਵਿਚ ਫਸਾ ਕੇ ਲਾਗੇ ਰੱਖੇ ਵਾਈਪਰ ਨਾਲ ਕਾਰ ਦੇ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਸਾਫ ਕਰਨ ਲੱਗ ਪਿਆ… ਟੈਂਕੀ ਫੁੱਲ ਹੋਣ ਤੇ ਪੇਮੈਂਟ ਕਰਕੇ ਤੁਰਨ ਹੀ ਲੱਗਾ ਸੀ ਕੇ ਨਾਲ ਬੈਠੀ ਗੋਰੀ (ਪਤਾ ਨਹੀਂ ਵਹੁਟੀ ਸੀ ਕੇ ਗਰਲ ਫ੍ਰੇਂਡ) ਇੱਕ ਦਮ ਹਨੇਰੀ …
-
ਕਈ ਵਰ੍ਹੇ ਪਹਿਲਾਂ ਦੀ ਗੱਲ ਆ ਮੋਗੇ ਪੁਰਾਣੀ ਦਾਣਾ ਮੰਡੀ ਦੇ ਨੇੜ੍ਹ ਤੇੜ ਇੱਕ ਪੱਧਰ ਜਿਆ ਬੰਦਾ ਘੁੰਮਦਾ ਰਹਿੰਦਾ ਸੀ। ਬਾਬੇ ਦੇ ਤਨ ਉੱਪਰ ਕੱਪੜੇ ਦੇ ਨਾ ‘ਤੇ ਕੱਲਾ ਕੰਬਲ਼ ਹੁੰਦਾ ਸੀ ਚਾਹੇ ਕੱਕਰ ਵਰ੍ਹਦਾ ਹੋਵੇ ਭਾਵੇਂ ਗਰਮੀਂ ਪੈਂਦੀ ਹੋਵੇ। ਬੰਦਾ ਭਾਵੇਂ ਖਾਸ ਨਹੀਂ ਸੀ ਪਰ ਮੰਗਣ ਦਾ ਅੰਦਾਜ਼ ਓਹਦਾ ਨਿਰਾਲਾ ਸੀ ਦੁਨੀਆਂ ਤੋਂ; ਜਾਂ ਤਾਂ ਸਿੱਧਾ ਈ ਤੁਰੇ ਜਾਂਦੇ ਬੰਦੇ ਨੂੰ ਖਲ੍ਹਾਰ ਕਹਿ ਦਿੰਦਾ …
-
– – ਕੀੜਾ ਤਾਂ ਆਖਿਰ ਕੀੜਾ ਹੋਤਾ ਹੈ ਛੋਟਾ ਸਾ, ਮਗਰ ਚੀਹੜਾ ਹੋਤਾ ਹੈ ਪੁਰਾਣੇ ਸਮਿਆਂ ਦੀ ਗੱਲ ਐ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਲਿਖਾਰੀ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ “ਜਹਾਂਪਨਾਹ ਮੈਂ ਹੁਣ ਫੇਸਬੁੱਕ ਚਲਾਉਣੀ ਬੰਦ ਕਰ ਦਿੱਤੀ ਹੈ ” ਅਕਬਰ ਝੱਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਬੋਲਿਆ “ਲਿਖਾਰੀ ਸਾਹਿਬ ਇਹ ਤੁਸੀਂ …
-
ਜ਼ਰੂਰੀ ਨਹੀਂ ਕਿ ਕੀਤੇ ਹੋਏ ਪਾਪਾਂ ਨੂੰ ਧੋਣ ਲਈ ਦਾਨ ਪੁੰਨ ਜਾਂ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ, ਸਟੇਟ ਬੈਂਕ ਆਫ ਇੰਡੀਆ ਜਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਖਾਤਾ ਖੁਲਵਾ ਕੇ ਵੀ ਪਾਪ ਧੋਏ ਜਾ ਸਕਦੇ ਨੇ, ਮਾੜਾ ਮੋਟਾ ਕੋਈ ਪਾਪ ਚੇਤੇ ਆ ਜਾਏ ਤੇ ਬੈਲੈਂਸ ਪੁੱਛਣ ਚਲੇ ਜਾਓ । ਚਾਰ ਕਾਊਂਟਰ ਤੇ ਧੱਕੇ ਖਾਣ ਤੋਂ ਬਾਅਦ ਪਤਾ ਚੱਲਦੈ ਕਿ ਬੈਲੈੰਸ ਗੁਪਤਾ ਮੈਡਮ ਜੀ ਦਸਣਗੇ, ਗੁਪਤਾ ਮੈਡਮ …
-
ਇੱਕ ਵਾਰ ਦੀ ਗੱਲ ਮੈਂ ਤੇ ਮੇਰਾ ਬਾਪੂ ਕਿਤੇ ਟੂਰ ਤੇ ਗਏ !ਰਸਤੇ ਚ ਸਾਨੂ ਹਨੇਰਾ ਹੋ ਗਿਆ ! ਅਸੀਂ ਟੈਂਟ ਲਗਾਇਆ ਤੇ ਸੋ ਗਏ ! ਅੱਧੀ ਕੁ ਰਾਤ ਨੂੰ ਬਾਪੂ ਜੀ ਨੇ ਮੈਨੂੰ ਜਗਾਇਆ ਤੇ ਪੁੱਛਿਆ , ਪ੍ਰਤਾਪਿਆ ਦੱਸ ਉੱਪਰ ਅਕਾਸ਼ ਚ ਤੈਨੂੰ ਕੀ ਦਿਸਦਾ ?? ਮੈਂ ਕਿਹਾ ਤਾਰੇ … ਬਾਪੂ ਨੇ ਕਿਹਾ ਇਹ ਤਾਰੇ ਤੈਨੂੰ ਕੀ ਦੱਸਦੇ ? ਮੈਂ ਕਿਹਾ ਇਹ ਤਾਰੇ ਮੈਨੂੰ …
-
ਇਕ ਰਾਜੇ ਨੇ , ਆਪਣੇ ਰਾਜ ਦਰਬਾਰ ਵਿੱਚ””” ਅਨੋਖਾ ਮੁਕਾਬਲਾ , ਸ਼ੁਰੂ ਕਰਵਾਇਆ । ਮੁਕਾਬਲੇ ਦੀਆਂ ਸ਼ਰਤਾਂ ਸਨ। ਰਾਜਾ ਨੇ ਇਕ ਤਰਫ ਸੇਬਾਂ ਦਾ ਢੇਰ ਲਗਾ ਦਿੱਤਾ । ਇਕ ਤਬੇਲੇ ਵਿੱਚ ਵਧੀਆ ਨਸਲ ਦੇ ਘੋੜੇ ਬੰਨਵਾ ਦਿੱਤੇ । ਸ਼ਹਿਰ ਵਿੱਚ ਮੁਨਾਦੀ ਕਰਵਾ ਦਿੱਤੀ, ਕਿ ਜੋ ਆਦਮੀ ਪਤਨੀ ਦੇ , ਕਹੇ ਅਨੁਸਾਰ ਰਹਿੰਦਾ ਹੈ । ਉਹ ਇਕ ਸੇਬ ਲੈ ਜਾਵੇ । ਜੋ ਆਦਮੀ ਆਪਣੀ ਮਰਜੀ ਦੀ …
-
ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ | ਕੱਟਰੂ ਦੇ ਹੇਰਵੇ ‘ਚ ਸਾਮੀਂ ਮੱਝ ਲੱਤ ਚੁੱਕ ਗਈ | …
-
ਕਈ ਸਾਲ ਪਹਿਲਾਂ ਜਦੋਂ ਭਨਿਆਰੇ ਵਾਲ਼ਾ ਸਾਧ ਪੁਲਸ ਨੇ ਫੜਿਆ ਤਾਂ ਅਦਾਲਤ ‘ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਵਿੱਚ ਬੰਦ ਸੀ, ਉਸ ਵੇਲ਼ੇ ਉੱਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋ ਕਿ ਮੇਰਾ ਕਰੀਬੀ ਦੋਸਤ ਸੀ, ਉਸਦੇ ਦੱਸਣ ਮੁਤਾਬਿਕ ਉਸ ਕੋਲ਼ ਭਨਿਆਰੇ ਵਾਲ਼ੇ ਦਾ ਇਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ ਦੋ ਮਿੰਟ ਲਈ ਬਾਬਾ ਜੀ ਨਾਲ਼ ਗੱਲ ਕਰਵਾ ਦੇਵੇ.. ਮੇਰੇ ਉਸ …
-
ਇੱਕ ਪਾਕਿਸਤਾਨੀ ਬੇਗਮ ਸੱਜ-ਸੰਵਰ ਕੇ ਆਪਣੇ ਸ਼ੌਹਰ ਨੂੰ ਕਹਿਣ ਲੱਗੀ?? “ਜਾਨੂੰ ਕਿਹੋ ਜਿਹੀ ਲੱਗ ਰਹੀ ਹਾਂ?” ਸ਼ੌਹਰ ਬੋਲਿਆ ਬੇਗਮ ਖੁਦਾ ਕਸਮ ਏਦਾਂ ਦੀ ਲੱਗ ਰਹੀ ਏ ਕਿ ਜੀਅ ਕਰਦਾ ਹੈ ਹਿੰਦੋਸਤਾਨ ਵਿੱਚ ਹੀ ਸੁੱਟ ਆਵਾਂ ਬੇਗਮ ਸ਼ਰਮਾਉਂਦੀ ਹੋਈ ਬੋਲੀ “ਹਾਏ ਅੱਲ੍ਹਾ ਸਾਫ-ਸਾਫ ਕਿਉਂ ਨਹੀ ਕਹਿੰਦੇ ਕਿ ਬੰਬ ਲੱਗਦੀ ਹਾਂ”.
-
ਰਾਜਨੀਤਕ ਵਿਹਾਰ ਕੀਹੁੰਦਾ ਹੈ ? ਇਕ ਸ਼ੇਰ ਨੇ ਚੀਤੇ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਜੂਰ , ਤੁਸੀਂ ਹੋ । ਹੋਰ ਕੋਈ ਹੋ ਹੀ ਨਹੀਂ ਸਕਦਾ ! ਸ਼ੇਰ ਨੇ ਬਾਂਦਰ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਜੂਰ ਮਹਾਰਾਜ , ਤੁਹਾਡੇਤੋਂ ਸਿਵਾਏ ਹੋਰ ਕੋਣ ਹੋਸਕਦਾ ਹੈ ? ਸ਼ੇਰ ਨੇ ਹਾਥੀ ਨੂੰ ਪੁੱਛਿਆ : ਜੰਗਲ ਦਾ ਰਾਜਾ ਕੋਣ ਹੈ ? ਹਾਥੀ ਨੇ …
-
ਇਕ ਦਿਨ ਜਾਗਰ ਇਕ ਬਾਬੇ ਕੋਲ ਚਲਾ ਗਿਆ ਆਪਣੀ ਘਰ ਵਾਲੀ ਤੇ ਸੱਸ ਨਾਲ , ਬਾਬੇ ਨੇ ਪਹਿਲਾ ਤਾ ਕਥਾ ਸੁਣਾਈ ਤੇ ਬਾਅਦ ਵਿਚ ਚਿਮਟਾ ਜਿਹਾ ਹਲਾ ਕੇ ਹਵਾ ਵਿਚ , ਬਾਬੇ ਨੇ ਕਿਹਾ ਭਗਤੋਂ ਦੱਸੋ ਬਈ ਕਿਹੜਾ ਕਿਹੜਾ ਜਾਣਾ ਚਾਹੁੰਦਾ ਸਵਰਗਾਂ ਦੇ ਵਿਚ ਬਾਬੀਆ ਦਾ ਜਹਾਜ ਚੱਲਿਆ ਚੜ੍ਹ ਜੋ ਜਿੰਨੇ ਜਿੰਨੇ ਜਾਣਾ ਇਹ ਸੁਣਦਿਆਂ ਹੀ ਸਾਰੀਆਂ ਦੇ ਹੱਥ ਤਾਹ, ਵਿਚੇ ਹੀ ਜਾਗਰ ਦੀ ਘਰ …