ਇੱਕ ਵਾਰੀ ਬਾਦਲ ਤੇ ਕੈਪਟਣ ਇੱਕ ਹਲਵਾਈ ਦੀ ਦੁਕਾਨ ਤੇ ਗਏ । ਜਿਵੇਂ ਹੀ ਉਹ ਦੁਕਾਨ ਚ ਵੜੇ, ਬਾਦਲ ਨੇਂ ਚੱਕਕੇ ਤਿੰਨ ਪੀਸ ਬਰਫੀ ਦੇ ਜੇਬ ਚ ਪਾ ਲਏ । ਬਾਦਲ ਕਹਿੰਦਾ, ” ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ ਤੇ ਮੈਨੂੰ ਕੋਈ ਗੱਪ ਵੀ ਨੀ ਮਾਰਨਾ ਪਿਆ, ਐਤਕੀਂ ਇਲੈਕਸ਼ਨ ਤਾਂ ਮੈਂ ਈ ਜਿੱਤੂੰ । ਕੈਪਟਨ ਕਹਿੰਦਾ ਵੀ ਇਹ ਚੀਜ਼ ਤੂੰ …
General
-
-
‘ਧੀਏ, ਕੱਪਡ਼ੇ ਧੋਂਦੀ ਏਂ ?’ ਮਨਪ੍ਰੀਤ ਦੇ ਸਹੁਰੇ ਨੇ ਆਵਾਜ਼ ਮਾਰਦਿਆਂ ਪੁੱਛਿਆ ,’ਲੈ ਇਹ ਮੇਰਾ ਕੁੜਤਾ ਪਜਾਮਾ ਵੀ ਧੋ ਦੇ । ਤਿੰਨ -ਚਾਰ ਦਿਨ ਹੋ ਗਏ ਪਾਈਆਂ । ਗਰਮੀਆਂ ਦੇ ਦਿਨਾਂ ਵਿਚ ਜਲਦੀ ਬੋ ਆ ਜਾਂਦੀ ਹੈ । ਮੈਨੂੰ ਆਪਣੇ ਆਪ ਨੂੰ ਇਨ੍ਹਾਂ ਵਿੱਚੋਂ ਬਦਬੂ ਆ ਰਹੀ ਏ । ‘ਮੰਜੇ ‘ਤੇ ਬਿਮਾਰ ਪਏ ਜੋਗਿੰਦਰ ਸਿੰਘ ਨੇ ਕਮਬਦੀ ਆਵਾਜ਼ ਵਿਚ ਕਿਹਾ । ‘ਪਿਤਾ ਜੀ ……..ਮੈਂ ਤਾਂ …
-
ਪਖੰਡੀ ਬਾਬੇ ਦਾ ਦਰਬਾਰ ਲੱਗਾ ਸੀ, ਬੀਬੀਅਾਂ ਖਰੂੰਡੇ ਘੁੱਟ ਰਹੀਅਾਂ ਸੀ, ਪੁੱਛਾਂ ਲੲੀਅਾਂ ਜਾ ਰਹੀਅਾਂ ਸੀ ੲਿੱਕ ਬੁੱਢੜੀ ਮਾੲੀ ਨੇ ਅਾ ਕੇ ਬਾਬੇ ਦੇ ਪੈਰਾਂ ਤੇ ਪੰਜਾਂ ਦਾ ਨੋਟ ਰੱਖਿਅਾ ਤੇ ਅਰਜ਼ ਕੀਤੀ “ਬਾਬਾ ਜੀ, ਸਾਡੀ ਘੋੜੀ ਚੋਰੀ ਹੋ ਗੲੀ, ਕੋੲੀ ਥਹੁ ਪਤਾ ਨੀ ਲੱਗਦਾ ਬਾਬੇ ਨੇ ਮੀਟ ਕੇ ਅੱਖਾਂ ਕੀਤੀ ਸਰਚ ਤੇ ਬੋਲਿਅਾ “ਮਾੲੀ, ਸਾਡੇ ਤੋਂ ਕੁਛ ਨੀ ਲੁਕਿਅਾ, ਘੋੜੀ ਤੇਰੇ ਸ਼ਰੀਕਾਂ ਨੇ ਚੋਰੀ …
-
ਅੱਜ ਦੀ ਸੱਚੀ ਘਟਨਾ ।।।। ਦੋਸਤੋ ਅੱਜ ਕੁਝ ਅਜਿਹਾ ਹੋਇਆ ਕਿ ਸਵੇਰੇ ਦਾ ਮਨ ਵਿਆਕੁਲ ਹੋਇਆ ਪਿਆ ਹੈ । ਸਵੇਰੇ ਸਵੇਰੇ ਅੱਜ ਜਦ ਸਕੂਲ ਪਹੁੰਚਿਆ ਤਾਂ ਪੰਛੀਆਂ ਵਾਂਗ ਹਰ ਰੋਜ ਤਹਿ ਚਹਾਉਂਦੇ ਬੱਚਿਆਂ ਦੇ ਮੂੰਹ ਤੇ ਚੁੱਪ ਪਸਰੀ ਹੋਈ ਸੀ ।ਚਿਹਰੇ ਉਦਾਸ ਨਜਰ ਆ ਰਹੇ ਸਨ । ਜਦ ਮੈਂ ਬੱਚਿਆਂ ਨੂੰ ਇਸਦਾ ਕਾਰਨ ਪੁੱਛਿਆ ਕਿ ਕੀ ਗੱਲ ਬਈ ਕਿਵੇਂ ਚੁੱਪ ਜਿਹੇ ਹੋ ਸਾਰੇ ?ਤਾਂ ਮੇਰੀ …
-
ਕਨੇਡਾ ਦੇ ਸ਼ਹਿਰ ਐਡਮਿੰਟਨ ਦੇ ਸਰਕਾਰੀ ਸਕੂਲ ਚ ਜਦੋਂ ਵਡਾਲੇ ਪਿੰਡ ਦਾ ਬਿਕਰਮ ਸਿੰਘ ਨਾਗਰਾ ਆਪਣਾ ਮੁੰਡਾ ਦਾਖਲ ਕਰਾਉਣ ਗਿਆ ਜੋ ਨਵਾਂ ਨਵਾਂ ਪੰਜਾਬੋਂ ਗਿਆ ਸੀ ਤੇ ਸਿਰਫ ਪੰਜਾਬੀ ਬੋਲਦਾ ਸੀ ਤਾਂ ਕਾਫੀ ਫਿਕਰ ਚ ਸੀ। ਸਕੂਲ ਚ ਬੱਚੇ ਬਾਰੇ ਜਦੋਂ ਸਾਰੀ ਗੱਲ ਉੱਥੋਂ ਦੀ ਗੋਰੀ ਮੈਡਮ ਦੇ ਧਿਆਨ ਚ ਲਿਆਂਦੀ ਤਾਂ ਮੈਡਮ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਪੜ੍ਹਾਈ ਦੀ ਫਿਕਰ ਨਹੀਂ …
-
ਦਸੰਬਰ ਦੇ ਅਾਖਰੀ ਦਿਨ ਸਨ ਧੁੰਦ ਪੈਣੀ ਸ਼ੁਰੂ ਹੋ ਗੲੀ. ਸ਼ਾਮ ਦੇ ਪੰਜ ਕੁ ਵਜੇ ਦਾ ਟਾੲੀਮ ਸੀ. ਪਹਾੜ ਵਾਲੀ ਬਾਹੀ ਤੋ ਕਾਰ ਪਿੰਡ ਵਲ ਧੂੜਾ ਪੱਟਦੀ ਅਾ ਰਹੀ ਸੀ. ਲਾਲਾ ਹਰੀ ਰਾਮ ਅਾਪਣੀਅਾਂ ਦੋਵੇ ਜਵਾਨ ਧੀਅਾਂ ਤੇ ਪਤਨੀ ਨਾਲ ਦੋ ਸਾਲ ਬਾਅਦ ਪਿੰਡ ਅਾ ਰਿਹਾ ਸੀ. ਨਹਿਰ ਦੇ ਕਿਨਾਰੇ ਅਾ ਕਿ ਡਰਾੲਿਵਰ ਨੂੰ ਲਾਲਾ ਜੀ ਨੇ ਗੱਡੀ ਰੋਕਣ ਲੲੀ ਕਿਹਾ, ਪਟੜੀ ਵੱਲ ਝਾੜੀਅਾਂ ੳੁਹਲੇ …
-
ਪਿੰਡ ਦੇ ਬਾਹਰ, ਨੌਜਵਾਨ ਕਲੱਬ ਵਲੋਂ , ਵਾਟਰ ਕੂਲਰ ਲੱਗਿਆ ਹੋਇਆ ।ਮੈ ਉੱਥੇ ਪਾਣੀ ਪੀ ਰਿਹਾ ਸੀ ।ਸਾਡੇ ਪਿੰਡ ਦਾ ਇਕ ਬਜੁਰਗ ਕਿਸਾਨ ਆਇਆ।ਉਹ ਮੈਨੂੰ ਪਰੇਸ਼ਾਨ,ਥੱਕਿਆ-ਥੱਕਿਆ , ਕਮਜ਼ੋਰ ਲੱਗਿਆ ।ਵਾਟਰ ਕੂਲਰ ਦੇ ਨਾਲ ਹੀ ਬੈਂਚ ਰੱਖਿਆ ਹੋਇਆ ਹੈ। ਬਾਬਾ ਜੀ ਇਕ ਦਮ ਬੈਂਚ ਤੇ ਬੈਠ ਗਏ । ਮੈ ਉਹਨਾਂ ਨੂੰ ਫਤਿਹ ਬੁਲਾਈ ਤੇ ਪੀਣ ਲਈ ਪਾਣੀ ਪੁੱਛਿਆ, ਬਾਬਾ ਜੀ ਨੇ ਸਿਰਫ਼, ਸਿਰ ਹਾਂ ਵਿੱਚ ਹਿਲਾਇਆ …
-
“ਇਹ ਕਹਾਣੀ ” ਬਡਰੁੱਖਾਂ” ਪਿੰਡ ਦੀ ਹੈ। ਬਹੁਤ ਚਿਰ ਪਹਿਲਾਂ ਇਸ ਪਿੰਡ ਦੇ ਘਰ ਵਿੱਚ ਇੱਕ ” ਧੀ” ਦਾ ਜਨਮ ਹੁੰਦਾ ਹੈ। ਪੁਰਾਣੇ ਖਿਆਲਾ ਦਾ ਹੋਣ ਕਰਕੇ ਮਾਂ ਅਤੇ ਸ਼ਹਿਰ ਪੜ੍ਹਦੇ ਚਾਚੇ ਨੂੰ ਛੱਡਕੇ ਸਾਰੇ ਉਸ ਕੁੜੀ ਦੇ ਜਨਮ ਦੇ ਖਿਲਾਫ ਸਨ। ਇੱਥੋਂ ਤੱਕ ਕੇ ਕੁੜੀ ਦਾ ਬਾਪ ਵੀ ਉਸ ਨੂੰ ਨਹੀਂ ਸੀ ਅਪਣਾ ਰਿਹਾ। ਇਕ ਦਿਨ ਉਸਦੇ ਚਾਚੇ ਨੂੰ ਆਉਣ ਵਿੱਚ ਵਿੱਚ ਵਿੱਚ ਥੋੜ੍ਹੀ …
-
ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ ਮੰਗਿਆ ਤਾ ਅਗੋ ਦੁਕਾਨ ਮਾਲਕ …
-
ਜਨਵਰੀ 1965 ਦੀ ਗੱਲ ਹੈ. ਵਿਸ਼ਵ ਪ੍ਰਸਿੱਧ ਰਚਨਾਕਾਰ ਗ਼ੈਬਰੀਅਲ ਗਾਰਸ਼ੀਆ ਮਾਰਕੁਜੇ ਆਪਣੇ ਪਰਿਵਾਰ ਨਾਲ ਕਾਰ ਵਿਚ ਛੁੱਟੀਆਂ ਮਨਾਉਣ ਕਿਤੇ ਜਾ ਰਹੇ ਸਨ. ਬੱਸ, ਉਹ ਮੰਜਿਲ ‘ਤੇ ਪੁੱਜਣ ਹੀ ਵਾਲੇ ਸੀ ਕਿ ਮਾਰਕੁਜੇ ਦੇ ਦਿਮਾਗ਼ ਦੀ ਘੰਟੀ ਵੱਜੀ. ਕਾਰ ਵਾਪਸ ਮੋੜੀ, ਘਰ ਆਏ. ਘਰਵਾਲੀ ਨੂੰ ਸਾਰੀ ਜਿੰਮੇਵਾਰੀ ਸੌਂਪੀ ਤੇ ਖ਼ੁਦ ਆਪਣੇ ਕਮਰੇ ਵਿਚ ਬੰਦ ਹੋ ਗਏ. ਉਹ ਰੋਜ਼ਾਨਾ ਬਹੁਤ ਸਾਰੀਆਂ ਸਿਗਰਟਾਂ ਪੀਂਦੇ ਹੋਏ ਲਿਖਦੇ ਸਨ. ਜਦੋਂ …
-
ਉਡਦੀ ਉੱਡਦੀ ਖਬਰ ਸੀ ਕੇ ਨਾਲਦੀ ਪੂਰਾਣੀ ਬੰਦ ਪਈ ਕੋਠੀ ਵਾਲੇ ਕਰਨਲ ਸਾਬ ਪੂਰਾਣਾ ਢਾਹ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ1 ਅੱਜ ਅਚਾਨਕ ਵਰਾਂਡੇ ਵੀ ਵਿਚ ਕੁਝ ਮਜਦੂਰ ਘੁੰਮਦੇ ਦੇਖੇ ਤਾਂ ਖਬਰ ਦੀ ਪੁਸ਼ਟੀ ਹੋ ਗਈ ਤਿੰਨ ਮਰਦ ਦੋ ਔਰਤਾਂ ਅਤੇ ਚਾਰ ਨਿਆਣੇ….ਖਿੱਲਰੇ ਹੋਏ ਵਾਲ..ਸਧਾਰਨ ਜਿਹੇ ਕੱਪੜੇ..ਤੇ ਝੋਲਿਆਂ ਵਿਚ ਪਾਇਆ ਹੋਇਆ ਕੁਝ ਸਮਾਨ। ਮੈਂ ਕੋਠੇ ਤੇ ਖਲੋਤਾ ਦੇਖ ਰਿਹਾ ਸਾਂ ਕੇ ਓਹਨਾ ਪਹਿਲਾਂ ਝੋਲਾ …
-
ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802। ਰਾਤ ਨੌ ਕੁ ਵਜੇ ਦਾ ਵਕਤ ਹੋਣਾ। ਬੱਸ ਕਰਨਾਲ ਕੋਲ ਸੀ। ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ। ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ …