ਕੋਸ਼ਿਸ਼ ਤਾ ਮੈ ਵੀ ਬਹੁਤ ਕੀਤੀ ਸੀ ਕਿ ਉਹ ਬੇਬੇ ਦੀ ਨੁਹੂੰ ਬਣ ਜਾਵੇ ਪਰ ਲੰਬੜਦਾਰਾ ਦੇ ਘੁਰਾਣੇ ਨਾਲ ਸਾਡਾ ਕੋਈ ਮੇਲ ਜਿਹਾ ਨਹੀ ਸੀ। ਇਕ ਪਾਸੇ ਬਾਪੂ ਤੁਰ ਗਿਆ ਤੇ ਦੂਜੇ ਪਾਸੇ ਇਸ਼ਕ ਬੇਬੇ ਦੇ ਹੰਝੂਆ ਦੇ ਅੱਗੇ ਅਮ੍ਰਿਤ ਕਮਜੋਰ ਹੋ ਗਿਆ। ਮੇਰੇ ਕੋਲ ਵਕਤ ਨਾ ਰਿਹਾ ਅਧੂਰੇ ਸਾਰੇ ਚਾਅ ਰਹਿ ਗਏ, ਉਹਦਾ ਵੀ ਮਨ ਫਿੱਕਾ ਪੈ ਗਿਆ । ਕੈਨੇਡਾ ਤੋ ਉਹਦਾ ਕਦੇ ਕਦੇ ਫੋਨ ਆਉਣਾ …
General
-
-
ਕਿਸ ਜਗ੍ਹਾ ਤੇ ਪੈਂਦਾ ਣਾਣਾ ਕਿੱਥੇ ਲੱਗਦਾ ਨੰਨਾ ਕਿੱਥੇ ਬਾਪੂ ਲਾਈਏ ਡੰਡੀ ਕਿੱਥੇ ਲਾਈਏ ਕੰਨਾ ਕਿੱਥੇ ਲਾਉਂਦੇ ਅੱਧਕ ਬਾਪੂ ਕੀਹਨੂੰ ਕਹਿਣ ਦੁਲਾਵਾਂ ਕਿੱਥੇ ਵਰਤਾਂ ਛੱਛਾ ਕਿਓੰ ਸੱਸੇ ਪੈਰ ਬਿੰਦੀ ਲਾਵਾਂ ਦੱਸ ਖਾਂ ਬਾਪੂ ਕਾਹਤੋਂ ਊੜੇ ਨਾਲ ਸਿਹਾਰੀ ਰੁੱਸੀ ਗੈਰ ਬੋਲੀ ਦੀ ਚੱਲੇ ਚੌਧਰ ਕਿਓਂ ਪੰਜਾਬੀ ਖੁੱਸੀ ਹਾਹਾ ਨਾਲੇ ਰਾਰਾ ਦੋਹੇਂ ਦੱਸ ਕਾਹਤੋਂ ਪੈਰੀਂ ਪੈਂਦੇ ਊੜੇ ਦਾ ਮੂੰਹ ਖੁੱਲ੍ਹਾ ਕਨੌੜੇ ਦੂਰ ਈੜੀ ਤੋਂ ਰਹਿੰਦੇ ਕਿੱਥੇ ਲੱਗੇ …
-
ਤੇਜ ਹਨੇਰੀ ਮੀਂਹ ਤੇ ਝੱਖੜ..ਰਾਤ ਦਾ ਤੀਜਾ ਪਹਿਰ..ਉਹ ਸ਼ਰਾਬ ਨਾਲ ਰਜਿਆ ਹੋਇਆ ਗਲੀ ਦੇ ਮੋੜ ਤੇ ਆਣ ਪੁੱਜਾ। ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ। ਸਾਰੀ ਪੀਤੀ ਹੋਈ ਇਕਦੰਮ ਉੱਤਰ ਗਈ…ਕੀ ਦੇਖਦਾ ਕੰਧ ਓਹਲੇ ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਬੈਠਾ ਹੈ । ਹੱਥ ਨਾਲ ਟੋਹਿਆ ਤਾਂ ਇੱਕ ਚੋਦਾ-ਪੰਦਰਾਂ ਵਰ੍ਹਿਆਂ ਦੀ …
-
ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ। ਉਸ ਤੋਂ ਉਹਦੀ ਯੋਗਤਾ ਪੁੱਛੀ ਗਈ। ਉਸ ਆਖਿਆ “ਸਿਆਸੀ ਹਾਂ।” (ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ) ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ। ਥੋੜੇ ਦਿਨਾਂ …
-
ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802.ਰਾਤ ਨੌ ਕੁ ਵਜੇ ਦਾ ਵਕਤ ਹੋਣਾ. ਬੱਸ ਕਰਨਾਲ ਕੋਲ ਸੀ. ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ. ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ …
-
ਚੁੰਨੀ ਥੱਲੇ ਦੁੱਧ ਦੀ ਗੜਵੀ ਲਕੋਈ ਨਸੀਬੋ ਬੈਠਕ ਦੇ ਬਾਰ ਮੂਹਰਿਉਂ ਬੜੀ ਤੇਜ਼ੀ ਨਾਲ ਲੰਘ ਗਈ, ਕੋਈ ਅਲੌਕਿਕ ਖੁਸ਼ੀ ਤੇ ਡਰ ਦੇ ਭਾਵ ਚਿਹਰੇ ਤੇ ਉਤਰਾਅ ਚੜ੍ਹਾ ਦੇ ਨਾਲ ਦਿਲ ਨੂੰ ਡੋਬੂ ਜੇ ਪਾ ਰਹੇ ਸਨ । ਚਿੱਤ ਕਾਹਲਾ ਪਿਆ ਪਰ ਸੁਰਤ ਟਿਕਾਣੇ ਸੀ । ਮੱਥੇ ਤੋਂ ਤਰੇਲੀ ਪੂੰਝ ਨਸੀਬੋ ਰਸੋਈ ਨੁਮਾ ਬਰਾਂਡੇ ‘ਚ ਕਿੱਕਰ ਦੇ ਮੋਟੇ ਫੱਟੇ ਦੀ ਬਣਾਈ ਟਾਨ ਤੋਂ ਪਤੀਲੀ ਲਾਹ ਚਾਹ …
-
ਕਈ ਵਾਰ ਚਾਤਰੀ ਪੁੱਠੀ ਵੀ ਪੈ ਜਾਂਦੀ ਹੈ । 60ਵੇਂ ਦਹਾਕੇ ਚ ਸਾਡੇ ਪਿੰਡੋਂ ਮਿਸਤਰੀਆਂ ਦਾ ਮੁੰਡਾ ਟੇਕ ਸਿਉਂ ਫੌਜ਼ ਚ ਜਾ ਭਰਤੀ ਹੋਇਆ । ਜਿਸ ਕੈਂਪ ਚ ਸੀ ਉਥੇ ਉਸਾਰੀ ਦਾ ਕੰਮ ਚਲਦਾ ਸੀ ਟੇਕ ਸਿਉ ਲੱਕੜ ਦਾ ਕੰਮ ਜਾਣਦਾ ਸੀ , ਟੇਕ ਸਿਹੁੰ ਦੀ ਜਿਮੇਂਵਾਰੀ ਉਸ ਵੱਡੀ ਸਾਰੀ ਬਿੰਲਡਿੰਗ ਉਤੇ ਲੱਕੜ ਦੇ ਕੰਮ ਤੇ ਲੱਗ ਗਈ । ਟੇਕ ਸਿਉ ਨੇ ਛੁੱਟੀ ਵੀ ਆੳਣਾ …
-
ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ‘ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…? ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’ ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’ ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ …
-
ਇੱਕ ਵੇਰਾਂ ਮਿਸ਼ਨਰੀ ਪਰਚਾਰ ਕਰਨ ਆਏ ਸਾਡੇ ਇਲਾਕੇ ਚ.. ਮਿਸ਼ਨਰੀ:- ਈਸਾ ਮਸੀਹ ਖੁਦਾ ਦਾ ਪੁੱਤਰ ਐ ਓਹਦੀ ਸ਼ਰਨ ਚ ਆਓ ਤੁਹਾਡੇ ਪਾਪ ਮਾਫ ਹੋਣਗੇ। ਇੱਕ ਬਜ਼ੁਰਗ ਭਾਵੇਂ ਅੰਨਪੜ ਸੀ ਪਰ ਓਹਦੀ ਰੱਬ ਨਾਲ ਸਿੱਧੀ ਗੱਲ ਸੀ ! ਦਾ ਜਵਾਬ ਅੱਜ ਵੀ ਮੇਰੇ ਕੰਨਾਂ ਚ ਗੂੰਜ ਰਿਹੈ!! ਓਹਨੇ ਆਖਿਆ ‘ਪਾਦਰੀ ਸਾਬ ਸੱਚੀ ਤੁਹਾਡਾ ਈਸਾ ਖੁਦਾ ਦਾ ਪੁੱਤ ਹੈ ?? ਤਾਂ ਪਾਦਰੀ ਨੇ ਆਖਿਆ ‘ਹਾਂ ਇਕਲੋਤਾ ਪੁੱਤਰ …
-
ਦੋ ਛੋਟੇ ਬੱਚੇ ਬਾਗ ਵਿਚੋਂ ਸੰਤਰਿਆ ਦਾ ਬੈਗ ਚੋਰੀ ਕਰ ਲਿਆਏ ਤੇ ਆਪਸ ਵਿਚ ਵੰਡ ਵੰਡਾਈ ਲਈ ਲਾਗੇ ਇੱਕ ਕਬਰਿਸਤਾਨ ਵਿਚ ਵੜ ਗਏ ….ਕਬਰਿਸਤਾਨ ਦਾ ਗੇਟ ਟੱਪਦਿਆਂ ਦੋ ਸੰਤਰੇ ਡਿੱਗ ਪਏ ਪਰ ਸੋਚਣ ਲੱਗੇ ਕੇ ਪਰਾਂ ਦਫ਼ਾ ਕਰੋ….ਹੋਰ ਬਥੇਰੇ ਨੇ ਬੈਗ ਵਿਚ ਅੰਦਰ ਵੜ ਦਰਖਤਾਂ ਦੇ ਝੁੰਡ ਓਹਲੇ ਸੰਤਰੇ ਵੰਡਣ ਲੱਗੇ ਤਾਂ ਕੋਲੋਂ ਲੰਘਦੇ ਸ਼ਰਾਬੀ ਨੇ ਵਾਜ ਸੁਣ ਲਈ..”ਇਹ ਮੇਰਾ..ਇਹ ਤੇਰਾ…ਇਹ ਵਾਲਾ ਮੇਰਾ ..ਇਹ ਵਾਲਾ …
-
ਕੁਝ ਅੌਰਤਾਂ ਕਾਫ਼ੀ ਦੇਰ ਤੋਂ ‘ਕੱਠੀਅਾਂ ਹੋ ਕੇ ਅਾਪਸ ਵਿੱਚ ਅਾਪਣੇ ਪਤੀ ਦੇਵਤਿਅਾਂ ਦੀ ‘ਪ੍ਰਸੰਸਾ’ ਦੇ ਕਸੀਦੇ ਪੜ੍ਹ ਰਹੀਅਾਂ ਸਨ। ਕਾਫ਼ੀ ੳੁੱਸਲਵੱਟੇ ਲੈਣ ਤੋਂ ਬਾਦ ਠੇਠ ਪੇਂਡੂ ਪਿਛੋਕੜ ਵਾਲੀ ਸਰਲਾ ਬੋਲੀ,” ਮੈਨੂੰ ਸਮਝ ਨਹੀਂ ਅਾੳੁਂਦੀ, ਤੀਵੀਅਾਂ ਅਾਪਣੇ ਪਤੀਅਾਂ ਦੀ ਬੁਰਾੲੀ ਕਰ ਕਿਵੇਂ ਲੈਂਦੀਅਾਂ ਨੇ? ਮੇਰੇ ਘਰਵਾਲੇ ਵੱਲ ਵੇਖ ‘ਲੋ, ਨਾ ਅਕਲ, ਨਾ ਸ਼ਕਲ, ਨਾ ਮੂੰਹ ਨਾ ਮੱਥਾ, ਅਖੇ ਜਿੰਨ ਪਹਾੜੋਂ ਲੱਥਾ, ਰੰਗ ਅੈਨਾ ਕਾਲਾ ਜਿਵੇਂ …
-
ਇੱਕ ਵਾਰੀ ਕੋੲੀ ਬੀਬੀ ਨਹਿਰ ਕਿਨਾਰੇ ਕੱਪਡ਼ੇ ਧੋਹ ਰਹੀ ਸੀ ਤਾ ਕੋਲ ਹੀ ਉਸ ਦਾ ਬੱਚਾ ਖੇਡਦਾ ਨਹਿਰ ਚ ਡਿੱਗ ਪਿਆ ਤੇ ਬੀਬੀ ਰੌਲਾ ਪਾਉਣ ਲੱਗੀ ਬੱਚੇ ਨੂੰ ਬਚਾਓ ਬੱਚੇ ਨੂੰ ਬਚਾਓ ਇੰਨੀ ਦੇਰ ਨੂੰ ਉਥੇ ਨਹਿਰ ਕਿਨਾਰੇ ਕੋਈ ਅੰਗਰੇਜ਼ ਘੁੰਮਦਾ ਹੋੲਿਆ ਅਾ ਰਿਹਾ ਸੀ। ਉਸ ਅੌਰਤ ਨੇ ਅੰਗਰੇਜ਼ ਨੂੰ ਸਾਰੀ ਗੱਲ ਦੱਸੀ ਤੇ ਅੰਗਰੇਜ਼ ਨੇ ੳੁਸੇ ਵਕਤ ਹੀ ਨਹਿਰ ਚ ਛਾਲ਼ ਮਾਰੀ ਤੇ ਕਾਫੀ …