ਸ਼ਰਧਾਲੂ ਸੰਤ ਨੂੰ ਪੁੱਛ ਰਿਹਾ ਸੀ ਕਿ ਸੁੱਖ-ਦੁੱਖ ਤੋਂ ਉੱਪਰ ਕਿਵੇਂ ਉਠਿਆ ਜਾਵੇ। ਸੰਤ ਨੇ ਸ਼ਰਧਾਲੂ ਨੂੰ ਕਿਹਾ ਕਿ ਕਬਰਾਂ ਵਿਚ ਜਾਓ ਉਥੇ ਹਰ ਕਿਸੇ ਦੀ ਪ੍ਰਸ਼ੰਸਾ ਕਰਕੇ, ਗੁਣ ਗਾ ਕੇ ਆਵੋ। ਉਸਨੇ ਇਵੇਂ ਹੀ ਕੀਤਾ, ਵਾਪਸ ਆਉਣ ਤੇ ਸੰਤ ਨੇ ਪੁੱਛਿਆ ਕਿ ਕਿਸੇ ਨੇ ਕੋਈ ਜਵਾਬ ਦਿੱਤਾ? ਜਵਾਬ ਮਿਲਿਆ ਨਹੀਂ। ਫਿਰ ਜਾਓ ਸਾਰਿਆਂ ਨੂੰ ਉੱਚੀ ਉੱਚੀ ਗਾਲਾਂ ਕੱਢ ਕੇ ਆਓ। ਵਾਪਸ ਆਉਣ ਤੇ ਫਿਰ …
General
-
-
ਕਈ ਅਵਸਰ ਹੱਥੋਂ ਗੁਆ ਕੇ ਅਸੀਂ ਲੰਬਾ ਸਮਾਂ ਪਛਤਾਉਂਦੇ ਰਹਿੰਦੇ ਹਾਂ। ਇਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, ਇੱਕ ਰੁਪਇਆ ਲੈ ਜਾਂਦੀ ਸੀ, ਕਦੇ ਕਦੇ ਮੈਂ ਦੋ ਰੁਪਏ ਵੀ ਦੇ ਦਿੰਦਾ ਸੀ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇਕ ਵਾਰ ਉਸਨੇ ਨਾਲ ਦੀ ਦੁਕਾਨ ਤੋਂ ਪੁਛਿਆ ਕਿ ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ, ਮੈਂ ਸੁਣ ਲਿਆ ਸੀ, ਸੋਚਿਆ ਅਗਲੀ …
-
ਪਿਤਾ ਨਵੀਂ ਲਿਆਂਦੀ ਕਾਰ ਵਿਹੜੇ ਵਿਚ ਖੜੀ ਕਰ ਅੰਦਰ ਗਿਆ । ਬਾਹਰ ਆਇਆ ਤਾਂ ਦੂਰੋਂ ਆਪਨੇ ਨਿੱਕੇ ਜਿਹੇ ਪੁੱਤ ਨੂੰ ਕਾਰ ਤੇ ਰੇੰਚ ਨਾਲ ਝਰੀਟਾਂ ਪਾਉਂਦਿਆਂ ਦੇਖ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ । ਪੁੱਤ ਦੇ ਹਥੋਂ ਰੇੰਚ ਖੋਹ ਕੇ ਕੇ ਓਹਦੇ ਨਾਲ ਹੀ ਓਸਨੂੰ ਬੂਰੀ ਤਰਾਂ ਕੁੱਟਣਾ ਸ਼ੂਰੂ ਕਰ ਦਿੱਤਾ । ਗਲਤੀ ਨਾਲ ਸੱਟ ਸਿਰ ਵਿਚ ਲੱਗ ਗਈ ਤੇ ਨਿੱਕਾ ਜਿਹਾ ਬੱਚਾ ਕੌਮਾ …
-
ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ ! ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ ! ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ ! ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ …
-
ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ ਮੰਗਿਆ ਤਾ ਅਗੋ ਦੁਕਾਨ ਮਾਲਕ …
-
ਸਿੱਪ ਦਾ ਕੀੜਾ ਜਦੋਂ ਖੁਰਾਕ ਲਈ ਮੂੰਹ ਖੋਲ੍ਹਦਾ ਹੈ ਤਾਂ ਰੇਤ ਦਾ ਕਿਣਕਾ ਉਸ ਵਿੱਚ ਆਣ ਬਹਿੰਦਾ ਹੈ, ਜਿਹੜਾ ਉਸਦੀ ਕੋਮਲ ਹੋਂਦ ਨੂੰ ਰੜਕਦਾ ਹੈ। ਕੀੜਾ ਇਸ ਰੜਕ ਨੂੰ ਨਰਮ ਕਰਨ ਲਈ, ਉਸ ਉੱਤੇ ਹਰ ਵੇਲੇ ਆਪਣੇ ਮੂੰਹ ਦਾ ਲੁਆਬ ਚੜਾਉਂਦਾ ਰਹਿੰਦਾ ਹੈ। ਉਸਦੇ ਲੁਆਬ ਚੜਾਉਣ ਕਾਰਨ, ਕਿਣਕਾ ਗੋਲ ਅਤੇ ਵੱਡਾ ਹੁੰਦਾ ਜਾਂਦਾ ਹੈ। ਇਕ ਦਿਨ ਇਸ ਕਿਣਕੇ ਦੇ ਵੱਡਾ ਹੋਣ ਕਾਰਨ, ਸਾਹ ਘੁੱਟਣ ਕਰਕੇ, …
-
ਮੈਨੂੰ ”ਕੇਸ਼ ‘ ਨਾਮੀ ਦੀਪ ਵਿਚ ਇਕ ਸੌਦਾਗਰ ਨੂੰ ਮਿਲਣ ਦਾ ਮੌਕਾ ਮਿਲਿਆ। ਉਸਦੇ ਕੋਲ ਸਮਾਨ ਨਾਲ ਲੱਦੇ ਹੋਏ 150 ਊਂਠ ਅਤੇ 40 ਸੇਵਾਦਾਰ ਸਨ। ਉਸਨੇ ਮੈਨੂੰ ਆਪਣਾ ਮਹਿਮਾਨ ਬਣਾਇਆ। ਸਾਰੀ ਰਾਤ ਉਹ ਆਪਣੀ ਰਾਮ ਕਹਾਣੀ ਸੁਣਾਉਂਦਾ ਰਿਹਾ- ਕਿ ਮੇਰਾ ਇਤਨਾ ਮਾਲ ਤੁਰਕਿਸਤਾਨ ਵਿੱਚ ਪਿਆ ਹੈ, ਇੰਨਾ ਹਿੰਦੁਸਤਾਨ ਵਿੱਚ, ਇੰਨੀ ਜਮੀਨ ਫਲਾਣੀ ਜਗ੍ਹਾ ਤੇ ਪਈ ਹੈ, ਕਦੇ ਕਹਿੰਦਾ ਮੈਨੂੰ ਮਿਸਰ ਜਾਨ ਦਾ ਸ਼ੌਂਕ ਹੈ, ਲੇਕਿਨ …
-
ਕਿਸੇ ਕੌਮ ਨੂੰ ਖ਼ਤਮ ਕਰਨ ਲਈ ਪਹਿਲੀ ਗੱਲ ਇਹ ਕਰਨੀ ਹੁੰਦੀ ਹੈ ਕਿ ਉਸ ਦੀ ਯਾਦ ਸ਼ਕਤੀ ਭੁਲਾ ਦਿਓ । ਉਸਦੀਆਂ ਕਿਤਾਬਾਂ ਤਬਾਹ ਕਰ ਦਿਓ। ਇਕ ਨਵਾਂ ਸੱਭਿਆਚਾਰ ਘੜੋ। ਸਗੋਂ ਇਕ ਨਵਾਂ ਇਤਿਹਾਸ ਵੀ ਘੜੋ । ਛੇਤੀ ਹੀ ਉਹ ਕੌਮ ਭੁੱਲ ਜਾਏਗੀ ਕਿ ਉਹ ਪਹਿਲਾਂ ਕੀ ਸੀ, ਤੇ ਹੁਣ ਕੀ ਹੈ। ਮਨੁੱਖ ਦੀ ਸੱਤਾ ਵਿਰੁੱਧ ਲੜਾਈ ਅਸਲ ਵਿੱਚ ਭੁੱਲ ਜਾਣ ਵਿਰੁੱਧ ਯਾਦ ਰੱਖਣ ਦੀ ਲੜਾਈ …
-
ਇਕ ਬੁੱਧੀਮਾਨ ਆਪਣੇ ਲੜਕਿਆਂ ਨੂੰ ਸਮਝਾਇਆ ਕਰਦਾ ਸੀ ਕਿ ਬੇਟਾ ਪੜ੍ਹਾਈ ਸਿੱਖੋ, ਸੰਸਾਰ ਦੇ ਧਨ- ਧਾਮ ਤੇ ਭਰੋਸਾ ਨਾ ਰੱਖੋ, ਤੁਹਾਡਾ ਅਧਿਕਾਰ ਤੁਹਾਡੇ ਦੇਸ਼ ਤੋਂ ਬਾਹਰ ਕੰਮ ਨਹੀਂ ਦੇ ਸਕਦਾ ਅਤੇ ਧਨ ਦੇ ਚਲੇ ਜਾਣ ਦਾ ਸਦਾ ਡਰ ਰਹਿੰਦਾ ਹੈ। ਚਾਹੇ ਇਕ ਵਾਰੀ ਵਿਚ ਹੀ ਚੋਰ ਲੈ ਜਾਣ ਜਾਂ ਹੌਲੀ ਹੌਲੀ ਖਰਚ ਹੋ ਜਾਵੇ। ਲੇਕਿਨ ਵਿਦਿਆ ਧਨ ਦਾ ਅਟੁਟ ਸੋਮਾ ਹੈ ਅਤੇ ਜੇ ਕੋਈ ਵਿਦਵਾਨ …
-
ਇਕ ਦਿਨ ਇੱਕੋ ਪੁੱਤਰ ਆਪਣੇ ਬਜ਼ੁਰਗ ਪਿਓ ਨੂੰ ਫਾਈਵ ਸਟਾਰ ਹੋਟਲ ਵਿਚ ਖਾਣਾ ਖੁਆਉਣ ਲਈ ਲੈ ਗਿਆ। ਉਸ ਦਾ ਬਜ਼ੁਰਗ ਪਿਤਾ ਵਾਰ ਵਾਰ ਖਾਣੇ ਨਾਲ ਆਪਣੇ ਕੱਪੜੇ ਗੰਦੇ ਕਰ ਰਿਹਾ ਸੀ ਤੇ ਪੁੱਤਰ ਵਾਰ ਵਾਰ ਪਿਓ ਦੇ ਕੱਪੜੇ ਅਤੇ ਮੂੰਹ ਸਾਫ ਕਰ ਰਿਹਾ ਸੀ । ਕਦੀਂ ਭਾਂਡਿਆਂ ਦੀ ਆਵਾਜ਼ ਸੁਣ ਕੇ ਵੇਟਰ ਉਹਨਾਂ ਕੋਲ ਆ ਜਾਂਦੇ। ਪੁੱਤਰ ਵੇਟਰ ਨੂੰ ਇਸ਼ਾਰੇ ਨਾਲ ਵਾਪਸ ਭੇਜ ਦਿੰਦਾ। ਬਜ਼ੁਰਗ …