General Knowledge India Quiz 4 by Sandeep Kaur June 15, 2021 Punjab GK Quiz – General Knowledge Questions and Answers for interviews, entrance tests, and competitive exams. 576 General Knowledge India Quiz 4 1 / 10 ਸੰਵਿਧਾਨ ਵਿੱਚ ਕਿਸ ਸੋਧ ਦੁਆਰਾ ਬੁਨਿਆਦੀ ਫਰਜ਼ ਸ਼ਾਮਲ ਕੀਤੇ ਗਏ ਸਨ ? 44 ਵੀਂ ਸੋਧ 40 ਵੀਂ ਸੋਧ 43 ਵੀਂ ਸੋਧ 42 ਵੀਂ ਸੋਧ 2 / 10 ਸਾਡੇ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਫਰਜ਼ ਹਨ ? 11 7 10 5 3 / 10 ਸੰਵਿਧਾਨ ਦਾ ਕਿਹੜੇ ਆਰਟੀਕਲ ਦੁਆਰਾ ਰਾਜ ਦੀ ਪੰਚਾਇਤ ਦੀ ਸਥਾਪਨਾ ਕੀਤੀ ਗਈ ? ਆਰਟੀਕਲ 40 ਆਰਟੀਕਲ 44 ਆਰਟੀਕਲ 50 ਆਰਟੀਕਲ 23 4 / 10 ਰਾਜ ਸਭਾ ਦੇ ਮੈਂਬਰ ਕਿੰਨੇ ਮਿਆਦ ਲਈ ਚੁਣੇ ਜਾਂਦੇ ਹਨ : ਪੰਜ ਸਤਿ ਛੇ ਸਾਲ ਅੱਠ 5 / 10 ਸੰਸਦ ਦੇ ਉਪਰਲੇ ਸਦਨ ਦਾ ਨਾਮ ਕੀ ਹੈ ? ਲੋਕ ਸਭਾ ਰਾਜ ਸਭਾ ਪਾਰਲੀਮੈਂਟ ਇਨ੍ਹਾਂ ਵਿੱਚੋ ਕੋਈ ਨੀ 6 / 10 ਸੰਸਾਰ ਦਾ ਸਭ ਤੋਂ ਡੂੰਘਾ ਸਮੁੰਦਰ ਕਿਹੜਾ ਹੈ ? ਆਰਕਟਿਕ ਮਹਾਂਸਾਗਰ ਪ੍ਰਸ਼ਾਂਤ ਮਹਾਸਾਗਰ ਐਟਲਾਂਟਿਕ ਮਹਾਂਸਾਗਰ ਬੇਂਗਲ ਦੀ ਖਾੜੀ 7 / 10 ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਕਿਹੜਾ ਹੈ ? ਸਿੱਕਿਮ ਗੋਆ ਉੱਤਰਖੰਡ ਮਣੀਪੁਰ 8 / 10 ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ ? 2 ਦਸੰਬਰ 4 ਦਸੰਬਰ 7 ਦਸੰਬਰ 10 ਦਸੰਬਰ 9 / 10 ਪੰਜਾਬ ਦਾ ਜਲੰਧਾਰ ਸ਼ਹਿਰ ਕਿਸ ਉਦਯੋਗ ਲਈ ਮਸ਼ਹੂਰ ਹੈ ? ਉਦਯੋਗੀਕਰਨ ਲਈ ਖੇਡਾਂ ਦੇ ਸਮਾਨ ਲਈ ਧਾਰਮਿਕ ਸਥਾਨ ਲਈ ਪੁਰਾਣੇ ਸਮਾਨ ਲਈ 10 / 10 ਕਿਸ ਜ਼ਿਲ੍ਹੇ ਨੂੰ ਭਾਰਤ ਦਾ ਝੀਲ ਜ਼ਿਲ੍ਹਾ ਕਿਹਾ ਜਾਂਦਾ ਹੈ ? ਨੈਨੀਤਾਲ ਸ਼ਿਮਲਾ ਮਨਾਲੀ ਧਰਮਸ਼ਾਲਾ Your score is
General Knowledge India Quiz 3 by Sandeep Kaur June 15, 2021 750 General Knowledge India Quiz 3 1 / 10 " The Wings of Fire " ਕਿਤਾਬ ਨੂੰ ਕਿਸ ਦੇ ਦੁਆਰਾ ਲਿਖਿਆ ਗਿਆ ਸੀ ? ਡਾ: ਏਪੀਜੇ ਅਬਦੁੱਲ ਕਲਾਮ 2 / 10 ਨੌਜਵਾਨ ਭਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ ਸੀ ? ਸਰਦਾਰ ਭਗਤ ਸਿੰਘ 3 / 10 ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ ਸੀ ? ਲਾਲਾ ਹਰਦਿਆਲ ਦੁਆਰਾ 4 / 10 ਭਾਰਤ ਕਿਸ ਦੇਸ਼ ਦੇ ਨਾਲ ਸਭ ਤੋਂ ਲੰਬਾ ਬਾਰਡਰ ਸਾਂਝਾ ਕਰਦਾ ਹੈ ? ਪਾਕਿਸਤਾਨ ਬੰਗਲਾਦੇਸ਼ ਚੀਨ ਸ਼੍ਰੀ ਲੰਕਾ 5 / 10 ਬੇਕਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ ? ਸੋਡੀਅਮ ਹਾਈਡਰੋਜਨ ਕਾਰਬੋਨੇਟ ਸੋਡੀਅਮ ਬਾਈਕਾਰਬੋਨੇਟ ਸੋਡੀਅਮ ਕਾਰਬੋਨੇਟ ਇਨ੍ਹਾਂ ਵਿੱਚੋ ਕੋਈ ਨੀ 6 / 10 ਵਿਸ਼ਵ ਸਿਹਤ ਦਿਵਸ ਨੂੰ ਮਨਾਇਆ ਜਾਂਦਾ ਹੈ : 4 ਅਪ੍ਰੈਲ 11 ਅਪ੍ਰੈਲ 7 ਅਪ੍ਰੈਲ 10 ਅਪ੍ਰੈਲ 7 / 10 ਸਿਰਕੇ ਦਾ ਹੋਰ ਨਾਮ ਕੀ ਹੈ ? ਬਾਲ ਵਿਆਹ ਬਾਲ ਮਜਦੂਰੀ ਛੇੜਛਾੜ ਐਸੀਟਿਕ ਐਸਿਡ 8 / 10 ਸੰਵਿਧਾਨ ਦਾ ਕਿਹੜਾ ਆਰਟੀਕਲ ਬੁਨਿਆਦੀ ਫਰਜ਼ਾਂ ਨਾਲ ਸਬੰਧਤ ਹੈ ? ਆਰਟੀਕਲ 55 ਆਰਟੀਕਲ 60 ਆਰਟੀਕਲ 52 ਆਰਟੀਕਲ 51 ਏ 9 / 10 ਕਿਸ ਆਰਟੀਕਲ ਦੁਆਰਾ ਵਿੱਤੀ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਹੈ ? ਆਰਟੀਕਲ 360 ਆਰਟੀਕਲ 370 ਆਰਟੀਕਲ 366 ਆਰਟੀਕਲ 377 10 / 10 ਪੰਚਾਇਤੀ ਰਾਜ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਸੀ ? ਪੰਜਾਬ ਉੱਤਰ ਪਰਦੇਸ਼ ਰਾਜਸਥਾਨ ਗੁਜਰਾਤ Your score is
General Knowledge India Quiz 2 by Sandeep Kaur June 15, 2021 185 General Knowledge India Quiz 2 1 / 10 ਪਹਿਲੀਆਂ ਰਾਸ਼ਟਰਮੰਡਲ ਖੇਡਾਂ ਕਦੋਂ ਹੋਈਆਂ ਸੀ ? 1930 ਵਿੱਚ 2 / 10 ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਦਾ ਨਾਮ ਕੀ ਹੈ ? ਇੰਦਰਾ ਗਾਂਧੀ ਨਹਿਰ 3 / 10 ਭਾਰਤ ਦੀ ਸਭ ਤੋਂ ਲੰਬੀ ਝੀਲ ਦਾ ਨਾਮ ਕੀ ਹੈ ? ਵੇਮਬਨਾਡ ਝੀਲ 4 / 10 ਸੰਵਿਧਾਨ ਦਾ ਕਿਹੜਾ ਲੇਖ ਬੁਨਿਆਦੀ ਫਰਜ਼ਾਂ ਨਾਲ ਸੰਬੰਧਿਤ ਹੈ ? ਆਰਟੀਕਲ 51 5 / 10 ਭਾਰਤ ਵਿੱਚ ਰੇਲਵੇ ਪ੍ਣਾਲੀ ਕਦੋਂ ਸਥਾਪਿਤ ਕੀਤੀ ਗਈ ਸੀ ? 1853 ਵਿੱਚ 6 / 10 ਉਲੰਪਿਕ ਝੰਡੇ ਵਿੱਚ ਕਿੰਨੇ ਰਿੰਗ ਹਨ ? 5 7 / 10 ਭਾਰਤ ਦਾ ਪਹਿਲਾ ਰੱਖਿਆ ਮੰਤਰੀ ਕੌਣ ਸੀ ? ਸਰਦਾਰ ਬਲਦੇਵ ਸਿੰਘ 8 / 10 ਭਾਰਤ ਵਿੱਚ ਸਭ ਤੋਂ ਪਹਿਲਾਂ ਲੋਕਪਾਲ ਬਿੱਲ ਸੰਸਦ ਵਿੱਚ ਕਦੋਂ ਪਾਸ ਕੀਤਾ ਗਿਆ ? 1968 ਵਿੱਚ 9 / 10 ਨੇਵੀ ਦਿਨ ਕਦੋਂ ਮਨਾਇਆ ਜਾਂਦਾ ਹੈ ? 4 ਦਿਸੰਬਰ ਨੂੰ 10 / 10 ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ ? ਮੀਰਾ ਕੁਮਾਰ Your score is
General Knowledge India Quiz 1 by Sandeep Kaur June 15, 2021 342 General Knowledge India Quiz 1 1 / 10 ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ? 26 ਜਨਵਰੀ 1947 ਨੂੰ 26 ਜਨਵਰੀ 1955 ਨੂੰ 26 ਜਨਵਰੀ 1950 ਨੂੰ 26 ਜਨਵਰੀ 1950 ਨੂੰ 2 / 10 ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ? ਗਣੇਸ਼ ਵਾਸੂਦੇਵ 3 / 10 ਭਾਰਤ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਕੌਣ ਸੀ ? ਇੰਦਰਾ ਗਾਂਧੀ 4 / 10 ਖੇਡਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ? ਅਰਜੁਨ ਪੁਰਸਕਾਰ 5 / 10 ਧਰਤੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ ? 22 ਅਪਰੈਲ 6 / 10 ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੈ ? ਨਰਵ ਸੈੱਲ 7 / 10 ਹਰ ਸਾਲ ਕਿੰਨੇ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ? 6 8 / 10 ਰਣਜੀ ਟਰਾਫ਼ੀ ਕਿਸ ਖੇਤਰ ਵਿੱਚ ਜਾਂਦੀ ਹੈ ? ਕਿ੍ਕਟ 9 / 10 ਨੀਰਜ ਚੋਪੜਾ ਕਿਸ ਖੇਡ ਨਾਲ ਜੁੜਿਆ ਹੋਇਆ ਹੈ ? ਜੈਵਲਿਨ ਸੁੱਟ 10 / 10 ਆਗਾ ਖਾਨ ਕੱਪ ਕਿਸ ਖੇਡ ਨਾਲ ਜੁੜਿਆ ਹੈ ? ਹਾਕੀ Your score is