ਘਰ ਵਿੱਚ ਭਜਦੌੜ ਮੱਚੀ ਹੋਈ ਸੀ। ਬੱਚੇ ਸਕੂਲ ਜਾਣ ਤੋਂ ਲੇਟ ਹੋ ਰਹੇ ਸਨ। ਕਿਸੇ ਦੀਆਂ ਕਿਤਾਬਾਂ ਗੁਮ ਸਨ ਅਤੇ ਕਿਸੇ ਨੂੰ ਵਰਦੀ ਦੇ ਕੱਪੜੇ ਨਹੀਂ ਮਿਲ ਰਹੇ ਸੀ। ਇੰਜ ਜਾਪਦਾ ਸੀ ਕਿ ਬੱਚਿਆਂ ਨੂੰ ਅੱਜ ਭੁੱਖੇ ਹੀ ਜਾਣਾ ਪਵੇਗਾ। ਹਾਲੀ ਤੱਕ ਨਾਸਤੇ ਲਈ ਕੁੱਝ ਵੀ ਤਾਂ ਤਿਆਰ ਨਹੀਂ ਹੋਇਆ ਸੀ। ਘਰ ਦਾ ਮਾਲਕ ਤਾਂ ਪਹਿਲਾਂ ਹੀ ਮਸਾਂ ਤਿਆਰ ਹੋਇਆ ਕਰਦਾ ਸੀ। ਅੱਜ ਦੀ ਤਿਆਰੀ …
Kids Stories
-
-
ਉਹ ਨਿਮੋਸ਼ੇ ਚੇਹਰੇ ਸਮੇਤ ਆਪਣੇ ਪੰਜਵੀਂ ਸ਼੍ਰੇਣੀ ‘ਚੋਂ ਪਾਸ ਹੋਏ ਨਿੱਕੇ ਜਿਹੇ ਪੁੱਤਰ ਨੂੰ ਲੈ ਕੇ ਮੇਰੇ ਸਾਹਮਣੇ ਆ ਖੜ੍ਹੀ ਹੋਈ ਤੇ ਬੋਲੀ, “ਵੀਰ ਜੀ! ਮੇਰੇ ਇਸ ਪੁੱਤਰ ਨੂੰ ਛੇਵੀਂ ’ਚ ਦਾਖਲ ਕਰ ਲੋ।” ਮੈਂ ਇਕ ਬੱਝਵੀਂ ਨਜ਼ਰ ਉਸ ਇਸਤਰੀ ਵੱਲ ਤੇ ਡੂੰਘੀ ਨੀਝ ਨਾਲ ਉਸ ਦੇ ਪੁੱਤ ਵੱਲ ਤੱਕਿਆ ਤੇ ਦੱਬਵੀਂ ਆਵਾਜ਼ ‘ਚ ਕਿਹਾ, ਓਏ! ਤੇਰੇ ਪੈਰਾਂ ‘ਚ ਚੱਪਲ ਬਗੈਰਾ! ਵਾਕ ਪੂਰਾ ਹੋਣ ਤੋਂ …
-
‘ਸ਼ਿੰਦਰ! ਕੱਲ ਕਿਉਂ ਨੀ ਆਈ?’ ‘ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗੀ ਸੀ’ “ਕਿਉਂ? ਕੀ ਹੋਇਆ ਤੇਰੀ ਬੀਬੀ ਨੂੰ?’ ਜੀ ਉਹਦੀ ਨਾ ਬੱਖੀ ’ਚੋਂ ਨਾੜ ਭਰਦੀ ਐ, ਕੱਲ ਮਾਨਸਾ ਦਖਾਉਣ ਜਾਣਾ ਸੀ ‘ਦਿਖਾ ਆਏ ਫੇਰ?’ ‘ਨਾ ਜੀ ‘ਕਿਉਂ?’ ‘ਜੀ ਕੱਲ੍ਹ ਨਾ ਪੈਸੇ ਨੀ ਹੈਗੇ ਸੀ’ ਫੇਰ? ‘ਜੀ ਅੱਜ ਲੈ ਕੇ ਜਾਉ ਮੇਰਾ ਬਾਪੂ’ ਅੱਜ ਕਿੱਥੋਂ ਆ ਗੇ ਪੈਸੇ? ‘ਜੀ- ਸੀਰ ਆਲਿਆਂ ਦਿਓ ਲਿਆਇਐ …
-
ਸੰਨੀ ਇਕ ਲਾਇਕ ਮਾਸਟਰ ਦਾ ਮੁੰਡਾ..ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ….ਤੀਸਰੀ ਜਮਾਤ ਤੱਕ ਉਹ ਸਕੂਲ ਵਿਚੋਂ ਅੱਵਲ ਆਉਂਦਾ ਰਿਹਾ। ਫਿਰ ਉਸ ਬਾਰੇ ਮੁਹੱਲੇ ਵਿਚ ਚਰਚਾ ਚਲੀ ਸੰਨੀ ਗੁਰ ਭਗਤ ਹੋ ਗਿਆ ਹੈ। ਸਵੇਰੇ ਸ਼ਾਮ ਆਪਣੇ ਪਿਉ ਨਾਲ ਧਾਰਮਿਕ ਸਥਾਨ ਤੇ ਜਾਣਾ..ਪਾਠ ਕਰਨਾ ਉਸੇ ਕਦੇ ਨਹੀਂ ਸੀ ਖੁੰਝਾਇਆ। ਖੇਡਣਾ ਕੁਦਣਾ ਬੰਦ। ਭਜਨ ਹੀ ਭਜਨ। ਪਾਠ ਹੀ ਪਾਠ। ਫੇਰ ਸਾਲ ਬਾਅਦ ਸਾਰੇ ਮੁਹੱਲੇ ਵਿਚ ਚਰਚਾ ਛਿੜੀ। ਸੰਨੀ …
-
ਪਿੰਡ ਦੇ ਵੱਡੇ ਥੜੇ ‘ਚ ਖੰਡ-ਚਰਚਾ ਚੱਲ ਰਹੀ ਸੀ ਕਹਿੰਦੇ ਆ ਆਪਣੀ ਮੰਡੀ ‘ਚ ਨਮਾ ਅੰਗਰੇਜ਼ੀ ਸਕੂਲ ਖੁਲਿਆ ਨਿੱਕੇ ਜੁਆਕਾਂ ਲਈ, ਬਾਬੇ ਸੁਰੈਣੇ ਨੇ ਸਹਿਜ ਸੁਭਾ ਗੱਲ ਤੋਰੀ। ਆਹੋ ਬਾਈ ਸਿੰਹਾਂ ਕਮੇਟੀ ਵਾਲਿਆਂ ਹੀ ਖੁਲਾਇਆ, ਪ੍ਰਤਾਪਾ ਬੋਲਿਆ। ਪਰ ਪ੍ਰਤਾਪ ਸਿੰਹਾਂ! ਕਹਿੰਦੇ ਉਹਦੀਆਂ ਫੀਸਾਂ ਬਹੁਤ ਡਬਲ ਐ ਆਹੋ ਬਾਈ ਤੂੰ ਠੀਕ ਈ ਕਹਿੰਨਾ, ਫਿਰ ਖਰਚੇ ਬੀ ਤਾਂ ਵਿਚੋਂ ਈ ਪੂਰੇ ਕਰਨੇ ਐ। ਜਿਹੜੀਆਂ ਮਾਸਟਰਾਣੀਆਂ ਰੱਖੀਆਂ ਨੇ …
-
“ਸੱਚ ਬੋਲਣਾ ਇਕ ਮਨੁੱਖੀ ਗੁਣ ਹੈ, ਬੱਚਿਓ! ਇਸ ਲਈ ਸਾਨੂੰ ਸਾਰਿਆਂ ਨੂੰ ਸੱਚ ਬੋਲਣਾ ਚਾਹੀਦਾ ਹੈ। ਮਾਸਟਰ ਜੀ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ। ਇੰਨੇ ਨੂੰ ਸਕੂਲ ਦੇ ਮੈਦਾਨ ਵਿਚ ਜੀਪ ਆ ਕੇ ਰੁਕੀ। ਜੀਪ ਦੇਖ ਮਾਸਟਰ ਜੀ ਇਕਦਮ ਬੋਲੇ “ਓਏ! ਡੀ.ਓ. ਸਾਹਿਬ ਆਏ ਨੇ, ਜੇ ਥੋਡੇ ਤੋਂ ਕਿਸੇ ਨੂੰ ਗਾਈਡਾਂ ਬਾਰੇ ਪੁੱਛਿਆ ਤਾਂ ਤੁਸੀਂ ਕਹਿਓ ਕਿ ਇਹ ਤਾਂ ਅਸੀਂ ਆਪਣੀ ਮਰਜੀ ਨਾਲ ਲਈਆਂ ਨੇ …
-
ਘੰਟੇ ਤੋਂ ਰੋਦੀ ਬੱਚੀ ਨੂੰ ਚੁੱਪ ਕਰਾਉਣ ਲਈ ਮਾਂ ਨੇ ਦੋ ਦਾ ਨੋਟ ਦਿੱਤਾ। ਬੱਚੀ ਦਹਿਲੀਜ਼ਾਂ `ਚ ਖੜੋ ਕੇ ਕੁਲਫੀ ਵਾਲੇ ਦਾ ਇੰਤਜ਼ਾਰ ਕਰਨ ਲੱਗੀ। ਕੋਲ ਖੜੇ ਟੈਂਪੂ ਵਿੱਚੋਂ ਦੋ ਬੱਚੇ ਉਤਰੇ, ਨੋਟ ਖੋਹਿਆ ਅਤੇ ਮੁੜ ਟੈਂਪੂ ਵਿਚ ਚੜ੍ਹ ਕੇ ਖਿੜ ਖਿੜ ਹੱਸਣ ਲੱਗੇ। ਅਤਿਵਾਦੀ ਅਤਿਵਾਦੀ ਆਖਦੀ ਡਰੀ ਹਿਮੀ ਬੱਚੀ ਮੁੜ ਧਾਹਾਂ ਮਾਰਨ ਲੱਗੀ।
-
ਇਸ ਹਫਤੇ ’ਚ ਹੋਈ ਇਹ ਦੂਸਰੀ ਵਾਰਦਾਤ ਸੀ। ਪਹਿਲੀ ਵਿਚ ਇਕ ਨੇਤਾ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸ ਵਾਰ ਦੋ ਪਰਵਾਸੀ ਮਜ਼ਦੂਰ। ਪਹਿਲੀ ਵਾਰੀ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ ਸੀ। ਸਕੂਲ ਬਜ਼ਾਰ ਸਭ ਬੰਦ ਰਹੇ ਸਨ। ਇਸ ਵਾਰ ਲੋਕ ਇਕ-ਮਤ ਨਹੀਂ ਸਨ। ਕੁਝ ਦੁਕਾਨਾਂ ਖੁਲੀਆਂ ਸਨ ਅਤੇ ਕੁਝ ਬੰਦ। ਕਈ ਸਕੂਲਾਂ ਦੇ ਰਿਕਸ਼ੇ ਸੜਕਾਂ ਤੇ ਘੁੰਮ ਰਹੇ ਸਨ ਅਤੇ ਕਈਆਂ ਦੇ ਗਾਇਬ ਸਨ। …
-
ਮਾਸਟਰ ਨੇ ਮੇਜ਼ ਤੇ ਲੱਤਾਂ ਰੱਖੀਆਂ ਤੇ ਕੁਰਸੀ ਨਾਲ ਢੋਹ ਲਗਾ ਕੇ ਇਕੱਲੇ ਇਕੱਲੇ ਬੱਚੇ ਨੂੰ ਕੋਲ ਬੁਲਾਉਣਾ ਸ਼ੁਰੂ ਕੀਤਾ। “ਅੱਛਾ ਤੂੰ ਕੱਲ੍ਹ ਘਰ ਜਾ ਕੇ ਕੰਮ ਕੀਤੈ?” ਪਹਿਲੇ ਬੱਚੇ ਨੂੰ ਮਾਸਟਰ ਨੇ ਪੁੱਛਿਆ। “ਮੈਂ ਜਦੋਂ ਘਰ ਪੁੱਜਾ ਤਾਂ ਮੇਰੀ ਮਾਂ ਨੇ ਮੈਨੂੰ ਖੇਤ ‘ਚੋਂ ਮੂਲੀਆਂ ਤੇ ਗਾਜਰਾਂ ਲੈਣ ਭੇਜ ਦਿੱਤਾ।” “ਅੱਛਾ ਤੂੰ ਕੱਲ੍ਹ ਕੀ ਕੀਤਾ ਸੀ ਘਰ ਜਾਕੇ?” “ਜੀ ਮੈਂ ਤਾਂ ਪਹਾੜੇ ਯਾਦ ਕੀਤੇ …
-
ਮਾਸਟਰ ਧੀਰ ਨੇ ਬੱਚਿਆਂ ਨੂੰ ਸੱਚ ਬੋਲਣ, ਹੇਰਾਫੇਰੀ ਨਾ ਕਰਨ ਤੇ ਇਮਾਨਦਾਰ ਬਣ ਕੇ ਰਹਿਣ ਦੀ ਨਸੀਹਤ ਕੀਤੀ। ਅੱਠਾਂ ਸਾਲਾਂ ਦੀ ਪੰਮੀ ਨੇ ਆਪਣੇ ਮਾਸਟਰ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸਦਾ ਸੱਚ ਬੋਲਣ ਤੇ ਇਮਾਨਦਾਰ ਬਣ ਕੇ ਰਹਿਣ ਦਾ ਪ੍ਰਣ ਕਰ ਲਿਆ। ਉਸੇ ਦਿਨ ਮਾਸਟਰ ਧੀਰ ਨੇ ਪੰਮੀ ਨੂੰ ਡਾਕਖਾਨੇ ਤੋਂ ਲਿਫਾਫੇ ਲਿਆਉਣ ਲਈ ਪੰਜਾਹ ਪੈਸੇ ਦਿੱਤੇ। ਉਹ ਪੋਸਟ ਮਸਟਰ ਕੋਲ ਗਿਆ, ਉਸ ਨੇ …
-
ਗੁਰਪ੍ਰੀਤ ਬਹੁਤ ਹੀ ਹੋਣਹਾਰ ਅਤੇ ਦੂਰਅੰਦੇਸ਼ ਬੱਚਾ ਸੀ। ਪੜ੍ਹਾਈ ਵਿੱਚ ਤਾਂ ਉਸ ਦਾ ਸਿੱਕਾ ਚਲਦਾ ਹੀ ਸੀ, ਉਸ ਦੀ ਬਾਲ-ਬੁੱਧ ਸਮਾਜਿਕ ਸਮੱਸਿਆਵਾਂ ਦੀ ਚੀਰ ਫਾੜ ਵੀ ਕਰਦੀ ਰਹਿੰਦੀ ਸੀ। ਉਸ ਦੇ ਮਾਤਾ ਪਿਤਾ ਜੋ ਉੱਚ ਸਰਕਾਰੀ ਅਫਸਰ ਸਨ, ਆਪਣੇ ਮਾਪਿਆਂ ਵੱਲ ਕੁਝ ਘਿਰਣਤ ਜਿਹਾ ਰਵੱਈਆ ਹੀ ਰੱਖਦੇ ਸਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਤਾਂ ਨੌਕਰ ਪੂਰੀਆਂ ਕਰ ਦਿੰਦੇ ਸਨ, ਪਰ ਮਾਨਸਿਕ ਅਤੇ ਆਰਥਕ ਲੋੜਾਂ ਸਦਾ ਉਨ੍ਹਾਂ …
-
ਬਹੁਤ ਸਾਰੇ ਲੋਕ “ਬਾਬਾ ਜੀ” ਦੇ ਡੇਰੇ ਤੇ ਆ ਜਾ ਰਹੇ ਸਨ। ਇਹਨਾਂ ਵਿੱਚੋ ਜਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਝਿ ਦੇ ਡੇਰੇ ਆਉਂਦੇ ਸਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੁੱਤਰਾਂ ਦੇ ਖੈਰਾਤੀਆਂ ਦਾ ਤਾਂਤਾ ਲੱਗਿਆ ਹੋਇਆ ਸੀ । ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ …