ਸੱਜਣ ਸਿੰਘ ਮੰਜੇ ਤੇ ਪਿਆ ਪਿਆ ਦਰ ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਸੱਜਣ ਸਿੰਘ ਡਰ ਹੀ ਗਿਆਤੇ ਘਬਰਾ ਕੇ ਮੰਜੇ ਤੋ ਉਠਿਆ। ਸੱਜਣ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ …
Kids Stories
-
-
ਕਹਾਂਣੀ ਇੱਕ ਨੰਨੀ ਪਰੀ ਦੀ ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ ?” ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ “ਹਾਂ ਜੀ ਹਾਂ ਜੀ ਰੱਬ ਜੀ.” ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ …
-
ਇੱਕ ਬਹੁਤ ਅਮੀਰ ਮਾਂ ਬਾਪ ਦੀ ਇੱਕਲੌਤੀ ਕੁੜੀ ਸੀ ਜੋ ਕਿ ਸਾਧਾਰਣ ਸੂਰਤ ਹੋਣ ਦੀ ਕਾਰਨ ਉਹ ਆਪਣੇ ਆਪ ਨੂੰ ਸੌਹਣੀ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਸੌਹਣਾ ਦਿੱਸਣ ਲਈ ਪੂਰੀ ਵਾਹ ਲਾ ਦਿੱਤੀ। ਉਸਦੇ ਚਮਚਿਆਂ ਨੇ ਉਸਦੀ ਪੂਰੀ ਤਾਰੀਫ਼ ਕੀਤੀ ਕਿਸੇ ਕਿਸੇ ਨੇ ਤਾਂ ਪਰੀਆਂ ਨਾਲ ਵੀ ਕੀਤੀ। ਅੰਤ ਉਸਨੇ ਸਭ ਪਾਸਿਆਂ ਤੋਂ ਤਾਰੀਫ ਹੁੰਦੀ ਵੇਖਕੇ ਆਪਣੇ ਆਪ ਨੂੰ ਸ਼ੀਸੇ ਵਿੱਚ ਵੇਖਣ ਚਾਹਿਆ ਪਰ …
-
ਮੈਂ ਤੇ ਕਿਰਣ ਇਕ ਕਾਲੇਜ ਵਿਚ ਇਕ ਕਲਾਸ ਵਿਚ ਹੀ ਪੜਦੇ ਸੀ । ਕਿਰਣ ਮੈਨੂੰ ਬਹੁਤ ਪਿਆਰ ਕਰਦੀ ਸੀ । ਮੈਂ ਵੀ ਉਸਨੂੰ ਜਾਨੋਂ ਵਧ ਚਾਹੁੰਦਾ , | ਸੀ । ਅਸੀਂ ਹਰ ਰੋਜ ਇਕ ਦੂਜੇ ਨੂੰ ਮਿਲਦੇ ਤੇ ਰਜ ਕੇ ਗੱਲਾਂ ਕਰਦੇ, ਕਿਰਣ ਨੇ ਤਾਂ ਮੇਰੇ ਨਾਲ ਜਿਊਣ-ਮਰਣ ਦੇ ਵਾਅਦੇ ਕੀਤੇ ਸੀ । ਓਹ ਮੈਨੂੰ । ਹਮੇਸ਼ਾ ਕਹਿੰਦੀ ਕੁਲਜੀਤ ਤੂੰ ਤਾਂ ਮੇਰੀ ਜਿੰਦਗੀ ਏ, ਓਹ …
-
ਮੈਂ ਗੁਆਂਢੀ ਜਗਤਾਰ ਉਰਫ਼ ਜੱਗੂ ਦੇ ਘਰ ਸਾਂਝਰੇ ਹੀ ਪਹੁੰਚ ਗਿਆ ਸੀ, ਰੋਜ਼ਾਨਾ ਦੀ ਤਰ੍ਹਾਂ। ਅੱਜ ਵੀ ਮੈਨੂੰ ਉਨ੍ਹਾਂ ਦੇ ਘਰ ਲੱਗੇ ਰਾਤ ਦੀ ਰਾਣੀ ਦੇ ਬੂਟੇ ਦੇ ਫੁੱਲਾਂ ਨੂੰ ਵੇਖਣ ਦਾ ਮਨ ਚ ਚਾਅ ਸੀ। ਦਰਅਸਲ ਇਹੋ ਜਿਹੇ ਦੋ ਬੂਟੇ ਅਸਾਂ ਸ਼ਹਿਰ ਤੋਂ ਖਰੀਦ ਕੇ ਲਿਆਂਦੇ ਸਨ, ਪਰ ਮੇਰੀ ਬਦਨਸੀਬੀ ਇਹ ਰਹੀ ਕਿ ਮੇਰੇ ਘਰ ਰਾਤ ਦੀ ਰਾਣੀ ਦਾ ਬੂਟਾ ਨਾ ਹੋਇਆ ਪਰ ਜੱਗੂ …
-
ਜੰਗਲ ਦਾ ਰਾਜਾ ਸ਼ੇਰ ਹੁਣ ਬੁੱਢਾ ਹੋ ਗਿਆ ਸੀ ਪਰ ਉਸ ਦੀ ਦਹਿਸ਼ਤ ਤੇ ਦਬਦਬਾ ਅਜੇ ਵੀ ਕਾਇਮ ਸੀ | ਉਸ ਨੇ ਹੁਣ ਬੇਸ਼ੱਕ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਸੀ ਪਰ ਉਸ ਨੇ ਜੰਗਲ ਦੇ ਜੀਵਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਰੋਜ਼ਾਨਾ ਉਸ ਨੂੰ ਭੋਜਨ ਵਿਚ ਤਾਜ਼ਾ ਮਾਸ ਚਾਹੀਦਾ ਹੈ | ਇਸ ਲਈ ਕਿਸੇ ਇਕ ਪ੍ਰਾਣੀ ਨੂੰ ਆਪ ਹੀ ਉਸ ਦੀ ਗੁਫਾ ਵਿਚ ਭੋਜਨ …
-
ਕਾਫ਼ੀ ਪੁਰਾਣ ਗੱਲ ਜਦ ਪੰਜਾਬ ਵਿਚ ਖ਼ਾਸਤਰ ਤੇ ਮਾਲਵੇ ਵਿੱਚ ਜਲ ਆਬਾਨ ਮਨ ਅਤੇ ਪਾਣੀ ਬਹੁਤ ਘਟ ਮਿਲਦਾ ਸੀ।ਓਦੋਂ ਇੱਥੇ ਜੰਗਲੀ ਜੀਵ ਜਿਵੇਂ ਹਿਰਨ, ਗਿੱਦੜ, ਬਘਿਆੜ, ਖ਼ਰਗੋਸ਼, ਮੋਰ, ਕਬੂਤਰ, ਚਿੜੀਆਂ, ਇੱਲਾਂ, ਤਿੱਤਰ, ਬਟੇਰੇ, ਤਿਤਲੀਆਂ ਆਦਿ ਬਹੁਗਿਣਤੀ ਵਿੱਚ ਸਨ ਅਤੇ ਇਨ੍ਹਾਂ ਨੂੰ ਫੜਨ ਲਈ ਅਕਸਰ ਸ਼ਿਕਾਰੀ ਆਉਂਦੇ ਸਨ। ਓਦੋਂ ਸ਼ਿਕਾਰ ਖੇਡਣਾ ਆਮ ਸ਼ੌਕ ਸੀ। ਸਮੇਂ ਦੀ ਤੋਰ ਦੇ ਨਾਲ ਹੌਲੀ-ਹੌਲੀ ਇਨ੍ਹਾਂ ਜੀਵਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ …
-
ਪੁਰਾਣੀ ਵਰਜਨ ਅਨੁਸਾਰ ਇੱਕ ਸ਼ੇਰ ਨੂੰ ਚੂਹਾ ਨੀਂਦ ਵਿੱਚੋਂ ਜਗਾ ਦਿੰਦਾ ਹੈ, ਸ਼ੇਰ ਗੁੱਸੇ ਨਾਲ ਉਸਨੂੰ ਘੂਰਦਾ ਹੈ ਅਤੇ ਉਸਨੂੰ ਮਾਰਨ ਲੱਗਦਾ ਹੈ। ਚੂਹਾ ਮਾਫ਼ੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਅਜਿਹੇ ਨਿੱਕੇ ਜਿਹੇ ਦਾ ਸ਼ਿਕਾਰ ਕਰਨਾ ਸ਼ੇਰ ਦੀ ਸ਼ਾਨ ਨੂੰ ਸ਼ੋਭਾ ਨਹੀਂ ਦਿੰਦਾ। ਸ਼ੇਰ ਇਸ ਦਲੀਲ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਉਸਨੂੰ ਛੱਡ ਦਿੰਦਾ ਹੈ। ਬਾਅਦ ਵਿਚ, ਸ਼ੇਰ ਸ਼ਿਕਾਰੀਆਂ ਦੇ ਜਾਲ ਵਿੱਚ ਫਸ …
-
ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂ ਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂ ਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ …
-
ਕਹਾਣੀ ਹੈ ਕਿ ਇੱਕ ਕਾਂ ਦੇ ਹੱਥ ਇਕ ਪਨੀਰ ਦਾ ਟੁੱਕੜਾ ਲੱਗਾ ਤਾਂ ਉਹ ਚਾਈਂ ਚਾਈਂ ਲੈ ਕੇ ਰੁੱਖ ਉਪਰ ਜਾ ਬੈਠਾ। ਇਸ ਸਭ ਕੁਝ ਨੂੰ ਇਕ ਲੂੰਬੜੀ ਤਾੜ ਰਹੀ ਸੀ। ਉਸ ਪਨੀਰ ਦਾ ਟੁੱਕੜਾ ਖੋਹਣ ਦੀ ਤਰਕੀਬ ਸੋਚਦਿਆਂ ਰੁੱਖ ਹੇਠਾਂ ਜਾ, ਕਾਂ ਦੀ ਸਿਫਤ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਤੇਰੇ ਪੈਰ ਬੜੇ ਸੋਹਣੇ ਨੇ, ਤੇਰਾ ਪਿੰਡਾ ਲਿਸ਼ਕਾਂ ਪਿਆ ਮਾਰਦਾ ਹੈ, ਤੇਰੀ ਚੁੰਝ ਕਿੰਨੀ …
-
ਇਕ ਸ਼ਾਹੂਕਾਰ ਆਦਮੀ ਦਾ ਲੜਕਾ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਉਸ ਨੂੰ ਬਹੁਤ ਸਮਝਾਇਆ ਪਰ ਲੜਕੇ ਉੱਪਰ ਕਿਸੇ ਗੱਲ ਦਾ ਅਸਰ ਨਾ ਹੋਇਆ। ਲੜਕੇ ਦੇ ਭਵਿੱਖ ਬਾਰੇ ਸੋਚ ਕੇ ਪਿਤਾ ਬਹੁਤ ਗੰਭੀਰ ਹੋ ਗਿਆ। ਅਖੀਰ ਉਸ ਨੇ ਲੜਕੇ ਨੂੰ ਸੁਧਾਰਣ ਲਈ ਇਕ ਵਿਉਂਤ ਬਣਾਈ। ਇਕ ਦਿਨ ਉਸ ਨੇ ਆਪਣੇ ਨੌਕਰ ਕੋਲੋਂ ਦੋ ਕਿਲੋ ਵਧੀਆ ਸੇਬ ਮੰਗਵਾਏ। ਉਸ ਨੇ ਉਸ ਨੂੰ ਇਕ ਗਲਿਆ ਸੜਿਆ …
-
ਕਿਸੇ ਸਾਧੁ ਦੀ ਦਇਆ ਨਾਲ ਇਕ ਜ਼ਿਮੀਂਦਾਰ ਨੂੰ ਇਕ ਕੁੱਕੜੀ ਮਿਲੀ ਜਿਹੜੀ ਕਿ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਸੀ। ਜ਼ਿਮੀਂਦਾਰ ਉਸ ਆਂਡੇ ਨੂੰ ਬਾਜ਼ਾਰ ਜਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਅਮੀਰ ਤੇ ਖੁਸ਼ਹਾਲ ਹੋਣ ਲੱਗ ਪਿਆ। ਜ਼ਿਮੀਂਦਾਰ ਸਾਧੂ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹ ਭਗਵਾਨ ਨੂੰ ਬੜਾ ਮੰਨਦਾ ਸੀ ਪਰ ਉਹ ਲਾਲਚੀ ਵੀ ਘੱਟ ਨਹੀਂ ਸੀ। ਉਹ ਜਲਦੀ-ਜਲਦੀ ਅਮੀਰ ਹੋਣਾ …