ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ …
Kids Stories
-
-
ਇਕ ਲੂੰਬੜ ਸ਼ਿਕਾਰ ਦੀ ਭਾਲ ਵਿਚ ਫਿਰ ਰਿਹਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਲੱਭਿਆ। ਇਕਦਮ ਉਸ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਜ਼ਮੀਨ ਤੋਂ ਦਾਣੇ ਚੱਗਦੇ ਵੇਖਿਆ। ਉਹ ਭੱਜ ਕੇ ਉਹਨਾਂ ਵੱਲ ਗਿਆ। ਕਬੂਤਰ ਤਾਂ ਲੂੰਬੜ ਨੂੰ ਵੇਖ ਕੇ ਉੱਡ ਗਏ। ਪਰ ਲੰਬਤ ਇਕ ਟੋਏ ਵਿਚ ਜਾ ਡਿੱਗਿਆ। ਟੋਇਆ ਪਾਣੀ ਨਾਲ ਭਰਿਆ ਹੋਇਆ ਸੀ। ਲੰਬੜ ਨੇ ਟੋਏ ਵਿਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ …
-
ਬੀਰਬਲ ਕੁਝ ਦਿਨਾਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਨ੍ਹੀਂ ਦਿਨੀਂ ਦੋ ਜਸੂਸਾਂ ਨੇ ਅਕਬਰ ਨੂੰ ਆ ਕੇ ਸੂਚਨਾ ਦਿੱਤੀ, ‘ਆਲਮਪਨਾਹ, ਤੁਹਾਡੀ ਪਰਜਾ ਦੇ ਦੋ ਆਦਮੀ ਭੁੱਖੇ ਮਰ ਗਏ।’ ਅਕਬਰ ਨੇ ਪੁੱਛਿਆ, ‘ਉਹ ਕਿਵੇਂ?’ ਜਾਸੂਸ ਬੋਲੇ, ਜਹਾਂਪਨਾਹ ਇਹ ਦੋਨੋਂ ਆਲਸੀ ਸਨ। ਸੋ, ਬੇਰੁਜ਼ਗਾਰ ਸਨ। ਇਹੋ ਜਿਹੇ ਹਾਲਾਤ ਵਿਚ ਧਨ ਨਾ ਹੋਣ ਨਾਲ ਉਨ੍ਹਾਂ ਦੇ ਕੋਲ ਅੰਨ ਵੀ ਨਹੀਂ ਸੀ ਅਤੇ ਅੰਨ ਨਾ ਹੋਣ …
-
ਇਕ ਛੱਪੜ ਦੇ ਕੰਢੇ ਇਕ ਕਛੁਆ ਰਹਿੰਦਾ ਸੀ। ਉਸਦੇ ਦੋ ਦੋਸਤ ਹੰਸ ਸਨ। ਉਹ ਵੀ ਹਰ ਰੋਜ਼ ਉਸ ਤਲਾਅ ਤੇ ਆਇਆ ਕਰਦੇ ਸਨ। ਇਕ ਵਾਰੀ ਮੀਂਹ ਨਾ ਪੈਣ ਕਰਕੇ ਉਸ ਤਲਾਅ ਦਾ ਪਾਣੀ ਸੁੱਕਣ ਤੇ ਆ ਗਿਆ। ਹੰਸਾਂ ਨੇ ਕਛੁਏ ਨੂੰ ਆਖਿਆ ਕਿ, ਹੁਣ ਇਥੇ ਪਾਣੀ ਨਹੀਂ ਰਿਹਾ ਅਸੀਂ ਇੱਥੋਂ ਦੂਰ ਇਕ ਹੋਰ ਤਲਾਅ ਤੇ ਜਾ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਉਡ …
-
ਚਾਂਦਨੀ ਨੂੰ ਜਦ ਤੋਂ ਏਡਜ਼ ਹੋਣ ਦਾ ਪਤਾ ਲੱਗਿਆ ਸੀ, ਉਸ ਨੇ ਆਪਣੇ ਹੋਠਾਂ ਨੂੰ ਸੀ ਕੇ, ਉਨ੍ਹਾਂ ਉੱਤੇ ਮੁਸ਼ਕਰਾਹਟ ਹੋਰ ਵੀ ਮਿੱਠੀ ਅਤੇ ਤਿੱਖੀ ਕਰ ਦਿੱਤੀ ਸੀ। ਉਸਨੇ ਹਰ ਗਾਹਕ ਨੂੰ ਫਸਾਉਣ ਲਈ ਆਪਣੇ ਪੇਸ਼ੇ ਦੀਆਂ ਸਾਰੀਆਂ ਆਦਾਵਾਂ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ ਸੀ। ਚਾਂਦਨੀ ਕੋਠੇ ਵਾਲੀ ਸਲਮਾ ਮਾਸੀ ਦੀ ਜਰ ਖਰੀਦ ਜਾਇਦਾਦ ਸੀ। ਉਹ ਦਸ ਸਾਲ ਦੀ ਅੱਤ ਸੋਹਣੀ ਬੱਚੀ ਸੀ ਜਦ …
-
ਸੇਠ ਦੌਲਤ ਰਾਮ ਭੰਡਾਰੀ ਨੂੰ ਮੁੰਡੇ ਦੀ ਲੋੜ ਸੀ, ਜੋ ਵੱਡਾ ਹੋਕੇ ਉਸ ਦੇ ਕਰੋੜਾਂ ਦੇ ਕਾਰੋਬਾਰ ਦਾ ਵਾਰਸ ਬਣ ਸਕੇ। ਉਸ ਦੇ ਦੋ ਕੁੜੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ ਅਤੇ ਦੋ ਵਾਰੀ ਟੈਸਟ ਕਰਵਾ ਕੇ ਸਫਾਈ ਕੀਤੀ ਜਾ ਚੁੱਕੀ ਸੀ। ਪਤਨੀ ਨੇ ਤੀਜੀ ਵਾਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਭਰੂਣ-ਹੱਤਿਆ ਦਾ ਹੋਰ ਭਾਰ ਆਪਣੇ ਸਿਰ ਨਹੀਂ ਲੈਣਾ ਚਾਹੁੰਦੀ ਸੀ। ਸੌਹਰਿਆਂ, ਪੇਕਿਆਂ …
-
ਲੋਕਾਂ ਦੇ ਦਿਲਾਂ ਵਿੱਚ ਅਪਾਹਜਾਂ ਪ੍ਰਤੀ ਹਮਦਰਦੀ ਜਗਾਉਣ ਲਈ ਸਰਕਾਰੀ ਪੱਧਰ ਉੱਤੇ ਇੱਕ ਵਿਸ਼ਾਲ ਸਮਾਗਮ ਹੋ ਰਿਹਾ ਸੀ। ਦੂਰ ਦੁਰਾਡੇ ਪਿੰਡਾਂ ਵਿੱਚੋਂ ਅਪਾਹਜ ਵਿਸ਼ੇਸ਼ ਸਾਧਨਾਂ ਰਾਹੀਂ ਲਿਆਂਦੇ ਗਏ ਸਨ। ਇਸ ਮਹੱਤਵਪੂਰਨ ਵਿਸ਼ੇ ਉਤੇ ਵਿਚਾਰ ਪ੍ਰਗਟ ਕਰਨ ਲਈ ਕੇਂਦਰ ਅਤੇ ਸਟੇਟ ਦੇ ਮੰਤਰੀ ਵੱਡੀ ਗਿਣਤੀ ਵਿੱਚ ਪੁੱਜ ਰਹੇ ਸਨ। ਛੋਟੇ ਅਪਾਹਜ ਬੱਚਿਆਂ ਨੂੰ ਫੁੱਲਾਂ ਦੇ ਹਾਰ ਦੇ ਕੇ ਸਵਾਗਤ ਲਈ ਲੰਮੀਆਂ ਕਤਾਰਾਂ ਵਿੱਚ ਖੜ੍ਹਾ ਕੀਤਾ ਗਿਆ …
-
ਇਕ ਵਪਾਰੀ ਬਹੁਤ ਸਾਰਾ ਪੈਸਾ ਕਮਾ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਉਸਦਾ ਰਸਤਾ ਜੰਗਲ ਵਿਚੋਂ ਹੋ ਕੇ ਜਾਂਦਾ ਸੀ। ਉਹ ਹਾਲੇ ਘਰ ਤੋਂ ਦੂਰ ਹੀ ਸੀ ਕਿ ਵਰਖਾ ਸ਼ੁਰੂ ਹੋ ਗਈ। ਤੇਜ਼ ਵਰਖਾ ਕਾਰਨ ਉਹ ਅਤੇ ਉਸ ਦਾ ਘੋੜਾ ਦੁੱਖੀ ਹੋ ਰਹੇ ਸਨ। ਵਪਾਰੀ ਤਾਂ ਬੁੜਬੁੜ ਕਰਨ ਲੱਗ ਪਿਆ। ਜਦੋਂ ਠੰਡੀ ਹਵਾ ਦੇ ਹੁਲਾਰੇ ਉਸਦੇ ਚੇਹਰੇ ਤੇ ਪੈਂਦੇ ਤਾਂ ਉਹ ਰੱਬ ਨੂੰ ਗਾਲ੍ਹਾਂ …
-
ਇਕ ਸ਼ੇਰ ਹਰ ਰੋਜ਼ ਬਹੁਤ ਸਾਰੇ ਜੰਗਲੀ ਜੀਵਾਂ ਨੂੰ ਮਾਰਦਾ ਸੀ। ਉਹ ਉਹਨਾਂ ਵਿਚੋਂ ਇਕ ਅੱਧ ਨੂੰ ਖਾਂਦਾ ਤੇ ਬਾਕੀਆਂ ਨੂੰ ਸੁੱਟ ਦਿੰਦਾ ਸੀ। ਜੰਗਲ ਦੇ ਸਾਰੇ ਜਾਨਵਰਾਂ ਨੇ ਇਕ ਦਿਨ ਇੱਕਠਿਆਂ ਰੱਲ ਕੇ ਫੈਸਲਾ ਕੀਤਾ ਕਿ ਅਸੀਂ ਸਾਰੇ ਸ਼ੇਰ ਕੋਲ ਜਾ ਕੇ ਅਰਜ਼ ਕਰਾਂਗੇ ਕਿ ਅਸੀਂ ਉਸ ਨੂੰ ਖਾਣ ਲਈ ਹਰ ਰੋਜ਼ ਇਕ ਜਾਨਵਰ ਭੇਜ ਦਿਆ ਕਰਾਂਗੇ ਅਤੇ ਇਸ ਦੇ ਬਦਲੇ ਵਿਚ ਉਹ ਐਵੇਂ …
-
ਇਸ ਗੱਲ ਨੂੰ ਵਾਪਰਿਆਂ ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਨੀਲੇ ਸਾਗਰ ਦੇ ਨੇੜੇ ਇੱਕ ਰਾਜਕੁਮਾਰ ਰਹਿੰਦਾ ਸੀ। ਉਹ ਹਰ ਵਰ੍ਹੇ ਨਾਲ ਲੱਗਦੇ ਜੰਗਲ ‘ਚ ਸ਼ਿਕਾਰ ਖੇਡਣ ਜਾਂਦਾ। ਜੰਗਲ ਵਿੱਚ ਕਈ ਸੋਹਣੀਆਂ ਝੀਲਾਂ ਤੇ ਸਰੋਵਰ ਸਨ। ਦੂਰ-ਦੁਰਾਡਿਓਂ ਪੰਛੀ ਇੱਥੇ ਆਉਂਦੇ ਤੇ ਆਨੰਦ ਮਾਣਦੇ। ਸ਼ਿਕਾਰ ਖੇਡਦਿਆਂ ਇੱਕ ਵਾਰ ਰਾਜਕੁਮਾਰ ਦਾ ਤੀਰ ਇੱਕ ਉੱਡਦੇ ਹੰਸ ਦੇ ਖੰਭਾਂ ‘ਚ ਜਾ ਲੱਗਿਆ। ਉਹ ਜ਼ਖ਼ਮੀ ਹੋ ਕੇ ਜ਼ਮੀਨ ‘ਤੇ ਆ ਡਿੱਗਿਆ। …
-
ਇਕ ਸੇਠ ਦੇ ਚਾਰ ਲੜਕੇ ਸਨ। ਭਾਵੇਂ ਉਹ ਪੜੇ ਲਿਖੇ ਸਨ ਪਰ ਉਹਨਾਂ ਦੀ ਆਪਸ ਵਿਚ ਬਣਦੀ ਕਦੇ ਵੀ ਨਹੀਂ ਸੀ। ਸੇਠ ਨੇ ਉਹਨਾਂ ਨੂੰ ਬਹੁਤ ਸਮਝਾਇਆ, ਬੜੇ ਤਰਲੇ ਪਾਏ , ਪਰ ਉਹਨਾਂ ਤੇ ਕੋਈ ਵੀ ਅਸਰ ਨਾ ਹੋਇਆ। ਪੁੱਤਰਾਂ ਤੋਂ ਦੁੱਖੀ ਹੋ ਕੇ ਉਹ ਬੀਮਾਰ ਪੈ ਗਿਆ। ਉਸ ਨੂੰ ਲੱਗਾ ਜਿਵੇਂ ਉਸ ਦਾ ਆਖਰੀ ਸਮਾਂ ਹੁਣ ਨੇੜੇ ਆ ਗਿਆ ਹੈ। ਇਕ ਦਿਨ ਬੀਮਾਰੀ ਦੀ …
-
ਇਕ ਬਾਂਦਰ ਇਕ ਡਾਕੀਏ ਨੂੰ ਹਰ ਰੋਜ਼ ਉਸਤਰੇ ਨਾਲ ਆਪਣੀ ਦਾੜੀ ਬਣਾਉਂਦਿਆਂ ਵੇਖਦਾ ਸੀ। ਬਾਂਦਰ ਨੂੰ ਡਾਕੀਏ ਦੀ ਦਾੜੀ ਬਣਾਉਣਾ ਬੜਾ ਚੰਗਾ ਲੱਗਦਾ ਸੀ। ਉਹ ਰੱਮ ਤੇ ਬੇਠਾ ਝੂਠੀ ਮੂਠੀ ਦੇ ਬਰਸ਼ ਨਾਲ ਆਪਣੇ ਮੂੰਹ ਤੇ ਸਾਥਣ ਮਲਦਾ। ਫਿਰ ਉਂਗਲੀ ਨੂੰ ਤਲੀ ਤੇ ਇਸ ਤਰ੍ਹਾਂ ਘਸਾਉਂਦਾ ਜਿਵੇਂ ਉਸਤਰਾ ਤੇਜ਼ ਕਰ ਰਿਹਾ ਹੋਵੇ ਅਤੇ ਫਿਰ ਉਸ ਉਂਗਲ ਨਾਲ ਉਹ ਆਪਣੀ ਹਜਾਮਤ ਬਣਾਇਆ ਕਰਦਾ ਸੀ। ਇਕ ਦਿਨ …