ਜਦੋਂ ਹੱਦ ਪਾਰ ਹੋਊਗੀ ਤਾਂ
ਤੈਨੂੰ ਉਥੋਂ ਚੱਕਾਂਗੇ ਜਿੱਥੇ ਤੇਰਾ ਰਾਜ਼ ਚੱਲਦਾ ਹੋਊ
Punjabi Status
ਗੂੜ੍ਹੀਆਂ ਮੁਹੱਬਤਾਂ ਵਾਲਿਆਂ ਦੀਆਂ
ਫਿੱਕੀਆਂ ਚਾਹਾਂ
ਲੱਗਦਾ ਆਉਣਾ ਹੀ ਪੈਣਾ ਮੈਦਾਨ ‘ਚ ਦੋਬਾਰਾ
ਲੋਕ ਭੁੱਲ ਗਏ ਨੇਂ ਅੰਦਾਜ਼ ਸਾਡਾ
ਨਦਾਂਨ ਨੇ ਓਹ
ਜੋ ਸਾਨੂ ਨਦਾਂਨ ਸਮਝਦੇ ਨੇਂ
ਸਾਂਵਲੇ ਰੰਗ ਨਾਲ ਇਸ਼ਕ ਲਾਜ਼ਮੀ ਆ
ਫੇਰ ਉਹ ਤੇਰਾ ਹੋਵੇ ਜਾਂ ਚਾਹ ਦਾ
ਬੇਵਜ੍ਹਾ ਜੀਣਾ ਸਿੱਖ ਗਿਆ
ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ
ਸਾਡੀ ਅਫਵਾਹ ਦੇ ਧੂਏਂ ਉਥੋਂ ਹੀ ਉੱਠਦੇ ਆ
ਜਿੱਥੇ ਸਾਡੇ ਨਾਮ ਨਾਲ ਅੱਗ ਲੱਗ ਜਾਂਦੀ ਹੋਵੇ
ਉਡੀਕ ਦਾ ਘਰ
ਤੇਰੇ ਹੱਥ ਦੀ ਚਾਹ ਹਾਣਦੀਏ
ਮੁੱਹਬਤ ਦੀ ਸਾਡੇ ਨਾਲ ਨਹੀਂ ਬਣਦੀ
ਕਿਉਂਕਿ ਮੁਹੱਬਤ ਮੰਗਦੀ ਆ ਗੁਲਾਮੀ
ਤੇ ਅਸੀਂ ਜਨਮ ਤੋਂ ਹੀ ਨਵਾਬ ਹਾਂ
ਮੈਂ ਕਿਸਮਤ ਤੋਂ ਜ਼ਿਆਦਾ
ਖ਼ੁਦ ਤੇ ਯਕੀਨ ਰੱਖਦਾ ਵਾ
ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ਏ
ਪੱਕਿਆ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਦੇ ਨੇਂ
ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ,
ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ