ਰੂਹ ਨਾਲ ਰੂਹ ਤਾਂ ਇੱਕ ਬਾਰੀ ਵੀ ਮਿਲ ਨਾ ਸਕੀ ਕਦੇ
ਉਂਝ ਭਾਂਵੇਂ ਸੀਨੇ ਨਾਲ ਮੇਰੇ ਲੱਗੀ ਉਹ ਮੇਰੇ ਲੱਖ ਵਾਰੀ
Punjabi Status
ਸ਼ਿਕਾਇਤ ਤਾਂ ਖੁਦ ਨਾਲ ਆ
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
ਸਾਡੀ ਚੁੱਪ ਨੂੰ ਕਦੇ ਬੇਵਸੀ ਨਾ ਸਮਝੀ
ਸਾਨੂੰ ਬੋਲਣਾ ਵੀ ਆਉਂਦਾ ਤੇ ਰੋਲਣਾ ਵੀ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
ਕਾਸ਼ ਤੇਰੀ ਤੇ ਮੇਰੀ ਕੋਈ ਮਜ਼ਬੂਰੀ ਨਾ ਹੁੰਦੀ
ਇਕੱਠੇ ਰਹਿੰਦੇ ਦੋਵੇਂ ਕੋਈ ਦੂਰੀ ਨਾ ਹੁੰਦਾ
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਹੈ
ਕੇ ਮੁਹਬੱਤ ਕਿੰਨੀ ਗਹਿਰੀ ਹੈ
ਗਲਤੀਆ ਕਰ ਸਕਦੇਆਂ ਸੱਜਣਾ
ਪਰ ਕਿਸੇ ਦਾ ਗ਼ਲਤ ਨਹੀਂ
ਸਾਡੇ ਤਾਂ ਸੁਪਨਿਆਂ ਵਿੱਚ ਵੀ
ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ ਆਜੂ
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਜਗ੍ਹਾ
ਉਨ੍ਹਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇਕ ਜਗ੍ਹਾ
ਮਿੱਠੀ ਤੇਰੀ ਚਾਹ ਹੀਰੇ,ਦਿਖਾ ਕੇ ਗਈ ਐ ਰਾਹ ਹੀਰੇ
ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ
Support ਜਿਨੀ ਮਰਜੀ ਬਣਾ ਲੈ
ਜਦੋਂ ਅਸੀਂ ਠੋਕਣਾਂ ਠੌਕ ਹੀ ਦੇਣਾਂ ਐ
ਤੇਰੀ ਜੂਠੀ ਚਾਹ ਪੀ ਕੇ ਮਿੱਠੀਏ
ਮੈਂ ਆਪਣੇ ਘਰ ਦੀ ਖੰਡ ਬਚਾਇਆ ਕਰਦਾ ਹਾਂ