ਧੰਨਵਾਦੀ ਹਾਂ ਉਸ ਮਾਂ ਦੀ ਜਿੰਨੇਂ ਦੁਨੀਆਂ ਵਿਖਾਈ
ਧੰਨਵਾਦ ਕਰਾਂ ਉਸ ਪਿਓ ਦਾ ਜਿੰਨੇਂ ਦੁਨੀਆਂਦਾਰੀ ਵਿਖਾਈ
Punjabi Status
ਹੋਵੇਂਗਾ ਤੂੰ ਬਹੁਤ ਵੱਡਾ ਸੌਦਾਗਰ
ਪਰ ਮੈਨੂੰ ਖਰੀਦ ਲਵੇਂ ਇਹੋ ਜਹੀ ਤੇਰੀ ਔਕਾਤ ਨਹੀਂ
ਕਈ ਵਾਰ ਬੈਠਕੇ ਮੈਂ ਤੇਰਾ ਇੰਤਜਾਰ ਕੀਤਾ
ਇਸ ਚਾਹ ਨੇ ਤੇਰੇ ਨਾਲੋਂ ਜਿਆਦਾ ਮੇਰਾ ਸਾਥ ਦਿੱਤਾ
ਵਕ਼ਤ ਨੂੰ ਬਦਲਣਾ ਸਿੱਖ ਸੱਜਣਾਂ
ਵਕ਼ਤ ਨਾਲ ਬਦਲਣਾ ਨਹੀਂ
ਉਹ ਮੌਜਾਂ ਭੁੱਲਣੀਆਂ ਨਈਂ
ਜੋ ਬਾਪੂ ਦੇ ਸਿਰ ਤੇ ਕਰੀਆਂ
ਕਰਨ ਦੋ ਜ਼ੋ ਤੁਹਾਡੀਆ ਬੁਰਾਈਆਂ ਕਰਦੇ ਨੇਂ
ਇਹ ਛੋਟੀਆਂ ਛੋਟੀਆਂ ਹਰਕਤਾਂ ਛੋਟੇ ਲੋਕ ਹੀ ਕਰਦੇ ਨੇਂ
ਉਹਨਾ ਨੂੰ ਪੁੱਛ ਲਵੋ ਇਸ਼ਕ ਦੀ ਕੀਮਤ
ਅਸੀਂ ਤਾਂ ਬੱਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਟਾਹਣੀਆਂ ਤੇ ਲੱਗਿਆਂ ਦੇ ਮੁੱਲ ਪਾਉਂਦੇ ਲੋਕ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ
ਸਾਰੇ ਰਿਸ਼ਤੇ ਨਿਭਾ ਕੇ ਵੇਖ ਲਏ ਪਰ
ਮਾਂ ਪਿਓ ਜਿਹਾ ਕੋਈ ਨਾਂ ਮਿਲਿਆ
ਸੁਣ ਸੱਜਣਾਂ ਸ਼ੇਰਨੀ ਦੀ ਭੁੱਖ ਤੇ ਸਾਡਾ ਲੁੱਕ
ਦੋਵੇਂ ਹੀ ਜਾਣਲੇਵਾ ਨੇਂ
ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
ਹਸ਼ਰ ਤਾਂ ਪਤਾ ਨਹੀਂ ਕੀ ਹੋਇਆ ਹੋਵੇਗਾ
ਪਰ ਸੁਣਨ ‘ਚ ਆਇਆ ਸੱਚਾ ਪਿਆਰ ਕਰਦਾ ਸੀ ਉਹ