ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ …
Punjabi Virsa
-
-
ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ.. ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ.. ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…! ਦੋਵੇਂ ਕੋਲੋਂ ਲੰਘਦੇ ਨੂੰ ਧੱਕੇ …
-
ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ ਸਾਰਾ ਘੁੰਡ ਕਢਵਾ ਕੇ ਹੋਏ ਸਨ..! ਜਦੋਂ ਵਿਆਹ ਕੇ ਤੁਰਨ ਲੱਗੇ ਤਾਂ ਸੂਬੇਦਾਰ ਚਾਚਾ ਥੋੜੀ …
-
ਰੱਖੋ ਮਾਂ ਬੋਲੀ ਨੂੰ ਸਦਾ ਉੱਤੇ ਕਿਤੇ ਨੀਵੀਂ ਰਹਿ ਜਾਵੇ ਨਾਂ, ਸਾਂਭਲੋ ਵਿਰਾਸਤ ਪੰਜਾਬੀਓ ਕਿਤੇ ਪੀੜੀ ਬਹਿ ਜਾਵੇ ਨਾਂ। ਪਾਇਆ ਹੋਰਾਂ ਭਾਸ਼ਾਵਾਂ ਨੇ ਦਾਬ ਜਾਂਦੀ ਮਾਂ ਬੋਲੀ ਦਿਨੋ-ਦਿਨ ਦੱਬਦੀ ਏ, ਪੰਜਾਬੀ ਠੇਠ ਬੋਲੀ ਦੀ ਨਾਂ ਹੁਣ ਪੈੜ ਆਸ-ਪਾਸ ਕਿਧਰੇ ਲੱਭਦੀ ਏ। ਤਵਾਰੀਖ ਦੀ ਗੱਲ ਜੇ ਚੱਲਦੀ ਸਭ ਉੱਤੋਂ-ਉੱਤੋਂ ਪਏ ਕਰਦੇ ਨੇ, ਪਹਿਲ ਦਿੰਦੇ ਹੋਰ ਭਾਸ਼ਾਵਾਂ ਨੂੰ ਪੰਜਾਬੀ ਪਿੱਛੇ ਪਏ ਕਰਦੇ ਨੇ। ✍ਦੀਪ ਰਟੈਂਡੀਆ
-
ਖੇਤਾਂ ਵਿੱਚ ਰਹਿੰਦੇ ਇੱਕ ਜ਼ਿਮੀਂਦਾਰ ਨੇ ਬਿਹਾਰੀ ਕਾਮਾ ਰੱਖ ਲਿਆ ਕੰਮ ਵਾਸਤੇ । ਕਾਮਾ ਬੰਦਾ ਤਾਂ ਚੰਗਾ ਸੀ , ਪਰ ਪੰਜਾਬੀ ਨਾ ਬੋਲਣੀ ਆਵੇ ਓਹਨੂੰ। ਜੱਟ ਨੇ ਵੀ ਪੰਜ ਛੇ ਪੜ੍ਹੀਆਂ ਸੀ ਪੁਰਾਣੀਆਂ , ਮਾੜਾ ਮੋਟਾ ਹਿੰਦੀ ਨੂੰ ਮੂੰਹ ਮਾਰ ਲੈਂਦਾ ਸੀ ਓਹ, ਬਸ ਫਿਰ ਹੋ ਗਿਆ ਸ਼ੁਰੂ ਗਲਤ ਮਲਤ ਹਿੰਦੀ ਘੋਟਣ । “ਅਰੇ ਭਈਆ, ਧਿਆਨ ਸੇ ਕੰਮ ਕਰਨਾ, ਕਹੀਂ ਵੱਟ ਸੇ ਨਾ ਡਿੱਗ ਪੜੀਂ! …
- 1
- 2