Religious Kahania related to Sikh , Hindu, Christians and Muslim | ਧਾਰਮਿਕ ਕਹਾਣੀਆਂ
ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ। ਇਹ ਮੌਸਮੇ ਬਹਾਰ ਤੋਂ ਵੀ ਪ੍ਰਭਾਵਿਤ ਹੁੰਦੀ ਹੇੈ, ਮੌਸਮੇ ਖ਼ਿਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਰਦੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਗਰਮੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਸੂਰਜ ਡੁੱਬ ਗਿਆ ਹੈ, ਦਰਖ਼ਤਾਂ ਦੇ ਪੱਤੇ ਸੁੱਕੜ ਜਾਂਦੇ ਹਨ।ਸੂਰਜ ਦੀਆਂ ਕਿਰਨਾਂ ਪਈਆਂ ਹਨ ਤਾਂ ਫੁੱਲ ਖਿੜਦੇ ਹਨ, ਪੱਤੇ ਖਿੜਦੇ ਹਨ। ਤੁਸੀਂ ਪੱਤਾ ਤੋੜੋ ਤਾਂ ਪਾਣੀ ਵੀ ਨਿਕਲੇਗਾ। ਵਿਗਿਆਨ …