Religious Kahania related to Sikh , Hindu, Christians and Muslim | ਧਾਰਮਿਕ ਕਹਾਣੀਆਂ
ਹਾਲ ਅੰਦਰ ਇਕ ਪਾਸੇ ਦੀ ਕੰਧ ਤੇ ਵੱਡੇ ਬੈਨਰ ਤੇ ਲਿਖਿਆ ਸੀ,”ਸੰਪੂਰਨ ਬ੍ਰਹਮਚਾਰ ਹੀ ਸੰਪੂਰਨ ਅਹਿੰਸਾ ਹੈ।” ਇਸ ਨੂੰ ਪੜ੍ਹ ਕੇ ਆਚਾਰੀਆ ਰਜਨੀਸ਼ ਦੀ ਇਕ ਉਕਤੀ ਯਾਦ ਆ ਗਈ ਕਿ ਬ੍ਰਹਮਚਾਰੀ ਅਤੇ ਬਲਾਤਕਾਰੀ ‘ਚ ਕੋਈ ਖਾਸ ਫਰਕ ਨਹੀਂ ਹੁੰਦਾ। ਬਲਾਤਕਾਰੀ ਦੂਸਰੇ ਨਾਲ ਧੱਕਾ ਅਤੇ ਜਬਰਦਸਤੀ ਕਰਦਾ ਹੈ ਅਤੇ ਬ੍ਰਹਮਚਾਰੀ ਆਪਣੇ ਆਪ ਨਾਲ। ਧੱਕਾ ਅਤੇ ਜਬਰਦਸਤੀ ਕਰਨ ਨੂੰ ਅਹਿੰਸਾ ਨਹੀਂ ਹਿੰਸਾ ਕਹੀਦਾ ਹੈ। ਆਪਣੇ ਬਾਬਿਆਂ ਨੇ …