ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀਅ ਨਾ ਲੱਗੇ.. ਉਸ ਦਿਨ ਫੈਸਲਾ ਕਰ ਲਿਆ ਸੀ ਕਿ ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਔਖੇ.. ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ। ਨਿੱਕੀ ਵੀ ਕਨੇਡਾ ਮੰਗੀ ਗਈ..ਫੇਰ ਵਿਆਹ ਮਗਰੋਂ ਛੇ ਮਹੀਨੇ ਕੋਲ ਰਹੀ..ਹਰ ਵੇਲੇ ਇਸਦੇ ਤੁਰ ਜਾਣ ਦਾ ਧੁੜਕੂ ਲੱਗਿਆ ਰਿਹਾ ਕਰੇ.. ਅੱਜ ਜਦੋਂ ਡਾਕੀਆਂ ਨੇ ਕਨੇਡਾ ਦੇ ਵੀਜ਼ੇ ਲੱਗੇ ਵਾਲਾ ਕਾਗਜ …
Sad Stories
-
-
ਪਿੰਡ ਕੱਚਾ ਕੋਠਾ ਜਿਲਾ ਕਸੂਰ ਦੇ ਮੁਕੰਦ ਸਿੰਘ ਦਾ ਪੁੱਤਰ ਬਲਕਾਰ ਸਿੰਘ ਉਦੋਂ 13 ਕੇ ਸਾਲਾਂ ਦਾ ਸੀ ਜਦੋਂ ਮਕਾਨ ਬਣਾਇਆ ਸੀ ਤੇ ਪਤਲੀਆਂ ਇੱਟਾਂ ਨਾਲ ਹਵੇਲੀ ਵਲੀ ਸੀ। ਹਵੇਲੀ ਨੂੰ ਇੰਨੇ ਸ਼ੌਕ ਨਾਲ ਬਣਾਇਆ ਗਿਆ ਸੀ ਕੇ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਹਵੇਲੀ ਤੇ ਚੁਬਾਰਾ ਬਣਾਇਆ ਸੀ ਜਿਸ ਵਿੱਚ ਬਾਹਰੋ ਆਇਆ ਦੇ ਬਹਿਣ ਪੈਣ ਦਾ ਇੰਤਜਾਮ ਕੀਤਾ ਗਿਆ ਸੀ। ਬਲਕਾਰ ਦਾ ਪਿਉ ਬੜਾ …
-
ਮਾਂ ਦੱਸਦੀ ਹੁੰਦੀ ਕਿ ਇੱਥੋਂ ਕੋਈ ਰਿਸ਼ਤਾ ਲੈ ਕੇ ਗਿਆ ਸੀ ਤੇ ਨਾਨਾ ਜੀ ਨੇ ਘਰ ਬਾਰ ਚੰਗਾ ਦੇਖ ਹਾਂ ਕਹਿ ਦਿੱਤੀ .. ਕੋਈ ਦੇਖ ਦਿਖਾਈ ਨਹੀਂ ਹੋਈ ਅੱਗੇ ਰਿਸ਼ਤੇ ਇੰਝ ਹੀ ਤਾਂ ਹੁੰਦੇ ਸੀ … ਜਿਵੇਂ ਵੀ ਸੀ ਪਰ ਮੈਨੂੰ ਪਤਾ ਮੇਰਾ ਮਾਂ ਲਈ ਪਾਪਾ ਤੋਂ ਵਧੀਆ ਕੋਈ ਇਨਸਾਨ ਨਹੀਂ .. ਮਾਂ ਨੂੰ ਸ਼ੂਗਰ ਏ.. ਪਾਪਾ ਨੂੰ ਬਹੁਤ ਫ਼ਿਕਰ ਹੁੰਦੀ ਏ ਕਿ ਮਿੱਠਾ …
-
ਰਵਾਂ-ਰਵੀਂ ਤੁਰੀ ਜਾਂਦੀ ਮੇਰੀ ਜਿੰਦਗੀ ਵਿਚ ਇੱਕ ਦਿਨ ਅਚਾਨਕ ਵੱਡਾ ਸਾਰਾ ਭੁਚਾਲ ਆ ਗਿਆ.. ਸਬਜੀ ਲੈਣ ਗਈ ਚੰਗੀ ਭਲੀ ਨਾਲਦੀ ਸ਼ਰਾਬੀ ਹੋਏ ਇੱਕ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..! ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਆਇਆ ਕਰਦਾ..ਵੱਡੀ ਤੇ ਸਿਆਣੀ ਸੀ ਪਰ ਨਿੱਕਾ ਹਮੇਸ਼ਾਂ ਕੋਲ ਹੀ ਬੈਠਾ ਰਹਿੰਦਾ! ਸੰਸਕਾਰ ਹੋਇਆ ਤੇ ਮਗਰੋਂ ਭੋਗ ਵੀ ਪਾ ਦਿੱਤਾ..ਸਾਰੇ ਰਿਸ਼ਤੇਦਾਰ …
-
ਅੱਜ ਸਾਡੀ ਕੌਮ ਦਾ ਇੱਕ ਹੋਰ #ਹੀਰੋ ਗਵਾਚ ਗਿਆ ਸੋਨੇ ਵਰਗਾ ਬੰਦਾ ਸੀ ਸੰਦੀਪ ਸਿੰਘ ਧਾਲੀਵਾਲ ! ਜਿਸ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹ ਕੇ ਡਿਉਟੀ ਕਰਨ ਦੀ ਲੜਾਈ ਲੜੀ ! ਪੁਲਿਸ ਦੇ ਮੁਖੀ ਨੇ ਕੁਝ ਇੰਝ ਕਿਹਾ :- ” ਸੰਦੀਪ ਸਿੰਘ ਪੁਲਿਸ ਫੋਰਸ ਦਾ ਪਹਿਲਾ ਸਿੱਖ ਸੀ ਜੋ ਪੁਲਿਸ ਵਿਭਾਗ ਵਿੱਚ ਆਪਣੇ ਧਾਰਮਿਕ ਹੱਕਾਂ ਲਈ ਵੱਡੇ ਇਤਿਹਾਸਕ ਬਦਲਾਅ ਲਿਆਉਣ ਲਈ ਲਗਾਤਾਰ ਜ਼ੋਰ ਲਾ ਰਿਹਾ …
-
.”ਦੀਪੀ ਆਪਣੇਂ ਪਿੰਡ ਦੇ ਕਾਲਜ ਵਿਚ ਤੇਹਰਵੀਂ ਕਲਾਸ ‘ਚ ਪੜ੍ਹਦੀ ਹੈ ! ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ !ਉਸਦਾ ਭਰਾ ਗੁਰਨਾਮ ਸ਼ਹਿਰ ਯੂਨਿਵਰਸਿਟੀ ਵਿਚ ਐਮ .ਏ ਕਰ ਰਿਹਾ ਹੈ ! ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ ਬਹੁਤ ਖੁਸ਼ ਹੈ, ਦੋਨੋਂ ਆਪਸ ‘ਚ ਗੱਲਾਂ ਕਰ ਰਹੇ ਹਨ ਇੱਕ ਦੁੱਜੇ ਦੀ ਪੜ੍ਹਾਈ ਬਾਰੇ ! ਗੱਲਾਂ ਕਰਦੇ-ਕਰਦੇ ਦੀਪੀ ਨੇ ਭਰਾ ਕੋਲੋਂ ਫੋਨ ਮੰਗ ਲਿਆ …
-
ਜਾੜੇ ਦੀ ਰਾਤI ਹੱਡ ਕੰਬਾਊ ਠੰਡ, ਪਰ ਇਸ ਠੰਡ ਦੇ ਬਾਵਜੂਦ ਅੰਗੀਠੀ ‘ਚ ਭਖਦੇ ਕੋਲੇ ਅਤੇ ਗੋਹਟਿਆਂ ਦੀ ਗਰਮਾਇਸ਼ ਕਰਕੇ ਭਾਗੀਰਥੀ ਗਹਿਰੀ ਨੀਂਦ ਵਿਚ ਸੁੱਤੀ ਹੋਈ ਸੀI ਨਾਲ ਹੀ ਉਸਦੀਆਂ ਨਾਸਾਂ ਦੇ ਫੜਕਣ ਨਾਲ ਉਸਦੇ ਘਰਾੜੀਆਂ ਦੀ ਹਲਕੀ ਹਲਕੀ ਆਵਾਜ਼ ਵੀ ਘੂਕ ਸੁੱਤੇ ਹੋਏ ਵਾਤਾਵਰਣ ਵਿਚ ਇਕ ਗੂੰਜ ਭਰ ਰਹੀ ਸੀ. ਪਰ ਰਾਮਰਥ ਦੀਆਂ ਅੱਖਾਂ ਵਿਚ ਨੀਂਦ ਅਜੇ ਬਹੁਤ ਦੂਰ ਸੀ। ਉਸਨੂੰ ਨੀਂਦ ਨਾ ਆਉਣ …
-
ਜਦੋਂ ਅਸੀ ਗੁੜਗਾਉਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਦੋ ਮੁੰਡੇ ਕੰਮ ਤੇ ਰੱਖ ਲਏ.. ਪਿਓ ਚੁਰਾਸੀ ਵੇਲੇ ਮਾਰ ਦਿੱਤਾ ਸੀ ਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਹੋਰ ਵਿਆਹ ਕਰਵਾ ਲਿਆ..ਜਦੋਂ ਵੀ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ..ਸੋਚਦੀ ਵਖਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਹਿਆ ਜਾਣਾ ਚਾਹੀਦਾ..ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ …
-
ਕਥਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ। ਪਹਿਲੀ ਘਟਨਾ -ਡਰਬਨ, ਸਾਊਥ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ …
-
ਸਥਾਨ ,ਮੁੰਬਈ,ਭਾਰਤ ਮੁੰਬਈ ਤੋ ਬੈਗਲੌਰ ਜਾ ਰਹੀ ਗੱਡੀ ਦੇ TC ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “ ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ,ਚੱਲ ਉੱਤਰ ਜਾ ਗੱਡੀ ਚੋ,ਦੁਬਾਰਾ ਚੜੀ ਤਾ ਮੈ ਪੁਲਿਸ ਹਵਾਲੇ ਕਰ ਦੇਵਾਂਗਾ ।” “ਇਹਦਾ ਟਿਕਟ ਮੈ ਦੇ ਰਹੀ ਹਾ” ਪਿੱਛੇ …
-
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ…… ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ …
-
ਬਲਬੀਰੋ 20 ਸਾਲ ਦੀ ਉਮਰ ‘ਚ ਉਸਦਾ ਵਿਆਹ ਹੋਇਆ ਸੀ | ਨੌਂ ਮਹੀਨਿਆਂ ਮਗਰੋਂ ਬਲਬੀਰੋ ਦੀ ਕੁੱਖ ਨੂੰ ਭਾਗ ਲੱਗ ਗਏ | ਘਰ ਵਿੱਚ ਪੂਰਾ ਖੁਸ਼ੀਆਂ ਦਾ ਮਾਹੌਲ ਸੀ | ਮੁੰਡੇ ਦੇ ਪੰਜ ਕੁ ਮਹੀਨਿਆਂ ਮਗਰੋਂ ਬਲਬੀਰੋ ਦੇ ਘਰਵਾਲੇ ਦੀ ਮੌਤ ਹੋ ਗਈ | ਬਲਬੀਰੋ 21 ਕੁ ਸਾਲ ਦੀ ਨਿੱਕੀ ਜਿਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ | ਗੋਦੀ ਪਏ ਛੋਟੇ ਜਿਹੇ ਮਲੂਕ ਨਾਲ ਬਲਬੀਰੋ …