ਕਾਫੀ ਦਿਨਾਂ ਤੋਂ ਹੀ ਮੇਰੇ ਗੁਆਂਢ ਵਿੱਚ ਰਹਿੰਦੇ 2 ਬੱਚੇ ਕਹਿ ਰਹੇ ਸੀ ਚਾਚਾ ਜੀ ਆਪਣੀ ਕਣਕ ਕਿਸ ਦਿਨ ਆਉਣੀ ਘਰ, ਅਸੀਂ ਵੀ ਤੁਹਾਡੇ ਨਾਲ ਅੰਦਰ ਸੁੱਟਣ ਵਿੱਚ ਮਦਦ ਕਰਨੀ, ਤਾਂ ਮੈਂ ਸੱਮਝ ਗਿਆ ਸੀ ਉਸ 8 ਕੋ ਸਾਲ ਦੀ ਕੁੜੀ ਦੀ ਗੱਲ ,ਅਸਲ ਵਿੱਚ ਕਾਫੀ ਗਰੀਬ ਪਰਿਵਾਰ ਨਾਲ ਸਬੰਧ ਸੀ ਉਹਨਾਂ ਬੱਚਿਆਂ ਦਾ, ਪਰ ਸਾਡੇ ਲਈ ਉਹ ਸਾਡੇ ਪਰਿਵਾਰ ਦਾ ਹਿੱਸਾ ਹੀ ਸਨ, ਕਦੇ …
Sad Stories
-
-
ਉਸ ਦਿਨ ਵੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ..ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਮਨ ਵਿਚ ਨਾਲਦੀ ਨੂੰ ਕੋਸਦਾ ਹੋਇਆ ਨੁੱਕਰ ਤੇ ਬਣੇ ਖੋਖੇ ਤੇ ਆਣ ਬੈਠਾ..! ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਅਖਬਾਰ ਚੁੱਕ ਲਿਆ ਤੇ ਫੇਰ ਬਿਨਾ ਕੋਈ ਖਬਰ ਪੜੇ ਪਰਾਂ ਵਗਾਹ ਮਾਰੀ.. “ਏਨੀ ਠੰਡ ਵਿਚ ਬਾਹਰ ਚਾਹ ਪੀ ਰਿਹਾ ਏਂ ਪੁੱਤ”..ਕਿਧਰੋਂ ਅਵਾਜ ਪਈ ਉਸਨੇ ਧੋਣ ਘੁਮਾਂ …
-
ਗੱਲ ਕੋਈ ਬਾਰਾਂ ਕੁ ਸਾਲ ਪਹਿਲਾਂ ਦੀ ਆ।ਦੋ ਕੁੜੀਆਂ ਬੱਸ ਤੋਂ ਉੱਤਰ ਰਿਕਸ਼ਾ ਤੇ ਬੈਠੀਆਂ ਸਨ।ਰਿਕਸ਼ੇ ਵਾਲਾ ਤੁਰਨ ਹੀ ਵਾਲਾ ਸੀ ਕਿ ਮੈਂ ਉਹਨੂੰ ਅਵਾਜ਼ ਮਾਰ ਰੋਕ ਲਿਆ।”ਮੈਨੂੰ ਵੀ ਲੈ ਚੱਲੋ।”ਮੈਂ ਕਿਹਾ।”ਆਜਾ ਗੁੱਡੀ ਬਹਿ ਜਾ ਬਹਿ ਜਾ।”ਮੈਂ ਰਿਕਸ਼ੇ ਤੇ ਬੈਠਣ ਹੀ ਲੱਗੀ ਸੀ ਕਿ ਰਿਕਸ਼ੇ ਤੇ ਬੈਠੀਆਂ ਦੋਵੇਂ ਕੁੜੀਆਂ ਇਕ ਦਮ ਬੋਲੀਆਂ,” ਨਹੀਂ ਅੰਕਲ ,ਅਸੀਂ ਕਿਸੇ ਨੂੰ ਨਾਲ ਨਹੀਂ ਬਿਠਾਉਣਾ, ਅਸੀਂ ਕੱਲੀਆਂ ਜਾਣਾ।” ਰਿਕਸ਼ੇ ਵਾਲੇ …
-
ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ ਚੀਜ਼ਾਂ ਦੇਖਣ ਲੱਗ ਪਏ ! …
-
ਕਿਸੇ ਵਿਆਹੇ ਜੋੜੇ ਉੱਪਰ ਐਸਾ ਵਖ਼ਤ ਪਿਆ, ਕਿ ਓਹਨਾਂ ਦਾ ਘਰ ਤੱਕ ਵਿਕਣ ਦੀ ਨੌਬਤ ਆ ਗਈ ਪਤਨੀਂ ਨੇਂ ਆਪਣੇਂ ਸਾਰੇ ਗਹਿਣੇਂ ਵੇਚ ਦਿੱਤੇ… ਪਤੀ ਬੋਲਿਆ ” ਮੈਂ ਤਾਂ ਤੈਨੂੰ ਵੀ ਗ਼ਰੀਬੜੀ ਬਣਾ ਦਿੱਤਾ…ਕਾਸ਼ ਤੂੰ ਕਿਸੇ ਹੋਰ ਨੂੰ ਵਿਆਹੀ ਹੁੰਦੀ…ਸ਼ਾਇਦ ਅੱਜ ਖੁਸ਼ ਹੁੰਦੀ….ਬਿਹਤਰ ਜ਼ਿੰਦਗ਼ੀ ਗੁਜ਼ਾਰ ਰਹੀ ਹੁੰਦੀ…” ਪਤਨੀਂ ਨੇਂ ਬੜੀ ਦ੍ਰਿੜ੍ਹਤਾ ਨਾਲ ਕਿਹਾ ” ਤੁਸੀਂ ਮੈਨੂੰ ਗ਼ੈਰ ਸਮਝ ਲਿਆ? ??… ਕਦੇ ਕਹਿੰਦੇ ਹੁੰਦੇ ਸੀ ਇੱਕ …
-
ਜਦੋਂ ਨਵਾਂ ਨਵਾਂ ਕਨੇਡਾ ਆਇਆ ਤਾਂ ਕੋਈ ਪੰਜੀ ਤੀਹ ਜਗਾ ਅਰਜੀ ਦਿੱਤੀ.. ਕਿਤੇ ਨੌਕਰੀ ਨਾ ਮਿਲ਼ੀ..ਤਿੰਨ ਮਹੀਨਿਆਂ ਮਗਰੋਂ ਮਸੀਂ-ਮਸੀਂ ਬੱਸਾਂ ਬਣਾਉਣ ਵਾਲੀ ਕੰਪਨੀ ਵਿਚ ਕੰਮ ਮਿਲਿਆ.. ਹਜਾਰ ਡਾਲਰ ਦੀ ਮੁੱਲ ਲਈ ਸਤੱਤਰ ਮਾਡਲ ਕਾਰ ਪਹਿਲੇ ਹਫਤੇ ਹੀ ਜੁਆਬ ਦੇ ਗਈ.. ਮਗਰੋਂ ਕਿਸੇ ਦੇ ਨਾਲ ਰਾਈਡ (ਲਿਫਟ) ਲੈ ਕੇ ਹੀ ਕੰਮ ਤੇ ਆਉਣਾ ਜਾਣਾ ਪਿਆ ਕਰਦਾ…! ਨਵੰਬਰ ਦੇ ਦੂਜੇ ਹਫਤੇ ਸਾਰਾ ਆਲਾ ਦੁਆਲਾ ਬਰਫ ਨਾਲ ਢਕਿਆ …
-
ਅਣਕਿਆਸੀ ਵੰਡ ਆਲੀ ਅਜ਼ਾਦੀ ‘ਚ ਸਿੱਖਾਂ ਦੇ ਨਾਲ ਨਾਲ ਹਿੰਦੂ ਮਹਾਜਨ ਵੀ ਉੱਜੜੇ ਸੈਨ ।ਸਾਡੇ ਵਰਗੀ ਪੰਜਾਬੀ ਬੋਲਦੇ ਸਾਡੇ ਵਰਗਿਆਂ ਚੁਲ਼ਿਆਂ -ਚੌਂਤਰਿਆਂ ਆਲੇ ਪਰਿਵਾਰਾਂ ਦੇ ਜੀਅ ,ਸਾਡੇ ਨਾਲ ਵਿਆਹਾਂ ਚ ਹੱਥ ਵਟਾਉਂਦੇ ,ਮਰਗਦ -ਸਥਰਾਂ ਚ ਸਾਡੇ ਨਾਲ ਭੂਜੇ ਦੋੜੇ ਤੇ ਬਰਾਬਰ ਬਹਿੰਦੇ।ਬੇਸ਼ਕ ਘਰਾਂ ਚ ਜੋ ਮਰਜ਼ੀ ਪੂਜਾ ਆਰਤੀ ਕਰਦੇ ਪਰ ਗੁਰਦੁਆਰੇ ਭੋਗਾਂ-ਪਾਠਾਂ ਤੇ ਸਾਡੇ ਨਾਲੋ ਅੱਗੇ ਹੁੰਦੇ ਸੀ।ਉਨਾਂ ਦੇ ਨਾਂਓ ਬੇਸ਼ਕ ਗੋਕਲ,ਬਾਨੀ,ਨੱਥੂ ,ਵੇਦ ਆਦਿ ਤੋਂ …
-
ਇੱਕ ਵਾਰ ਇੱਕ ਬੇਹੱਦ ਕੰਜੂਸ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜੁਆਨ ਪਤਨੀ ਨੇ ਇੱਕ ਮੂੰਹ-ਮੱਥੇ ਲੱਗਦੇ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਅਗਲਾ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ। ਇੱਕ ਦਿਨ ਖੁਸ਼ਗਵਾਰ ਮਾਹੌਲ ਵਿਚ ਬੈਠਾ ਵਹੁਟੀ ਦਾ ਹੱਥ ਆਪਣੇ ਹੱਥਾਂ ਵਿਚ ਲੈ ਆਖਣ ਲੱਗਾ ਕੇ ਤੇਰੇ ਖਸਮ ਕੋਲੋਂ ਝਿੜਕਾਂ ਤੇ ਗਾਲਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ …
-
ਅੱਜ ਹਰਪ੍ਰੀਤ ਦੇ ਦਾਦਾ ਜੀ ਪਾਰਕ ‘ਚ ਗਰੀਬ ਬੱਚਿਆਂ ਤੋਂ ਕੇਕ ਕਟਵਾ ਕੇ ਉਨ੍ਹਾਂ ਨਾਲ ਜਨਮ ਦਿਨ ਮਨਾ ਰਹੇ ਸਨ। ਹਰਪ੍ਰੀਤ ਨੇ ਹੈਰਾਨ ਹੋ ਕੇ ਦਾਦਾ ਜੀ ਤੋਂ ਪੁੱਛਿਆ, “ਦਾਦਾ ਜੀ …… ਦਾਦਾ ਜੀ, ਇਹ ਤੁਸੀਂ ਕਿਸ ਦਾ ਜਨਮ ਦਿਨ ਮਨਾ ਰਹੇ ਹੋ? ਅੱਜ ਨਾ ਮੇਰਾ, ਨਾ ਪਾਪਾ ਦਾ, ਨਾ ਹੀ ਘਰੋਂ ਕਿਸੇ ਹੋਰ ਦਾ ਪਰ ਤੁਸੀਂ ਹਰ ਸਾਲ ਇਸ ਦਿਨ ਜਨਮ ਦਿਨ ਮਨਾਉੰਦੇ ਹੋ, …
-
ਫੌਜੀ ਕਰਮਜੀਤ ਸਿੰਘ ਛੁੱਟੀ ਆਇਆ ਹੋਇਆ ਹੈ। ਉਸਨੂੰ ਆਏ ਦੋ ਦਿਨ ਹੋਏ ਸਨ। ਉਸਨੂੰ ਵਾਪਸ ਬੁਲਾ ਲਿਆ ।ਬਾਡਰਾਂ ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜੰਗ ਲੱਗਣ ਦੇ ਹਾਲਾਤ ਬਣ ਗਏ। ਫੌਜੀ ਦੀ ਪਤਨੀ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ। ਉਸਦੀ ਪਤਨੀ ਨੇ ਤਾਂ ਮਰਨ ਦੀ ਧਮਕੀ ਦੇ ਦਿੱਤੀ ਜੇ ਤੂੰ ਵਾਪਸ ਫੌਜ ਵਿੱਚ ਗਿਆ ਤਾਂ ਮੈਂ ਜ਼ਹਿਰ ਖਾ ਲਵਾਂਗੇ। ਫੌਜ਼ੀ ਕਰਮਜੀਤ ਸਿੰਘ ਦੁਚਿੱਤੀ ਵਿੱਚ …
-
“ਦੇਖੋ ਅਨੰਤ, ਮੈਂ ਘੁਮਾ ਕੇ ਗੱਲ ਨਹੀਂ ਕਰਦੀ। ਮੈਨੂੰ ਇਸ ਤੋਂ ਕੋਈ ਇਤਰਾਜ ਨਹੀਂ ਕਿ ਤੁਸੀਂ ਮੇਰੇ ਤੋਂ 9 ਸਾਲ ਵੱਡੇ ਹੋ। ਤੁਹਾਡੇ ਇਕ ਪੈਰ ਵਿਚ ਪੋਲਿਓ ਦਾ ਪ੍ਰਭਾਵ ਹੈ, ਇਸਦੇ ਇਲਾਵਾ ਮੈਂ ਤੁਹਾਡੀ ਸਰਕਾਰੀ ਨੌਕਰੀ ਦੇ ਕਾਰਨ ਇਸ ਰਿਸ਼ਤੇ ਦੇ ਲਈ ਹਾਂ ਕਰ ਰਹੀ ਹਾਂ ਪਰ!” ਮੀਰਾ ਦੀ ਇਹ ਗੱਲ ਤੋਂ ਮੈਂ ਪਰੇਸ਼ਾਨ ਨਹੀਂ ਹੋਇਆ। ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਸੀ। …
-
ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ ਛੋਲੇ ਵੀ ਮੰਗਵਾ ਲੈਂਦੇ ਸੀ …