ਕੁੱਝ ਕੁ ਦਿਨਾਂ ਦਾ ਸਾਰਿਆਂ ਦੀਆਂ ਸਟੋਰੀਆਂ ਟਕਾ ਕੇ ਜੇ ਦੇਖਦਾ ਪਰ ਜੇ ਕਿਸੇ ਨੇ ਚਾਰ ਸਾਹਿਬਜ਼ਾਦਿਆਂ ਦੀ ਫੋਟੋ ਪਾਈ ਹੁੰਦੀ ਤਾਂ ਬਿੰਦ ਕੁ ਲਈ ਰੁਕ ਕੇ ਅੱਗੇ ਟਪਾ ਦਿੰਦਾ ਜਿਵੇਂ ਕੋਈ ਵਾਹ ਵਾਸਤਾ ਈ ਨਾ ਹੋਵੇ। ਮੈਂ ਨਿੱਤ ਭੱਜਦਾ ਸੀ ਇਸ ਗੱਲ ਤੋਂ, ਪਰ ਅੱਜ ਆਪੇ ਨੇ ਜਕੜ ਈ ਲਿਆ। ਸੁਆਲ ਵੀ ਆਵਦੇ ਸੀ ਤੇ ਜਵਾਬ ਵੀ ਪਰ ਜਵਾਬ ਸਰੀਰ ਨੂੰ ਸੁੰਨ ਕਰਦੇ ਰਹੇ। …
Sad Stories
-
-
ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ… ਅਡਵਾਂਸ ਫੜਦਿਆਂ ਸਾਰਿਆਂ ਨੂੰ ਸਮਝਾ ਦਿੱਤਾ ਕੇ ਨਾਲਦੀ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ… ਉਹ ਸਾਰੇ ਸਟੂਡੈਂਟ ਸਨ…ਅਜੇ ਇੱਕ ਦਿਨ ਸਮਾਨ ਸਿਫਟ ਕਰ ਹੀ ਰਹੇ ਸਨ ਕੇ ਆਂਟੀ ਨੇ ਉਚੀ ਉਚੀ ਬੋਲਣਾ ਸ਼ੁਰੂ ਕਰ ਦਿੱਤਾ…”ਪਾਣੀ ਧਿਆਨ ਨਾਲ ਵਰਤਣਾ ਪਵੇਗਾ..ਰਾਤੀ ਕੁਵੇਲੇ …
-
ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ । ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ …
-
ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ ਚੁੱਕ ਕੇ ਲੈ ਜਾਉ । …
-
ਘਸਮੈਲੇ ਜਿਹੇ ਕੱਪੜੇ ਅਤੇ ਪਲਾਸਟਿਕ ਦੀ ਜੁੱਤੀ ਪਾਈ ਕਾਰਾਂ ਦੇ ਸ਼ੋ-ਰੂਮ ਵਿਚ ਤੁਰਿਆ ਫਿਰਦਾ “ਸਰਵਣ ਸਿੰਘ” ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਥਰਡ ਕਲਾਸ ਦੀ ਟਿਕਟ ਵਾਲਾ ਬੰਦਾ ਗਲਤੀ ਨਾਲ ਰੇਲ ਦੇ ਫਸਟ ਕਲਾਸ ਡੱਬੇ ਵਿਚ ਆਣ ਵੜਿਆ ਹੋਵੇ… ਟਾਈਆਂ ਵਾਲੇ ਅੰਗਰੇਜੀ ਬੋਲਦੇ ਸੇਲਸ ਮੈਨ ਪਹਿਲੋਂ ਉਸ ਵੱਲ ਤੇ ਫੇਰ ਉਸਦੇ ਝੋਲੇ ਵੱਲ ਤੱਕਦੇ…ਤੇ ਫੇਰ ਮਸ਼ਕੜੀਆਂ ਵਿਚ ਹਾੱਸਾ ਹੱਸਦੇ ਕੋਲ ਦੀ ਲੰਘ ਜਾਂਦੇ! ਥੋੜੀ ਦੇਰ …
-
ਵੱਡੀ ਕੋਠੀ ਵਿੱਚ ਝਾੜੂ ਪੋਚਾ ਲਾਉਣ ਪਹੁੰਚੀ ਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਪਲਾਸਟਿਕ ਦਾ ਇੱਕ ਡੱਬਾ ਫੜਾਉਂਦੀ ਹੋਈ ਆਖਣ ਲੱਗੀ ਕੇ “ਨੀ ਬੀਰੋ ਆਹ ਲੈ ਨੀ ਅੜੀਏ ਥੋੜੇ ਜਿਹੇ ਬਦਾਮ..ਘਰੇ ਲੈ ਜਾਵੀਂ…ਤੇਰੇ ਪੁੱਤ ਨੇ ਹਾਈ ਸਕੂਲ ਵਿਚ ਦਾਖਿਲਾ ਲਿਆ..ਦੋ ਬਦਾਮ ਰੋਜ ਨਿਰਣੇ ਕਾਲਜੇ ਭਿਓਂ ਕੇ ਖੁਆ ਦਿਆ ਕਰੀਂ…ਦਿਮਾਗ ਤੇਜ ਹੋਊ ਤੇ ਨਾਲੇ ਅਕਲ ਵੀ …
-
ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ ਗਰਮੀ ਤਾਂ ਮਿਲਦੀ , ਉਹ …
-
ਕਾਲਜ ਦਾ ਗੇਟ ਲੰਘਦਿਆੰ ਈ ਸਾਹਮਣੇ ਅੰਬ ਦੀ ਛਾਵੇੰ ਤੁੱਕੇ ਖਾਣਾ ਚਿੱਟਾ ਕੁੜਤਾ ਪਜਾਮਾ ,ਤੋਤੇ ਰੰਗੀ ਪੱਗ ਬੰਨ੍ੀ ਟੌਹਰ ਕੱਢੀ ਖੜ੍ਾ ਦਿਖਿਆ . ਮੈਨੂੰ ਦੇਖਕੇ ਹਸਦਿਆੰ ਉੱਚੀ ਬੋਲਿਆ,” ਕਿੱਧਰ ਲੱਘ ਗਿਆ ਤਾ ਕਬੀਲਦਾਰਾ ? ਦੱਸਕੇ ਕੇ ਵੀ ਨੀ ਗਿਆ… ਤੁੱਕੇ ਖਾਣੇ ਦਾ ਚਿਹਰਾ ਕਿਸੇ ਗੁੱਝੀ ਖੁਸ਼ੀ ਚ ਸੈਨਤਾੰ ਮਾਰਦਾ ਲਗਦਾ ਸੀ ਚੰਡੀਗੜ੍ ਸੀ.. ਪੀ ਜੀ ਆਈ ਚ … ਬਾਬੇ ਦਾ ਬਲੱਡ ਫੇਰ ਉਪਰ ਥੱਲੇ ਹੋ …
-
ਐਤਕੀੰ ਦੇ ਸਿਆਲ ਆੰਉਦਿਆੰ ਈ ਠੰਢ ਤੋੰ ਬਚਣ ਲਈ ਨਵਾੰ ਕੋਟ ਲੈਣ ਦੀਆੰ ਸਲਾਹਾੰ ਕਰਦਾ ਸੋਚਾੰ ਚ ਪਿਆ ਹੋਇਆ ਸੀ …ਨਵਾੰ ਕੋਟ ਲੈ ਲਵਾੰ ਕਿ ਹਾਲੇ ਆਹ ਸਾਲ ਵੀ ਪੁਰਾਣੇ ਨਾਲ ਈ ਕੱਢ ਲਵਾੰ..ਜੋਤ ਮੁੜ ਮੁੜ ਕਹੀ ਜਾਵੇ,’ਹੁਣ ਤਾੰ ਲੈ ਲੈ ਚੱਜ ਦੇ ਕੱਪੜੇ ਦੋ ਚਾਰ!!ਡਾ: ਬਣ ਗਿਐੰ..ਰੋਜ਼ ਕਲੀਨਿਕ ਆਹ ਪੁਰਾਣਾ ਕੋਟ ਪਾ ਕੇ ਜਾਇਆ ਕਰੇੰਗਾ?? ਬਜ਼ਾਰਾੰ ਚ ਸਿਆਲੂ ਮੋਟੇ ਕੋਟ ,ਕੋਟੀਆੰ ,ਸਵੈਟਰ ਪਹੁੰਚ ਗਏ …
-
ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ… ਟੱਬਰ ਨੂੰ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬਜ਼ੁਰਗ ਬੇਬੇ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ… ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..! ਲਿਸਟ ਕੁਝ ਏਦਾਂ ਸੀ … ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ… …
-
ਕੋਠੀ ਅਤੇ ਸੜਕ ਵਿਚਕਾਰ ਖਲੀ ਜਗਾ ਅਤੇ ਓਥੇ ਡੰਗਰ ਚਾਰਦੀ ਉਹ ਨਿੱਕੀ ਜਿਹੀ ਕੁੜੀ… ਇੱਕ ਦਿਨ ਮੈਂ ਵਾਜ ਮਾਰ ਕੋਲ ਸੱਦ ਹੀ ਲਿਆ… “ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ…ਸੋ ਸੱਪ ਕੀੜੇ ਪਤੰਗੇ…ਤੂੰ ਨੰਗੇ ਪੈਰੀਂ…ਡਰ ਨੀ ਲੱਗਦਾ ਤੈਨੂੰ”? “ਨਹੀਂ ਲੱਗਦਾ ਜੀ..ਆਦਤ ਜਿਹੀ ਪੈ ਗਈ ਏ…ਹੱਸਦੀ ਹੋਈ ਨੇ ਜੁਆਬ ਦਿੱਤਾ “ਸਕੂਲੇ ਨਹੀਂ ਜਾਂਦੀ…ਤੇ ਤੇਰਾ ਨਾਮ ਕੀ ਏ ? “ਸ਼ੱਬੋ ਮੇਰਾ ਨਾਮ ਏ ਤੇ ਮੈਂ ਛੇਵੀਂ ਵਿਚ …
-
ਰਣਦੀਪ ਇੰਗਲੈਂਡ ਵਿੱਚ ‘ਕੱਚਾ’ ਸੀ। ਉਸ ਨੂੰ ‘ਪੱਕੇ’ ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ ‘ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ ‘ਭੂਰ-ਚੂਰ’ ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ ‘ਲੇਖੇ’ ਲੱਗ ਗਈ ਸੀ। ਰਣਬੀਰ …