ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ! ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ …
Sad Stories
-
-
ਸੁਵੇਰੇ ਜਦੋਂ ਵੀ ਪਾਰਕ ਦੇ ਚੱਕਰ ਲਾ ਕੇ ਨੁੱਕਰ ਵਾਲੇ ਬੇਂਚ ਤੇ ਸਾਹ ਲੈਣ ਬੈਠਦਾ ਤਾਂ ਉਹ ਦੋਵੇਂ ਮੈਨੂੰ ਲਾਗੇ ਹੀ ਕੂੜੇ ਦੇ ਢੇਰ ਵਿਚੋਂ ਪਲਾਸਟਿਕ ਚੁਗਦੀਆਂ ਹੋਈਆਂ ਮਿਲਦੀਆਂ! ਇਥੋਂ ਤੱਕ ਕੇ ਮੈਨੂੰ ਦੋਹਾਂ ਦੇ ਨਾਮ ਤੱਕ ਵੀ ਯਾਦ ਹੋ ਗਏ ਸਨ…ਜੁਆਨ ਜਿਹੀ ਸ਼ਾਇਦ ਭੋਲੀ ਸੀ ਤੇ ਉਹ ਵਡੇਰੀ ਉਮਰ ਦੀ ਨੂੰ ਹਾਰਨਾਮੋ ਆਖ ਬੁਲਾਉਂਦੀ ਸੀ…! ਇੱਕ ਦਿਨ ਹਾਰਨਾਮੋੰ ਨੂੰ ਇਹ ਆਖਦਿਆਂ ਸੁਣਿਆ ਕੇ “ਭੋਲੀ …
-
ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ …
-
ਲਿਸਟ ਵਿਚ ਮੇਰਾ ਨਾਮ ਨਹੀਂ ਸੀ…ਮੈਂ ਪੱਥਰ ਹੋ ਗਿਆ..ਪਾਸ ਹੋ ਗਏ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ ਦਿੱਲ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ….ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ…ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਂਦੀ! ਪਰ ਬਾਬੇ ਦੀਪ ਸਿੰਘ ਵਾਲੇ ਸ਼ਹੀਦਾਂ ਸਾਬ ਜਾ …
-
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਫੋਨ ਲਾਉਣਾ ਮੇਰੀ ਪੂਰਾਨੀ ਆਦਤ ਸੀ ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ.. ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਬਾਪੂ ਹੂਰੀ ਫੋਨ ਮੰਗ ਲੈਂਦੇ…ਤੇ ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ ਦਿਆ ਕਰਦੀ! ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ …
-
ਅੱਜ ਮੈਂ ਸੈਕਟਰ 35 ਕਿਤਾਬਾਂ ਖਰੀਦਣ ਗਈ ਸੀ। ਉੱਥੇ ਹੀ ਤੁਰਦੇ ਹੋਏ ਮੇਰੀ ਜੁੱਤੀ ਟੁੱਟ ਗਈ। ਰਾਹ ‘ਚ ਇੱਕ ਮੋਚੀ ਦੇਖਿਆ ਤਾਂ ਫੱਟ ਕਰ ਕੇ ਉਸ ਕੋਲ ਪਹੁੰਚ ਗਈ। ਮੈਂ ਆਪਣੀ ਜੁੱਤੀ ਦਿਖਾਈ ਤੇ ਉਹ ਠੀਕ ਕਰਨ ਲੱਗ ਗਿਆ। ਜੁੱਤੀ ਠੀਕ ਕਰਦੇ-ਕਰਦੇ ਸਾਡੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਉਹਨਾਂ ਨੇ ਦੱਸਿਆ ਕਿ ਮੇਰਾ ਨਾਂਅ ‘ਜੀਤ’ ਹੈ। ਭਾਰੇ ਸਰੀਰ ਦੇ ਸਨ ਤਾਂ ਕਰ ਕੇ ਚੌਂਕੜੀ ਮਾਰ …
-
ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ…. ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ.. ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ.. ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ… ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ.. ਗਲਤਫਹਿਮੀ ਪਾਲ ਰੱਖੀ …
-
3 ਕੁ ਸਾਲ ਪਹਿਲਾਂ ਦਾ ਇਕ ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ, ਮੈਂ ਪਿੰਗਲਵਾੜਾ ਗਈ ਸੀ ਕੁਝ ਖਾਣ-ਪੀਣ ਦਾ ਸਮਾਨ ਲੈ ਕੇ ਤਾਂ ਜੋ ਉਥੇ ਰਹਿੰਦੇ ਹਾਲਾਤ ਦੇ ਮਾਰਿਆਂ ਨਾਲ ਕੁਝ ਪਲ ਖੁਸ਼ੀ ਦੇ ਸਾਂਝੇ ਕਰ ਸਕਾਂ। ਅੰਦਰ ਪਹੁੰਚੀ ਤਾਂ ਧਿਆਨ ਉਥੇ ਰਹਿੰਦੇ ਬੱਚਿਆਂ ਤੇ ਗਿਆ, ਵੈਸੇ ਤਾਂ ਸਭ ਬੱਚੇ ਹੀ ਬਹੁਤ ਪਿਆਰੇ ਸਨ, ਪਰ ਇੱਕ ਬੱਚਾ ਜਿਸ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ …
-
ਨੀਂਦ ਅੱਖਾਂ ਤੋਂ ਕੋਹਾਂ ਦੂਰ ਹੈ ਪਰ ਲੇਟਿਆ ਫਿਰ ਵੀ ਪਿਆ ਹਾਂ। ਦਿਮਾਗ਼ ਵਿੱਚ ਸੋਚਾਂ ਦਾ ਸ਼ੋਰ ਖੋਰੂ ਪਾ ਰਿਹਾ ਹੈ।ਉਂਗਲਾਂ ਨਾਲ ਕਨਪਟੀਆਂ ਦਬਾ ਕੇ ਵਿਚਾਰਾਂ ਦੀ ਗਠੜੀ ਬੰਨਣ ਦੀ ਕੋਸ਼ਿਸ਼ ਕਰਦਾ ਹਾਂ ਪਰ ਪਤਾ ਨਹੀ ਕਿੱਥੋਂ ਆਇਆ ਬੇਪਛਾਣ ਖਿਆਲਾਂ ਦਾ ਬੁੱਲਾ ਹਨੇਰੀ ਵਿੱਚਲੇ ਪੱਤਿਆਂ ਦੀ ਤਰ੍ਹਾਂ ਸੋਚਾਂ ਦਾ ਤਾਣਾ ਬਾਣਾ ਖਿੰਡਾ ਜਾਂਦਾ ਹੈ ਅਤੇ ਇੱਕ ਸੁੰਨੇ ਖਲਾਅ ਵਿੱਚ ਖੜਿਆ ਮੈਂ ਕਦੇ ਇੱਕ ਪੱਤੇ ਨੂੰ …
-
ਅੱਗ ! ਅੱਗ ਬੜੀ ਸੁੰਦਰ ਹੈ । ਪਰ ਸਾੜਨ ਲੱਗੀ ਕਦੀ ਮਿੱਤਰਤਾ ਨਹੀਂ ਕਰਦੀ । ਮੈਨੂੰ ਯਾਦ ਹੈ ਕਿਵੇਂ ਮੈਂ ਅੱਗ ਨਾਲ ਖੇਡਦੇ ਨੇ ਘਰ ਵਿੱਚ ਪਿੰਜੇ ਹੋਏ ਰੂੰ ਦੇ ਢੇਰ ਨੂੰ ਅੱਗ ਲਾ ਦਿੱਤੀ ਸੀ । ਇਹੋ ਜਿਹਾ ਹੀ ਹਾਲ ਇਕ ਜੌਹਨ ਨਾਮ ਦੇ ਬੱਚੇ ਨਾਲ ਹੋਇਆ । ਬਾਹਰ ਕੁਝ ਬੱਚੇ ਫ਼ੁੱਟ-ਪਾਥ ਤੇ ਥੋੜਾ ਥੋੜਾ ਲਾਈਨ ਵਿੱਚ ਪੈਟਰੋਲ ਛਿੜਕ ਕੇ ਬਾਅਦ ਵਿੱਚ ਅੱਗ ਲਾ …
-
ਪਹਿਲਾ ਭਾਗ ਮਹਿਸੂਸ ਕੀਤਾ ਕਿ ਮਿੰਨੀ ਉਸਦੇ ਜਵਾਬ ਤੋਂ ਖੁਸ਼ ਨਹੀਂ ਸੀ. ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕਿ ਕਰਾਂ ਮੇਰੇ ਹੇਠ ਬੰਨੇ ਹੋਏ ਨੇ ?” ਰਹਮਾਤ ਨੂੰ ਕਤਲ ਕਰਨ ਦੇ ਜੁਰਮ ਵਿੱਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ । ਕਾਬੁਲੀ ਦਾ ਖਿਆਲ ਹੌਲੀ ਹੌਲੀ ਮਨ ਵਿੱਚੋ ਨਿੱਕਲ ਗਿਆ ਤੇ ਮਿੰਨੀ ਵੀ ਉਸਨੂੰ ਭੁੱਲ ਗਈ। ਕਈ ਸਾਲ ਬੀਤ ਗਏ ਹਨ। …
-
ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ …