ਸਰਦਾਰ ਦੀ ਇਕਲੌਤੀ ਧੀ ਕੁਝ ਸਮਾਂ ਹੋਇਆ ਗੁਜਰ ਗਈ ਸੀ । ਹੁਣ ਉਸ ਦਾ ਮਨ ਨਿੱਕੇ – ਨਿੱਕੇ ਬੱਚਿਆਂ ਪਾਸੋ ਖਾਸ ਕਰਕੇ ਕੁੜੀਆਂ ਪਾਸੋ ਮੋਹ ਲੋਚਦਾ ਰਹਿੰਦਾ ਸੀ । ਅੱਜ ਉਸ ਦੇ ਖੇਤ ਵਿਚ ਮਜਦੂਰ ਤੇ ਮਜਦੂਰਨਾ ਕਣਕ ਵੱਢ ਰਹੀਆਂ ਸਨ । ਚਾਰ – ਪੰਜ ਕਿੱਲੇ ਵਾਟ ਤਕ ਤਾਂ ਸਿਰਫ ਇਕ ਕਿੱਕਰ ਹੀ ਸੀ ਜਿਸ ਹੇਠ ਸਰਦਾਰ ਖੁਦ ਪਿਆ ਸੀ । ਇਕ ਮਜਦੂਰਨ ਦਾ ਛੋਟਾ …
Sad Stories
-
-
ਮੇਰੀ ਬੇਟੀ ਦੀ ਸ਼ਾਦੀ ਹੈ। ਸਾਰੇ ਰਿਸ਼ਤੇਦਾਰ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਦੇ ਮੂੰਹ ‘ਤੇ ਇਕ ਹੀ ਗੱਲ ਹੈ। ਕੁੜੀ ਦਾ “ਚਾਚਾ ਕਿਉਂ ਨਹੀਂ ਆਇਆ ?” ਜੀ ਰੁਸਿਆ ਹੋਇਆ ਹੈ। “ਮੈਂ ਕਹਿੰਦੀ ਹਾਂ। ਰੁਸਿਆ ਤਾਂ ਰੁਸਿਆ ਹੀ ਰਹਿਣ ਦਿਉ । ਧੀ ਧਿਆਣੀ ਦਾ ਵਿਆਹ ਹੈ ਫੇਰ ਆਕੜ ਕਿਉਂ ? ਆਪੇ ਹੀ ਆ ਜਾਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਕਹਿਣ ਲੱਗੇ । ਉਸੇ ਵਕਤ ਮੈਨੂੰ ਮੁੱਦਤਾ ਪਹਿਲਾ …
-
ਅਸੀਂ ਕੁਰਸ਼ੇਤਰ ਜਾ ਰਹੇ ਸੀ। ਤਪਦੀ ਗਰਮੀ ਸੀ। ਮੈਂ ਆਪਣੇ ਪਤੀ ਨੂੰ ਸੰਬੋਧਿਤ ਕਰਕੇ ਕਿਹਾ “ਜਰਾ ਬਾਈਕ ਰੋਕਣਾ।” ਤੁਸੀਂ ਦੇਖਣਾ ਸਾਹਮਣੇ ਨਹਿਰ ਦੇ ਪਾਣੀ ਨਾਲ ਮੂੰਹ ਹੱਥ ਧੋ ਲਵਾਂਗੇ ।” ਅਸੀਂ ਇਸ ਤਪਦੀ ਧੁੱਪ ਤੋਂ ਕੁਝ ਸਮੇਂ ਲਈ ਰਾਹਤ ਪਾ ਲਵਾਂਗੇ । ਅਸੀਂ ਛਾਂ ਦਾਰ ਰੁੱਖ ਦੇ ਨੇੜੇ ਹੀ ਗਏ ਤਾਂ ਸਾਨੂੰ ਰੋਣ ਦੀ ਆਵਾਜ਼ ਆਈ । ਮੈਂ ਅੰਦਰ ਤਕ ਕੰਬ ਗਈ । ਇਥੇ ਜਰੂਰ …
-
ਇਕ ਠੇਕੇਦਾਰ ਨੂੰ ਠੇਕਿਆਂ ਵਿਚ ਇਤਨਾ ਘਾਟਾ ਪੈ ਗਿਆ ਕਿ ਉਸ ਨੇ ਦਰਿਆ ਵਿਚ ਡੁੱਬ ਕੇ ਮਰਨ ਦਾ ਫੈਸਲੇ ਕਰ ਲਿਆ ।ਜਦੋਂ ਉਹ ਦਰਿਆ ਵਲ ਮਰਨ ਲਈ ਜਾ ਰਿਹਾ ਸੀ ਤਾਂ ਉਥੇ ਉਸ ਨੇ ਪੁੱਲ ਦੇ ਬੁਰਜ ‘ਤੇ ਵੇਖਿਆ ਕੇ ਡੁੱਬ ਕੇ ਮਰਨ ਲਈ ਪਹਿਲਾਂ ਹਿ ਇਕ ਲੜਕੀ ਆਈ ਸੀ,ਜਿਹੜੀ ਰੋ ਵੀ ਰਹੀ ਸੀ । ਠੇਕੇਦਾਰ ਨੂੰ ਵੇਖ ਕੇ ਹੈਰਾਨੀ ਹੋਈ ਕਿ ਇਤਨੀ ਛੋਟੀ …
-
ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਔਰਤ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੋਊ।ਉਹ ਕਿੰਦੇ ਹੋਣਾਂ ਦੀ …
-
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ …
-
ਦੀਪਕ ਰੁਜ਼ਗਾਰ ਲਈ ਦਫਤਰਾਂ ਦੇ ਚਕਰ ਲਗਾ ਰਿਹਾ ਹੈ । ਉਹ ਅਜੇ ਤੱਕ ਬੇਰੁਜਗਾਰ ਹੈ। ਅੱਜ ਨੌਕਰੀ ਲਈ ਅਰਜ਼ੀ ਦੇਣ ਲਈ ਜਾ ਰਿਹਾ ਹੈ। ਉਸਨੂੰ ਉਸਦਾ ਸਕੂਲ ਸਮੇਂ ਦਾ ਦੋਸਤ ਅਮਿਤ ਮਿਲ ਗਿਆ । ਅਮਿਤ ਉਸਨੂੰ ਮਿਲਕੇ ਬਹੁਤ ਖੁਸ਼ ਹੋਇਆ । ਦੀਪਕ ਨੇ ਸਕੂਲ ਤੋਂ ਬਾਅਦ । ਕਾਲਜ ਦਾਖਲਾ ਲੈਂ ਲਿਆ । ਅਮਿਤ ਗਰੀਬ ਹੋਣ ਕਰਕੇ ਬਿਜਲੀ ਦੀ ਦੁਕਾਨ ਤੇ ਕੰਮ ਸਿਖਣ ਲੱਗ ਗਿਆ । …
-
ਸ਼ੋਸ਼ਲ ਮੀਡੀਆ ‘ਤੇ ਸਾਡੇ ਨਾਲ ਵਿਚਰ ਰਹੇ ਮਿੱਤਰ ਦਾ ਹੱਡੀਂ ਹੰਢਾਇਆ ਸੱਚ: ਮੈਂ ਨਸ਼ਾ ਕਰਨਾ 10 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਨਸ਼ਾ ਸੀ ਦਾਰੂ ‘ਤੇ ਸਿਗਰਟ ਕਈ ਲੋਕ ਸਿਗਰਟ ਨੂੰ ਨਸ਼ਾ ਨਹੀਂ ਮੰਨਦੇ ਜਾਂ ਆਮ ਨਸ਼ਾ ਹੀ ਮੰਨਦੇ ਹਨ ਪਰ ਮੈ ਹੀ ਜਾਣਦਾ ਹਾਂ ਕਿ ਨਸ਼ਾ ਕੋਈ ਵੀ ਹੋਵੇ ਤੁਹਾਡੇ ਉਪਰ ਕਿਸ ਹੱਦ ਤੱਕ ਅਸਰ ਕਰਦਾ ਹੈ। ਨਸ਼ੇ ਦਾ ਸੱਭ ਤੋਂ ਵੱਡਾ ਨੁਕਸਾਨ …
-
ਮੇਰੀ ਵਾਰੀ ਆਈ ਤਾਂ ਉਹ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਪ੍ਰੋਬਲਮ ਏ? “ਡਾਕਟਰ ਸਾਬ ਕੁਝ ਦਿਨਾਂ ਤੋਂ ਅੱਖਾਂ ਵਿਚ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ? ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਹੀ ਪੁੱਛ ਲਿਆ “ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ”? ਮੈਂ ਇੱਕ ਤਜੁਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ …
-
ਚੇਨਈ ਵਿੱਚ ਇੱਕ ਬੁੱਕ ਸਟੋਰ ਚੋਂ ਮੈ ਕਈ ਵਾਰ ਕਿਤਾਬਾਂ ਖਰੀਦੀਆ ਜਿਸ ਕਰਕੇ ਬੁੱਕ ਸਟੋਰ ਵਾਲੇ ਅੰਕਲ ਨਾਲ ਚੰਗੀ ਜਾਣ ਪਹਿਚਾਣ ਹੋ ਗਈ , ਮੈ ਜਦੋਂ ਵੀ ਜਾਦਾਂ ਕਾਫੀ ਸਮਾ ਉਹਨਾ ਨਾਲ ਗੱਲਬਾਤ ਕਰਦਾ, ਹਰ ਵਾਰ ਉਹ ਕਹਿੰਦੇ ” ਬੇਟਾ ਦੇਖਨਾ ਧੀਰੇ ਧੀਰੇ ਲੋਗ ਕਿਤਾਬੇ ਪੜਨਾ ਛੋੜ ਰਹੇ ਹੈਂ ਮੈ ਸੋਚ ਰਹਾਂ ਹੂੰ ਇਸ ਦੁਕਾਨ ਕੀ ਜਗਾ ਕੋਈ ਔਰ ਕਾਮ ਕਰ ਲੂੰ” ਮੇਰੇ ਕੋਲ ਕੋਈ …
-
ਕੜਕਦੀ ਠੰਡ ਸੀ । ਚਾਰੇ ਪਾਸੇ ਧੁੰਦ ਛਾਈ ਹੋਈ ਸੀ । ਮਾਲਕਣ ਜੀ ਪਾਣੀ ਬਹੁਤ ਠੰਡਾ ਹੈ । ਥੋੜਾ ਗਰਮ ਪਾਣੀ ਪਾ ਦਿਓ । ਬਰਤਨ ਚੰਗੀ ਤਰ੍ਹਾਂ ਸਾਫ ਹੋ ਜਾਣ ਗੇ ।ਮੇਰੇ ਹੱਥ ਵੀ ਠੰਡਾ ਹੋ ਗਏ ਹਨ । ਨੌਕਰਾਣੀ ਦੀ ਬਾਰ੍ਹਾਂ ਸਾਲਾਂ ਦੀ ਬੇਟੀ ਨੇ ਜਿਵੇਂ ਮਿੰਨਤ ਪਾਉਣ ਦੇ ਲਹਿਜੇ ਵਿਚ ਮਾਲਕਣ ਨੂੰ ਕਿਹਾ : “ਤੂੰ ਵੀ ਨੇਹਾ ਬਹੁਤ ਨਖਰਾ ਵਿਖਾਉਣ ਲੱਗ ਗਈ ਏਂ …
-
“ਮੰਮੀ ਜੀ , ਮੰਮੀ ਜੀ , ਵੇਖੋ , ਮੈਂ ਇਨਾਮ ਜਿੱਤਿਆ ।” ਜੋਤੀ ਨੇ ਸਕੂਲ ਤੋਂ ਵਾਪਸ ਆਉਂਦਿਆਂ ਟਰਾਫੀ ਮਾਂ ਨੂੰ ਦਿਖਾਉਂਦੇ ਹੋਏ ਬਹੁਤ ਹੀ ਖੁਸ਼ੀ ਵਿਚ ਕਿਹਾ । “ਪਰ ,ਮੰਮੀ ਤੁਸੀਂ ਮੇਰੀ ਟਰਾਫੀ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੇ ? ਮੈਂ ‘ਬੇਟੀ ਬਚਾਉ ,ਬੇਟੀ ਪੜ੍ਹਾਉ ‘ ਮੁਕਾਬਲੇ ਵਿਚੋਂ ਪਹਿਲੇ ਨੰਬਰ ‘ਤੇ ਆਈ ਹਾਂ ।” ਮਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ । ਮਾਂ ਨੂੰ …