“ਪਿਆਰੇ ਭਰਾਵੋਂ ਤੇ ਭੈਣੋ ! ਅੱਜ ਇਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬਤਰ ਹੋ ਗਈ ਹੈ । ਹਰ ਕੋਈ ਆਪਣੇ – ਆਪਣੇ ਪਰਿਵਾਰ ਵਿਚ ਸਿਮਟ ਕੇ ਰਹਿ ਗਿਆ ਹੈ । ਇਸ ਲਈ ਅਸੀਂ ਆਪਣੇ ਸ਼ਹਿਰ ਵਿਚ ਬਜ਼ੁਰਗ ਆਸ਼ਰਮ ਖੋਲਨ ਦੀ ਖੁਸ਼ੀ ਲੈ ਰਹੇ ਹਾਂ।” ਉਸਦੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ । ਮੈਂ ਵੀ ਕੀਲਿਆ ਗਿਆ । ਮੈਂ ਮਨ ਹੀ ਮਨ ਆਸ਼ਰਮ ਲਈ ਵੱਡੀ ਰਕਮ …
Sad Stories
-
-
ਰਮਾ ਪੰਜ ਸਾਲ ਤੋਂ ਅਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ । ਪਤੀ ਦੀ ਚਿੱਠੀ ਮਿਲੀ ਤਾਂ ਉਸਦਾ ਦਿਲ ਪ੍ਰਸੰਨ ਹੋ ਗਿਆ । ਚਿੱਠੀ ਪੜ੍ਹਦਿਆਂ ਉਸਦਾ ਦਿਲ ਤੜਪ ਉਠਿਆ ।ਲਿਖਿਆ ਸੀ ” ਅੱਜ-ਕੱਲ੍ਹ ਸਵਿਟਜ਼ਰਲੈੰਡ ਵਿਚੋਂ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ।” “ਮੇਰੀ ਬਿੱਲੀਆਂ ਨੈਣਾ ਵਾਲੀ ! ਤੇਰੇ ਤਲਾਕ ਦੇ ਕਾਗਜ਼ ਭੇਜਣ ‘ਤੇ ਮੈਂ ਗੋਰੀ ਨਾਲ ਵਿਆਹ ਕਰਾ ਕੇ ਉਥੌਂ ਦਾ ਵਸਨੀਕ ਬਣ ਜਾਵਾਂਗਾ …
-
ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ… ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,, ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ …