੧. ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਹੈ ਜੋ ਸਾਰਿਆ ਨੂੰ ਪੈਦਾ ਕਰਨ ਵਾਲਾ,ਪਾਲਣ ਵਾਲਾ ਅਤੇ ਮਾਰ ਸਕਣ ਦੇ ਸਮਰੱਥ ਹੈ | ੨. ਗੁਰੂ ਗ੍ਰੰਥ ਸਾਹਿਬ ਤੋ ਬਿਨਾ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਨਹੀ ਮੰਨਣਾ ਤੇ ਨਾ ਹੀ ਕਿਸੇ ਅੱਗੇ ਮੱਥਾ ਟੇਕਣਾ ਹੈ | ੩. ਸਿੱਖ ਨੇ ਅਮ੍ਰਿਤ ਵੇਲੇ ਉਠ ਕੇ ਇਸਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਫਿਰ …
Mix
-
-
ਨਾਮ ਸਿਮਰਨ ਬਾਰੇ ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਤ੍ਰਿਲੋਚਨ ਜੀ ਨਾਮਦੇਵ ਜੀ ਨੂੰ ਕਹਿੰਦੇ ਹਨ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਠੇਕਦਾ ਭਾਵ ਰੰਗਦਾ ਰਹੇਂਗਾ! ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ …
-
ਇਕ ਵਾਰ ਸੰਗਤਾਂ ਨੇ ਸ਼੍ਰੀ ਗੁਰੂ ਹਰ ਰਾਇ ਜੀ ਦੇ ਪਾਸ ਬੇਨਤੀ ਕੀਤੀ ਕਿ ਅਸੀਂ ਗੁਰਬਾਣੀ ਤਾ ਰੋਜ ਪੜਦੇ ਹਾਂ ਪਰ ਸਾਡਾ ਮਨ ਗੁਰਬਾਣੀ ਵਿਚ ਨਹੀ ਲਗਦਾ | ਕੀ ਇਸ ਤਰਾਂ ਗੁਰਬਾਣੀ ਪੜਨ ਦਾ ਕੋਈ ਲਾਭ ਨਹੀ ? ਸ਼੍ਰੀ ਗੁਰੂ ਹਰ ਰਾਇ ਜੀ ਨੇ ਸੋਚ੍ਯਾ ਕਿ ਜੇਕਰ ਇਹਨਾ ਨੂੰ ਕੇਵਲ ਬੋਲ ਕ ਸਮਝਾਯਾ ਤਾਂ ਇਹਨਾ ਦੇ ਮਨ ਵਿਚੋ ਸ਼ੰਕਾ ਦੂਰ ਨਹੀ ਹੋਣਾ ਸੋ ਇਹਨਾ ਨੂੰ …
-
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਕੰਨੜ ਮੂਲ ਦੇ ਇਕ ਪੰਜਾਬੀ ਲੇਖਕ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ (ਕਿਰਪਾਲ ਸਿੰਘ): ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਸ਼ਬਦ ਅੱਜ ਇਥੇ …
-
ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ …
-
ਗੁਰਬਾਣੀ ਜਿੰਨੀ ਪੜ ਸਕਦੇ ਹਾਂ ਪੜਨੀ ਚਾਹੀਦੀ ਹੈ | ਕਿਉਕਿ ਇਕ ਤਾ ਬਾਣੀ ਧੁਰ ਦਰਗਾਹੋ ਆਈ ਹੈ ਤੇ ਦੂਜਾ ਸਤਗੁਰ ਜੀ ਦੇ ਮੁਖ ਵਿਚੋ ਹੋ ਕ ਆਈ ਹੈ | ਮਨ ਨਾ ਵੀ ਜੁੜੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਮਨ ਤਾ ਉਸ ਦਿਨ ਲੱਗੇਗਾ ਜਿਸ ਦਿਨ ਅਕਾਲ ਪੁਰਖ ਆਪ ਕਿਰਪਾ ਕਰੇਗਾ ਆਪਾ ਤਾ ਸਿਰਫ ਯਤਨ ਕਰ ਸਕਦੇ ਹਾ |ਸੋ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ …
-
ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ | ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਏਹੇ ਗੱਲ ਸੁਣ ਕੇ ਟਾਲ …
-
੧ – ਨਾਮ ਜਪੋ ਚਾਹੇ ਪੰਜ ਮਿੰਟ , ਪੰਦਰਾਂ ਮਿੰਟ, ਸਵੇਰ ਨੂੰ ਚਾਹੇ ਫਿਰ ਦਿਨੇ ਰਾਤੀ ਜਦੋ ਵੀ ਵੇਹਲ ਮਿਲੇ | ੨- ਆਪਣਾ ਆਚਰਣ ਸ਼ੁਧ ਰਖੋ | ੩- ਗੁਰਬਾਣੀ ਪੜੋ , ਚਾਹੇ ਇਕ ਸ਼ਬਦ ਹੀ ਰੋਜ ਪੜੋ , ਉਸਨੂੰ ਵਿਚਾਰੋ ਕਿ ਅਜ ਸਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕਿ ਉਪਦੇਸ਼ ਦਿੱਤਾ ਹੈ | (ਭਾਈ ਵੀਰ ਸਿੰਘ ਜੀ )
-
ਇਕ ਵਾਰ ਏਕ ਰਾਜਾ ਜੰਗਲ ਵਿਚ ਜਾ ਰਿਹਾ ਸੀ |ਰਾਜੇ ਇਕ ਸਾਧੂ ਨੂੰ ਆਪਣੀ ਟੁੱਟੀ ਹੋਈ ਝੋਪਰੀ ਬਣਾਓਦਿਆਂ ਵੇਖਿਆ | ਰਾਜੇ ਨੂ ਬਜੁਰਗ ਸਾਧੂ ਤੇ ਤਰਸ ਆ ਗਿਆ , ਉਸਨੇ ਸਾਧੂ ਨੂੰ ਕਿਹਾ ਕਿ ਤੁਸੀਂ ਅਰਾਮ ਕਰੋ | ਮੈਂ ਤੁਹਾਡੀ ਝੋਪੜੀ ਬਣਾ ਦਿੰਦਾ ਹਾਂ | ਜਦੋ ਰਾਜੇ ਨੇ ਬਜ਼ੁਰਗ ਸਾਧੂ ਦੀ ਝੋਪੜੀ ਬਣਾ ਦਿੱਤੀ | ਤਾਂ ਸਾਧੂ ਨੇ ਖੁਸ਼ ਹੋ ਕੇ ਉਸਨੇ ਉਸਨੁੰ ਏਕ ਤਾਵੀਜ਼ …