ਮੇਰਾ ਇਹ ਦੋਸਤ ਵੀ ਸਾਹਿਤਕ ਮੱਸ ਰੱਖਦਾ ਹੈ। ਮੇਰੇ ਨਾਲ ਮੁਲਾਕਾਤ ਕਰਾਉਂਦਿਆਂ, ਉਸ ਆਖਿਆ। “ਅੱਜ ਕੱਲ ਫਿਰ ਕੀ ਕਰ ਰਹੇ ਹੋ?” ਆਪਣਾ ਸੱਜਾ ਹੱਥ ਉਹਦੇ ਵਲ ਵਧਾਉਂਦਿਆਂ, ਮੈਂ ਪੁੱਛਿਆ। | ਕੁਝ ਲੰਮੀਆਂ ਕਹਾਣੀਆਂ ਲਿਖੀਆਂ ਹਨ। ਇਕ ਨਾਟਕ ਵੀ ਸ਼ੁਰੂ ਕਰ ਰੱਖਿਆ ਹੈ। ਉਂਜ ਹੁਣ ਤਾਂ ਸੇਖੋਂ ਦੀਆਂ ਕਹਾਣੀਆਂ, ਅਨੁਵਾਦ ਕਰ ਰਿਹਾ ਹਾਂ। ਪਰ ਬਾਅਦ ਵਿਚ ਨਾਵਲ ਵੀ ਲਿਖਾਂਗਾ। ਬੜੇ ਮੋਹ ਨਾਲ ਮੇਰਾ ਹੱਥ ਘੁੱਟਦਿਆਂ ਉਸ …
Mix
-
-
ਜਦ ਦਾ ਉਸਨੂੰ ਰਸਾਲਾ ਮਿਲਿਆ ਸੀ, ਉਦੋਂ ਤੋਂ ਹੀ ਉਹ ਉਸਦੇ ਮੁਖ ਚਿੱਤਰ ਨੂੰ ਦੇ ਖਦਾ ਰਿਹਾ ਸੀ। ਕਿੰਨਾ ਸੋਹਣਾ ਚਿਤਰ ਹੈ, ਉਸ ਸੋਚਿਆ ਤੇ ਉਹਦੀ ਨਿਗਾਹ ਆਪਣੇ ਕਮਰੇ ਦੀ ਖਾਲੀ ਦੀਵਾਰ ਤੇ ਚਲੀ ਗਈ। ਉਸਨੂੰ ਇਕ ਸੋਹਣੇ ਜਿਹੇ ਫਰੇਮ ਵਿਚ ਜੜਿਆ ਚਿੱਤਰ ਦੀਵਾਰ ਤੇ ਲਟਕਦਾ ਪ੍ਰਤੀਤ ਹੋਇਆ। ਤੇ ਕਮਰਾ ਸੋਹਣਾ-2 ਲੱਗਣ ਲੱਗ ਪਿਆ। ਫੇਰ ਉਸਦਾ ਹੱਥ ਆਪਣੀ ਜੇਬ ਵਿਚ ਚਲਿਆ ਗਿਆ। ਸਿਰਫ ਢਾਈ ਰੁਪਏ …
-
ਇਸ ਗੱਲ ਦੀ ਬੜੀ ਹੀ ਚਰਚਾ ਹੋ ਰਹੀ ਸੀ ਕਿ ਉਸਨੇ ਆਪਣੀ ਪਤਨੀ ਕਿਸੇ ਜੋਤਸ਼ੀ ਨੂੰ ਦਾਨ ਕਰ ਦਿੱਤੀ ਹੈ। ਲੋਕ ਕਹਿੰਦੇ ਸਨ ਕਿ ਉਸ ਨੂੰ ਇਕ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਉਸ ਨੇ ਆਪਣੀ ਪਤਨੀ ਆਪਣੇ ਘਰ ਰੱਖੀ ਤਾਂ ਉਹ ਮਰ ਜਾਏਗੀ ਜੇਕਰ ਉਹ ਆਪਣੀ ਪਤਨੀ ਦੀ ਜ਼ਿੰਦਗੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਕਿਸੇ ਨੂੰ ਦਾਨ ਕਰ ਦੇਣੀ ਚਾਹੀਦੀ ਹੈ। ਉਹ …
-
ਹੋਟਲ ਦੇ ਕਮਰਾ ਨੂੰ 10 ਦਾ ਬੂਹਾ ਖੋਲ੍ਹ ਕੇ ਉਹ ਅੰਦਰ ਲੰਘਕੇ ਕੁਰਸੀ ਉੱਤੇ ਬੈਠ ਗਈ। ਬੈੱਡ ਉੱਤੇ ਪਿਆ ਕੋਈ ਕਿਤਾਬ ਪੜ੍ਹ ਰਿਹਾ ਸੀ ਅਤੇ ਉਸ ਦੇ ਆਸੇ ਪਾਸੇ ਕਾਗਜ਼ ਖਿਲਰੇ ਹੋਏ ਸਨ। ‘ਮੈਡਮ ਆਪ ਗਲਤ ਕਮਰੇ ਵਿੱਚ ਤਾਂ ਨਹੀਂ ਆ ਗਏ? ਆਪ ਖੁਸ਼ਦਿਲ ਦਰਦੀ ਸਾਹਿਬ ਹੋ ਨਾ।” ਲੇਖਕ ਨੇ ਹਾਂ ਵਿੱਚ ਸਿਰ ਹਿਲਾਇਆ। ‘ਮੈਨੂੰ ਮਨੇਜਰ ਸਾਹਿਬ ਨੇ ਭੇਜਿਆ ਏ। ਆਪ ਕਹਿੰਦੇ ਸੀ ਕਿ ਆਪ …
-
ਡਿਉਢੀ ਵਿੱਚ ਬੈਠੇ ਸਾਰੇ ਇਕੱਠੇ ਚਾਹ ਪੀ ਰਹੇ ਸੀ, ਅਚਾਨਕ ਬਾਹਰੋਂ ਆਵਾਜ਼ ਆਈ ਕੁੜੇ ਇਹ ਕੀ ਭਾਣਾ ਵਰਤ ਗਿਆ ਅੱਤਘੋਰ ਕਲਯੁਗ ਦਾ ਵਖ਼ਤ ਜ਼ੋਰਾਂ ਤੇ ਚੱਲ ਪਿਆ।ਮੰਮੀ ਆਪਣੇ ਸਕੂਲ ਵੇਲੇ ਦੀਆਂ ਗੱਲਾਂ ਦੱਸ ਰਹੇ ਸਨ, ਕਿਵੇਂ ਉਨ੍ਹਾਂ ਦੇ ਮਾਸਟਰ ਕੁੱਟ- ਕੁੱਟ ਕਿ ਪੜ੍ਹਾਉਂਦੇ।ਫਿਰ ਘਰੋਂ ਕਦੇ ਕੰਮ ਨਾ ਕਰਨਾ,ਫਿਰ ਕੁੱਟ ਪੈ ਜਾਣੀ।ਅੱਜ ਕੱਲ੍ਹ ਦੇ ਜਵਾਕ ਤਾਂ ਟਿੱਚ ਨੀ ਜਾਣਦੇ ਮਾਂ-ਬਾਪ ਨੂੰ। ਇੰਨ੍ਹੇ ਨੂੰ ਚਾਚੀ ਭੱਜੀ ਆਈ …
-
ਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ ‘The Gospel of the Guru Granth Sahib” ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ”The World Gospel Series” ਲੜੀ ਵਿਚ ਕਿਤਾਬਾਂ ਲਿਖੀਆਂ ਹਨ। ਆਪ ਲਿਖਦੇ ਹਨ: “Sikhism is no disguised Hindu sect, but an independent revelation of the one Truth of all Sects; it is …
-
ਇਤਿਹਾਸ, ਸਿੱਖ ਇਤਿਹਾਸ–ਸਾਕਾ ਪੰਜਾ ਸਾਹਿਬ (੩੦ ਅਕਤੂਬਰ ੧੯੨੨) ਸਾਕਾ ਪੰਜਾ ਸਾਹਿਬ ਦਾ ਅੱਖੀਂ ਡਿੱਠਾ ਹਾਲ=ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ …
-
ਕੇਵਲ ਪਰਮੇਸ਼ਰ । ਬਹੁਤ ਸੰਪਤੀ ਖੋਜੀ ਪਰ ਅੰਤ ਵਿਚ ਉਸ ਨੂੰ ਵਿਪੰਤੀ ਹੀ ਪਾਇਆ । ਫਿਰ ਸਵੈ ਵਿਚ ਸੰਪਤੀ ਦੀ ਖੋਜ ਕੀਤੀ; ਫਿਰ ਜੋ ਪਾਇਆ ਉਹੀ ਪਰਮਾਤਮਾ ਸੀ। ਫਿਰ ਜਾਣਿਆ ਕਿ ਪਰਮਾਤਮਾ ਨੂੰ ਗਵਾ ਦੇਣਾ ਹੀ ਵਿਪੰਤੀ ਹੈ ਤੇ ਪਰਮਾਤਮਾ ਨੂੰ ਪਾ ਲੈਣਾ ਹੀ ਸੰਪਤੀ ਹੈ ਕਿਸੇ ਵਿਅਕਤੀ ਨੇ ਬਾਦਸ਼ਾਹ ਦੀ ਬਹੁਤ ਤਾਰੀਫ ਕੀਤੀ ਉਸ ਦੀ ਉਸਤਤ ਵਿਚ ਸੁੰਦਰ ਗੀਤ ਗਾਏ ਉਹ ਵਿਅਕਤੀ ਕੁਝ ਪਾਉਣ …
-
ਦਰਿਆ ਸਿੰਧ ਦੇ ਤੱਟ ‘ਤੇ ਇਕ ਸੰਨਿਆਸੀ ਲੇਟਿਆ ਹੋਇਆ ਸੀ।ਸਿਕੰਦਰ ਦੀ ਸੈਨਾ ਲੰਘੀ,ਘੋੜ ਸਵਾਰ,ਊਠਾਂ ‘ਤੇ,ਹਾਥੀਆਂ ‘ਤੇ ਸਵਾਰ ਤੇ ਪੈਦਲ,ਲੰਬਾ ਚੌੜਾ ਲਾਉ-ਲਸ਼ਕਰ ਲੰਘਿਆ। ਆਖ਼ਰੀ ਟੁਕੜੀ ਵਿਚ ਸਿਕੰਦਰ ਆਪ ਸੀ। ਦੇਖ ਕੇ ਦੰਗ ਰਹਿ ਗਿਆ ਕਿ ਇਤਨੀ ਧੂੜ ਉੱਡੀ ਹੈ,ਇਤਨਾ ਮੇਰਾ ਲਾਉ-ਲਸ਼ਕਰ ਲੰਘਿਆ ਹੈ,ਪਰ ਇਸ ਫਕੀਰ ਦੇ ਆਰਾਮ ਵਿਚ ਕੋਈ ਫ਼ਰਕ ਨਹੀਂ ਪਿਆ,ਉਸੇ ਤਰਾੑਂ ਹੀ ਲੇਟਿਆ ਹੋਇਆ ਹੈ। ਸਿਕੰਦਰ ਕੋਲ ਗਿਆ,ਉਸਦੀ ਮਸਤੀ,ਉਸਦੀ ਬੇਪਰਵਾਹੀ ਵੇਖਣ ਵਾਸਤੇ,ਤਾਂ ਜਿਵੇਂ ਕੋਲ …
-
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।। ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367) ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ ਮਿੱਤਰ ਹੌਰ ਆਏ ਹੌਏ ਸਨ …
-
ਅਕਬਰ ਨੇ ਇਕ ਵਾਰ ਆਪਣੇ ਦਰਬਾਰ ਵਿਚ ਇਕ ਸਵਾਲ ਪੁੱਛਿਆ ਕਿ ਹਰ ਕੋਈ ਬੁੱਝਿਆ ਰਹਿ ਗਯਾ| ਪਰ ਸਾਰੇ ਨੇ ਜਵਾਬ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ| ਬੀਰਬਲ ਨੇ ਜਾਕੇ ਪੁੱਛਿਆ ਇਹ ਮਾਮਲਾ ਕੀ ਹੈ ਅਤੇ ਇਸ ਨੂੰ ਵੀ ਉਨ੍ਹਾਂ ਨੇ ਓਹੀ ਸਵਾਲ ਪੁੱਛਿਆ| ‘ਸ਼ਹਿਰ ਵਿਚ ਕਿੰਨੇ ਕਾਂ ਹਨ? ਬੀਰਬਲ ਤੁਰੰਤ ਮੁਸਕਰਾਇਆ ਅਤੇ ਦੱਸਿਆ ਅਕਬਰ ਦੇ ਪ੍ਰਸ਼ਨਾਂ ਦਾ ਜਵਾਬ 21 ਹਜ਼ਾਰ ਪੰਜ ਸੌ ਅਤੇ ਵੀਹ ਹੈ …
-
बेटे के स्कूल से कार्यक्रम में उपस्थित होने के लिए अंग्रेज़ी में पत्र मिला | मैंने डायरी पर पंजाबी में हस्ताक्षर कर अपनी पत्नी को पकड़ा दिया | वह चीख उठी और बोली , “ यह क्या जलूस निकाल दिया , पंजाबी में हस्ताक्षर कर दिए , मालूम है अपने बेटे की बेइज्जती होगी |” उसने छट से मेरे हस्ताक्षर काट कर अपने हस्ताक्षर अंग्रेज़ी …