ਭਗਤ ਸਿੰਘ ਸੂਰਮਾ ਗੱਲ ਗੂੜ੍ਹੀ ਮੈਂ ਸੁਣਾਵਾਂ ਤੁਸੀਂ ਸੁਣੋ ਖੋਲ ਕੰਨ, ਕਿਤੇ ਧੁੰਦਲਾ ਨਾ ਰਹੇ ਬੱਦਲਾਂ ਦੇ ਵਿੱਚ ਚੰਨ, ਜਾਣ ਲੱਗਾ ਹੋਇਆ ਸਾਰਿਆਂ ਨੂੰ ਸੋਚ ਸੀ, ਉਹ ਸਮਾਜਵਾਦੀ ਦੇ ਗਿਆ, ਯਾਦ ਰੱਖਿਓ ਭਗਤ ਸਿੰਘ ਸੂਰਮਾ, ਦੇਸ਼ ਨੂੰ ਆਜ਼ਾਦੀ ਦੇ ਗਿਆ ਜਲਿਆਂਵਾਲੇ ਬਾਗ ਵਾਲਾ ਕਾਂਡ, ਸੀਨੇ ਭਾਂਬੜ ਮਚਾ ਗਿਆ, ਡੁੱਲ੍ਹਿਆ ਜੋ ਖ਼ੂਨ ਮਾਸੂਮਾਂ ਦਾ, ਭਗਤ ਸਿੰਘ ਨੂੰ ਜਗਾ ਗਿਆ, ਬੰਬ ਸੁੱਟਕੇ ਅਸੈਮਬਲੀ ਵਿੱਚ, ਗੋਰਿਆਂ ਨੂੰ ਭਾਜੀ …
Mix
-
-
-
ਜਪਰੀਤ.. ਇਕ ਬਹੁਤ ਹੀ ਹੱਸਦੀ ਹੋਈ ਕੁੜੀ…. ਜਿਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਆ.. ਸ਼ਾਇਦ ਉਸ ਦੇ ਮਾਪਿਆਂ ਨੇ ਪਿਆਰ ਹੀ ਬਹੁਤ ਦਿੱਤਾ.. ਹਰ ਗ਼ਲਤੀ ਨੂੰ ਨਜ਼ਰਅੰਦਾਜ਼
-
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ #ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ #ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ ਵਿੱਚ ਜੀਭ ਤੇ ਸੋਚਣ ਲੱਗੇ.. ਲੈ ਬਈ ਫਸ ਗਏ ਹੁਣ ਆਪਾ ਨੂੰ ਤਾ ਵਾਜਾ ਖੋਲਣਾ …
-
ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
-
ਕਾਲਜ ਦੇ ਚੱਲਦੇ ਸੈਸ਼ਨ ਦੇ ਅੱਧ ਵਿੱਚ ਇੱਕ ਕੁੜੀ ਆ ਦਾਖਲ ਹੋਈ। ਕੁੜੀ ਕੀ ਆਈ, ਕਾਲਜ ਵਿੱਚ ਇੱਕ ਧਮਾਕਾ ਪੈ ਗਿਆ। ਹਰ ਥਾਂ ਉਸ ਦੀ ਚਰਚਾ ਚਲਦੀ ਰਹਿੰਦੀ ਸੀ।ਦੋ ਚਾਰ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਕਿ ਉਹ ਇੱਕ ਉੱਚ ਸਰਕਾਰੀ ਅਫਸਰ ਦੀ ਇੱਕਲੋਤੀ ਧੀ ਸੀ ਅਤੇ ਉਸ ਦਾ ਨਾਮ ਸੰਯੋਗਤਾ ਸੀ। ਪਹਿਲੇ ਹਫਤੇ ਹੀ ਸੰਯੋਗਤਾ ਨੇ ਬਹੁਤ ਸਾਰੇ ਮੁੰਡਿਆਂ ਨਾਲ ਜਾਣ-ਪਹਿਚਾਣ ਬਣਾ ਲਈ ਸੀ। …
-
ਕੋਸ਼ਿਸ਼ ਕਰੋ ਕਿ ਕਰਜਾ ਨਾ ਲਿਆ ਜਾਵੇ। ਕਰਜਾ ਕਿਸੇ ਕੰਮਕਾਜ ਲਈ ਜਿਸ ਤੋ ਕਮਾਈ ਹੁੰਦੀ ਹੋਵੇ ਤੇ ਜੀਵਨ ਤਰੱਕੀ ਦੇ ਰਾਹ ਤੇ ਲਿਜਾਣ ਲਈ ਜਾਂ ਕਿਸੇ ਮਜਬੂਰੀ (ਬਿਮਾਰੀ ਆਦਿ)ਜਦੋ ਜ਼ਿੰਦਗੀ ਦਾਅ ਤੇ ਹੋਵੇ ਤਾਂ ਹੀ ਲਿਆ ਜਾਵੇ। ਕੋਠੀ, ਵਿਆਹ,ਕਾਰ,ਨਸੇ ਵਗੈਰਾ ਲਈ ਕਰਜਾ ਲੈਣ ਤੋ ਗਰੇਜ ਕਰੋ। ਸਰਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਜ਼ਮੀਨਾਂ/ਪ੍ਰੋਪਰਟੀਆਂ ਹੜੱਪਣ ਲਈ ਬੈਂਕਾਂ ਵਿੱਚ ਹੁਣ ਪੂਰੀ ਜਮੀਨ ਪਲੱਜ ਕਰਨ ਦੀ ਪੋਲੀਸੀ ਲਾਗੂ …
-
ਮੈਂ ਪਹਿਲੀ ਜਮਾਤ ਤੋਂ ਬਾਹਰਵੀਂ ਤੱਕ ਉਸ ਨਾਲ ਪੜੀ ਸੀ, ਉਹ ਮੇਰਾ ਬਹੁਤ ਮੋਹ ਕਰਦਾ ਸੀ, ਸਾਰੀ ਕਲਾਸ ਵਿੱਚ ਹੀ ਉਸਦੇ ਨਾਮ ਦੀ ਚਰਚਾ ਰਹਿੰਦੀ, ਬਿੱਕਰ ਬਿੱਕਰ ਕਰਦੀਆ ਕੁੜੀਆਂ ਉਸਦੇ ਅੱਗੇ-ਪਿੱਛੇ ਫਿਰਦੀਆ, ਸਕੂਲ ਵੇਲੇ 12ਵੀ ਦੀ ਗੱਲ ਆ, ਇੱਕ ਗੋਰੀ ਚਿੱਟੀ ਮੇਮ ਵਰਗੀ ਆਂਟੀਸਾਡੇ ਸਕੂਲ ਆਈ, ਉਹਨੇ ਗਰੀਬ ਮੁੰਡੇ ਕੁੜੀਆਂ ਨੂੰ ਸਕੂਲ ਵਰਦੀਆਂ ਵੰਡੀਆ ਬੂਟ ਵੰਡੇ, ਫੇਰ ਸਾਨੂੰ ਪਤਾ ਲੱਗਾ ਕਿ ਉਹ ਬਿੱਕਰ ਦੀ ਮੰਮੀ …
-
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, …
-
ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ। ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। …
-
ਪ੍ਰਕਾਸ਼ ਕੌਰ ਦੀ ਬਿਮਾਰੀ ਕੁਝ ਸਮੇਂ ਵਿੱਚ ਹੀ ਵਧ ਗਈ ਸੀ। ਦੋਰਾ ਪੈਣ ਪਿੱਛੋਂ ਉਹ ਪਾਗਲਾਂ ਵਾਗ ਜਾ ਤਾਂ ਕੁਝ ਬੋਲਦੀ ਰਹਿੰਦੀ ਸੀ ਤੇ ਜਾਂ ਫਿਰ ਖੁੱਲੀਆਂ ਅੱਖਾਂ ਨਾਲ ਛੱਤ ਨੂੰ ਘੂਰਦੀ ਰਹਿੰਦੀ ਸੀ। ਡਾਕਟਰੀ ਇਲਾਜ ਦਾ ਕਿਤੋਂ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ। ਡੇਰਾ ਵੱਡ ਭਾਗ ਸਿੰਘ ਦੇ ਕਈ ਚੱਕਰ ਲੱਗ ਚੁੱਕੇ ਸਨ। ਕਈ ਸਾਧਾਂ, ਸੰਤਾਂ ਅਤੇ ਸਿਆਣਿਆਂ ਨੂੰ ਵਖਾਇਆ ਜਾ ਚੁੱਕਾ ਸੀ …
-
ਉਸ ਦੀ ਉਮਰ ਵੀ ਕੀ ਏ, ਹਾਲੀ ਪੂਰੇ ਵੀਹ ਸਾਲ ਦੀ ਵੀ ਨਹੀਂ ਹੋਈ। “ਇਕ ਸਾਲ ਦਾ ਮੁੰਡਾ, ਉਸ ਦਾ ਕਦ ਸਹਾਰਾ ਬਣੇਗਾ, ਬਣੇਗਾ ਵੀ ਜਾਂ ਉਸ ਨੂੰ ਮੰਝਧਾਰ ਵਿੱਚ ਹੀ ਛੱਡ ਜਾਵੇਗਾ। ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ। ਨਿਰਭੈ ਕੌਰ ਦਾ ਪਤੀ ਅੱਤਵਾਦੀਆਂ ਹੱਥੋਂ ਮਾਰਿਆ ਗਿਆ ਸੀ। ਫੁੱਲ ਚੁਕਣ ਪਿੱਛੋਂ ਕੁੜੀ ਵਰਗੇ ਨੌਜਵਾਨ ਦੀ ਹਿਰਦੇ-ਵੇਧਕ ਮੌਤ ਉੱਤੇ ਕੋਈ ਚਰਚਾ ਨਹੀਂ ਸੀ। ਉਸ …