General Knowledge India Quiz 3

by Sandeep Kaur
750

General Knowledge India Quiz 3

1 / 10

" The Wings of Fire " ਕਿਤਾਬ ਨੂੰ ਕਿਸ ਦੇ ਦੁਆਰਾ ਲਿਖਿਆ ਗਿਆ ਸੀ ?

2 / 10

ਨੌਜਵਾਨ ਭਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ ਸੀ ?

3 / 10

ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ ਸੀ ?

4 / 10

ਭਾਰਤ ਕਿਸ ਦੇਸ਼ ਦੇ ਨਾਲ ਸਭ ਤੋਂ ਲੰਬਾ ਬਾਰਡਰ ਸਾਂਝਾ ਕਰਦਾ ਹੈ ?

5 / 10

ਬੇਕਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ ?

6 / 10

ਵਿਸ਼ਵ ਸਿਹਤ ਦਿਵਸ ਨੂੰ ਮਨਾਇਆ ਜਾਂਦਾ ਹੈ :

7 / 10

ਸਿਰਕੇ ਦਾ ਹੋਰ ਨਾਮ ਕੀ ਹੈ ?

8 / 10

ਸੰਵਿਧਾਨ ਦਾ ਕਿਹੜਾ ਆਰਟੀਕਲ ਬੁਨਿਆਦੀ ਫਰਜ਼ਾਂ ਨਾਲ ਸਬੰਧਤ ਹੈ ?

9 / 10

ਕਿਸ ਆਰਟੀਕਲ ਦੁਆਰਾ ਵਿੱਤੀ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਹੈ ?

10 / 10

ਪੰਚਾਇਤੀ ਰਾਜ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਸੀ ?

Your score is

You may also like