PunjabQuiz General Knowledge Punjab Quiz 3 by Sandeep Kaur June 11, 2021 written by Sandeep Kaur June 11, 2021 1.3K 346 General Knowledge Punjab Quiz 3 1 / 10 ਜਲਿਆਂ ਵਾਲੇ ਬਾਗ ਦੀ ਘਟਨਾ ਕਦੋਂ ਵਾਪਰੀ? 13 ਅਪ੍ਰੈਲ 1947 13 ਅਪ੍ਰੈਲ 1919 13 ਅਪ੍ਰੈਲ 1984 13 ਅਪ੍ਰੈਲ 1920 2 / 10 ਖਾਲਸਾ ਪੰਥ ਦੀ ਸਿਰਜਣਾ ਕਿਸ ਗੁਰੂ ਜੀ ਨੇ ਕੀਤੀ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ 3 / 10 ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ? ਘੋੜਾ ਗਾਂ ਬਾਘ ਕਾਲਾ ਹਿਰਨ 4 / 10 ਪੰਜਾਬ ਰਾਜ ਦੀ ਸੀਮਾ ਕਿਹੜੇ ਦੇਸ਼ ਨਾਲ ਲੱਗਦੀ ਹੈ ? ਚੀਨ ਬੰਗਲਾਦੇਸ਼ ਪਾਕਿਸਤਾਨ ਭੂਟਾਨ 5 / 10 ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ? 22 14 13 23 6 / 10 ਸਿਫਤੀ ਦਾ ਘਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ? ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ 7 / 10 ਵਰਤਮਾਨ ਪੰਜਾਬ ਦੀ ਸਥਾਪਨਾ ਕਿਸ ਸਾਲ ਹੋਈ ? 1947 1920 1966 1984 8 / 10 ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ? 75.84 74.44 70 73.5 9 / 10 ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ? ਨੀਮ ਬੋਹੜ ਧਰੇਕ ਟਾਹਲੀ 10 / 10 ਪੰਜਾਬ ਦਾ ਨਾਮ ਪੰਜ ਨਦੀਆਂ ਦਾ ਦੇਸ ਕਿਸ ਪੁਰਾਣ ਵਿੱਚ ਵਰਨਣ ਕੀਤਾ ਹੈ ? ਭਵਿਸ਼ਯ ਪੁਰਾਣ ਪੰਚਨਦ ਪੁਰਾਣ ਭਾਗਵਤ ਪੁਰਾਣ ਮਾਰਕੰਡੇਯ ਪੁਰਾਣ Your score is +2 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post Sikh history questions – Guru Ramdas Ji quiz 3 next post Sikh history questions – Guru Angad Dev ji quiz 3 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021 Sikh history questions – Guru Nanak Dev Ji... June 11, 2021