Sikh history questions – Guru Amardas Ji quiz 2

by Sandeep Kaur
359

Sikh history questions - Guru Amardas Ji quiz 2

1 / 10

ਗੁਰੂ ਅਮਰਦਾਸ ਜੀ ਕਿਸ ਦਰਿਆ ਤੋਂ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਾਇ ਪਾਣੀ ਲੈ ਕ ਆਉਂਦੇ ਸੀ ?

2 / 10

ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ ) ਗੁਰੂ ਅਮਰਦਾਸ ਜੀ ਦੇ ਰਿਸਤੇ ਵਿਚ ਕਿ ਲੱਗਦੇ ਸਨ ?

3 / 10

ਗੁਰੂ ਅਮਰਦਾਸ ਜੀ ਨੇ ਕਿੰਨੇ ਪੀੜੇ ਸਥਾਪਿਤ ਕੀਤੇ ?

4 / 10

ਗੁਰੂ ਅਮਰਦਾਸ ਜੀ ਨੇ ਕਿੰਨੀਆ ਮੰਜੀਆਂ ਸਥਾਪਿਤ ਕੀਤੀਆਂ?

5 / 10

ਗੁਰੂ ਅਮਰਦਾਸ ਜੀ ਦੇ ਕਿੰਨ੍ਹੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?

6 / 10

ਕੜਾਹ ਪ੍ਰਸ਼ਾਦ ਦੀ ਪ੍ਰਥਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ?

7 / 10

ਆਨੰਦ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ?

8 / 10

ਗੁਰੂ ਅਮਰਦਾਸ ਜੀ ਜੋਤੀ ਜੋਤ ਸਾਲ ਸਮਾਏ?

9 / 10

ਗੁਰੂ ਅਮਰਦਾਸ ਜੀ ਦੀ ਪ੍ਰਮੁੱਖ ਬਾਣੀ ਕਿਹੜੀ ਹੈ

10 / 10

ਗੋਇੰਦਵਾਲ ਦੇ ਸਥਾਨ ਉੱਪਰ ਕਿਸ ਮੁਗਲ ਬਾਦਸ਼ਾਹ ਨਾਲ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਹੋਈ?

Your score is

You may also like