QuizSikh History Sikh history questions – Guru Angad Dev ji quiz 1 by Sandeep Kaur June 9, 2021 written by Sandeep Kaur June 9, 2021 1.2K 217 Sikh history questions - Guru Angad Dev ji quiz 1 1 / 10 ਸਿੱਖ ਧਰਮ ਵਿੱਚ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? ਪਹਿਲੇ ਦੂਜੇ ਤੀਜੇ ਚੌਥੇ 2 / 10 ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ? ਭਾਈ ਜੇਠਾ ਗੁਰੂ ਅੰਗਦ ਦੇਵ ਜੀ ਸ੍ਰੀ ਚੰਦ ਭਾਈ ਲਹਿਣਾ 3 / 10 ਗੁਰੂ ਅੰਗਦ ਦੇਵ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ? ਤਲਵੰਡੀ ਸਾਬੋ ਰਾਇ ਭੋਇ ਦੀ ਤਲਵੰਡੀ ਮੱਤੇ ਦੀ ਸਰਾਂ ਅੰਮ੍ਰਿਤਸਰ 4 / 10 ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ? 1469 1539 1504 1699 5 / 10 ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਤੇਜਭਾਨ ਸੁੰਦਰ ਦਾਸ ਹਰਜੱਸ ਫੇਰੂਮਲ 6 / 10 ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ? ਬੀਬੀ ਭਾਨੀ ਮਾਤਾ ਸਲੁੱਖਣੀ ਸਭਰਾਈ ਦੇਵੀ ਮਾਤਾ ਸੁੰਦਰੀ 7 / 10 ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ? 1539-1551 1469-1539 1358-1469 ਕੋਈ ਨਹੀਂ 8 / 10 ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦਾ ਕੀ ਨਾਮ ਸੀ? ਰਾਜ ਮੱਲ ਅਤੇ ਬੀਬੀ ਭਾਨੀ ਦਾਤੂ ਅਤੇ ਦਾਸੂ ਬੀਬੀ ਅਮਰੋ ਅਤੇ ਬੀਬੀ ਅਣੋਖੀ ਆਪਸ਼ਨ ਬੀ ਅਤੇ ਸੀ 9 / 10 ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ? ਕਰਤਾਰਪੁਰ ਰਾਮਦਾਸਪੁਰ ਪਟਨਾ ਸਾਹਿਬ ਆਨੰਦਪੁਰ ਸਾਹਿਬ 10 / 10 ਗੁਰਮੁੱਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਗੁਰੂ ਸਾਹਿਬ ਦਾ ਹੈ? ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ Your score is +2 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post ਜਿੰਦਗੀ ਦੇ ਕੁਝ ਕਰਜੇ next post Sikh history questions – Guru Amardas Ji quiz 1 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021