Sikh history questions – Guru Hargobind Sahib Ji quiz 3

by Sandeep Kaur
99

Sikh history questions - Guru Hargobind Sahib Ji quiz 3

1 / 10

‘ਪੰਜ ਪਿਆਲੇ, ਪੰਜਿ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।। ਇਸ ਤੁਕ ਵਿੱਚ ਪੰਜ ਪਿਆਲੇ ਸ਼ਬਦ ਤੋਂ ਕੀ ਭਾਵ ਹੈ?

2 / 10

ਨਾਨਕਸ਼ਾਹੀ ਕਲੰਡਰ ਅਨੁਸਾਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਂਦਾ ਹੈ?

3 / 10

ਗੁਰੂ ਹਰਗੋਬਿੰਦ ਜੀ ਨੇ ਕਿਸ ਸੰਨ ਵਿੱਚ ਗੁਰਗੱਦੀ ਸੰਭਾਲੀ?

4 / 10

ਗੁਰੂ ਹਰਗੋਬਿੰਦ ਜੀ ਨੂੰ ਗੁਰਿਆਈ ਕਿਸ ਨੇ ਸੌਪੀਂ

5 / 10

ਬਾਬਾ ਬੁੱਢਾ ਜੀ ਨੂੰ ਸ਼ਾਸਤਰ ਤੇ ਵਿਦਿਆ ਦੀ ਸਿਖਲਾਈ ਦੀ ਜਿੰਮੇਵਾਰੀ ਕਿਸ ਸਾਲ ਦਿੱਤੀ ਗਈ?

6 / 10

ਗੁਰੂ ਹਰਗੋਬਿੰਦ ਜੀ ਨੇ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਦੀ ਜਿੰਮੇਵਾਰੀ ਕਿਸਨੂੰ ਸੌਪੀ ?

7 / 10

ਗੁਰੂ ਹਰਗੋਬਿੰਦ ਜੀ ਕਿਸ ਸਾਲ ਜੋਤੀ ਜੋਤ ਸਮਾਏ?

8 / 10

ਗੁਰੂ ਹਰਗੋਬਿੰਦ ਜੀ ਨੂੰ ਕਿੱਥੇ ਕੈਦ ਕੀਤਾ ਗਿਆ ਸੀ?

9 / 10

ਗੁਰੂ ਹਰਗੋਬਿੰਦ ਜੀ ਨੂੰ ਕਿਸ ਮੁਗਲ ਬਾਦਸ਼ਾਹ ਦੁਆਰਾ ਕੈਦ ਕੀਤਾ ਗਿਆ ਸੀ?

10 / 10

ਮੀਰੀ ਪੀਰੀ ਦੀ ਨੀਤੀ ਦਾ ਸਬੰਧ ਕਿਸ ਗੁਰੂ ਨਾਲ ਹੈ?

Your score is

You may also like