QuizSikh History Sikh history questions – Guru Nanak Dev Ji quiz 1 by Sandeep Kaur June 9, 2021 written by Sandeep Kaur June 9, 2021 1K 151 Sikh history questions - Guru Nanak Dev Ji quiz 1 1 / 10 ਸਿੱਖ ਧਰਮ ਦੇ ਮੋਢੀ ਕੌਣ ਸਨ ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ 2 / 10 ਪੰਜਾਬ ਵਿੱਚ ਭਗਤੀ ਅੰਦੋਲਨ ਦਾ ਸੰਸਥਾਪਕ ਕੌਣ ਸੀ ? ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਨਾਨਕ ਦੇਵ ਜੀ 3 / 10 ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ ? ਆਨੰਦਪੁਰ ਸਾਹਿਬ ਕਰਤਾਰਪੁਰ ਦਮਦਮਾ ਸਾਹਿਬ ਅੰਮ੍ਰਿਤਸਰ 4 / 10 ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕ੍ਰਮੀ ਸੰਮਤ ਵਿੱਚ ਹੋਇਆ ? 1369 1464 1526 1469 5 / 10 ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ ? ਅਕਬਰ ਬਹਾਦਰ ਸ਼ਾਹ ਔਰੰਗਜੇਬ ਬਾਬਰ 6 / 10 “ਸਤਿਗੁਰ ਨਾਨਕ ਪ੍ਰਗਟਿਆ ।। ਮਿਟੀ ਧੁੰਦ ਜਗ ਚਾਨਣੁ ਹੋਆ” ਇਹ ਸ਼ਬਦ ਕਿਸਦੀ ਰਚਨਾ ਹੈ? ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ 7 / 10 ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਗੰਗਾ ਦਾਸ ਰਾਮਦਾਸ ਮਹਿਤਾ ਕਾਲੂ ਉਪਰੋਕਤ ਵਿੱਚੋਂ ਕੋਈ ਨਹੀਂ 8 / 10 ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਮਾਤਾ ਗੁਜਰੀ ਬੀਬੀ ਭਾਨੀ ਮਾਤਾ ਸੁਲੱਖਣੀ ਤ੍ਰਿਪਤਾ ਦੇਵੀ 9 / 10 ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ? ਯਾਤਰਾਵਾਂ ਗੋਸ਼ਟੀਆਂ ਪਰਿਕਰਮਾ ਉਦਾਸੀਆਂ 10 / 10 ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਈਸਵੀ ਸਾਲ ਵਿੱਚ ਹੋਇਆ? 1469 1539 1526 1496 Your score is +1 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post ਮੇਰੀ ਇੱਕ ਆਦਰ ਬਹੁਤ ਪੁਰਾਣੀ ਆਦਤ ਹੈ next post ਜਿੰਦਗੀ ਦੇ ਕੁਝ ਕਰਜੇ You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Ramdas Ji quiz... June 11, 2021 Sikh history questions – Guru Hargobind Sahib Ji... June 11, 2021