QuizSikh History Sikh history questions – Guru Ramdas Ji quiz 3 by Sandeep Kaur June 11, 2021 written by Sandeep Kaur June 11, 2021 1.5K 319 Sikh history questions - Guru Ramdas Ji quiz 3 1 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿੰਨੇ ਵੱਖ ਵੱਖ ਕੰਮਾਂ ਵਾਲੇ ਕਾਰੀਗਰਾਂ ਨੂੰ ਗੁਰੂ ਕਾ ਬਜ਼ਾਰ ਵਿਖੇ ਆਪਣਾ ਕਾਰੋਬਾਰ ਚਲੋਂ ਲਾਇ ਸਦੀਆਂ? 22 11 4 52 2 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਮੀਣਾ ਨਾਂ ਨਾਲ ਕਿਸ ਪੁੱਤਰ ਨੂੰ ਸੰਬੋਧਨ ਕੀਤਾ ? ਮਹਾਂਦੇਵ ਜੀ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਇਨਾ ਵਿੱਚੋ ਕੋਈ ਵੀ ਨਹੀਂ 3 / 10 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਰਾਗ ਵਿਚ ਲਾਵਾਂ ਦੀ ਰਚਨਾ ਕੀਤੀ ? ਆਸਾ ਰਾਗ ਵਿਚ ਗੁਜਰੀ ਰਾਗ ਵਿਚ ਸੂਹੀ ਰਾਗ ਵਿਚ ਸੋਰਠ ਰਾਗ ਵਿਚ 4 / 10 ਸੂਫੀ ਫਕੀਰ ਮੀਆਂ ਮੀਰ ਕਿੱਥੋਂ ਦੇ ਰਹਿਣ ਵਾਲੇ ਸਨ? ਮੁਲਤਾਨ ਲਾਹੌਰ ਇਸਲਾਮਾਬਾਦ ਕਰਾਚੀ 5 / 10 ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਬਾਬਾ ਸ੍ਰੀ ਚੰਦ ਭਾਈ ਬਾਲਾ ਜੀ 6 / 10 ਹਰਿਮੰਦਰ ਸਾਹਿਬ ਦੀ ਨੀਂਹ ਕਿਸਨੇ ਰੱਖੀ ਸੀ? ਮੀਆਂ ਮੀਰ ਗੁਰੂ ਅੰਗਦ ਦੇਵ ਜੀ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ 7 / 10 ਆਦਿ ਗ੍ਰੰਥ ਦਾ ਹਰਮਿੰਦਰ ਸਾਹਿਬ ਵਿੱਚ ਪ੍ਰਕਾਸ਼ ਕਦੋਂ ਕੀਤਾ ਗਿਆ? 1604 1605 1606 1607 8 / 10 ਹਰਮਿੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1775 1588 1777 1577 9 / 10 ਆਦਿ ਗ੍ਰੰਥ ਵਿੱਚ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ? 679 796 967 697 10 / 10 ਸਿੱਖਾਂ ਦੀ ਰਾਜਧਾਨੀ ਕਿਸ ਨੂੰ ਕਿਹਾ ਜਾਂਦਾ ਹੈ? ਅੰਮ੍ਰਿਤਸਰ ਲਾਹੌਰ ਕਰਤਾਰਪੁਰ ਗੋਇੰਦਵਾਲ Your score is +8 general knowledge questions in punjabigk questions in punjabipunjabi gk questionpunjabi quizpunjabi quiz questions with answers 0 comments 0 FacebookTwitterPinterestEmail Sandeep Kaur previous post Sikh history questions – Guru Hargobind Sahib Ji quiz 3 next post General Knowledge Punjab Quiz 3 You may also like General Knowledge India Quiz 4 June 15, 2021 General Knowledge India Quiz 3 June 15, 2021 General Knowledge India Quiz 2 June 15, 2021 General Knowledge India Quiz 1 June 15, 2021 Sikh history questions – Guru Nanak Dev Ji... June 13, 2021 Sikh history questions – Guru Nanak Dev Ji... June 12, 2021 Sikh history questions – Guru Angad Dev ji... June 11, 2021 General Knowledge Punjab Quiz 3 June 11, 2021 Sikh history questions – Guru Hargobind Sahib Ji... June 11, 2021 Sikh history questions – Guru Nanak Dev Ji... June 11, 2021