284
ਇਹ ਸੰਦਲ ਦਾ ਜੰਗਲ ਇਹ ਨਾਗਾਂ ਦੀ ਬਸਤੀ
ਇਹ ਜੁਗਨੂੰ ਕਿ ਜਗਦੇ ਚਿਰਾਗਾਂ ਦੀ ਬਸਤੀ
ਇਹ ਗ਼ੈਬਾਂ ਤੋਂ ਉੱਤਰੀ ਮੁਹੱਬਤ ਦੀ ਖ਼ੁਸ਼ਬੂ
ਹਕੀਕਤ ਹੈ ਜਾਂ ਕੋਈ ਖ਼ਾਬਾਂ ਦੀ ਬਸਤੀ