ਉੱਚੇ ਨੀਵੇਂ

by Sandeep Kaur

ਉੱਚੇ ਨੀਵੇਂ ਰਾਹੀਂ ਘੁੰਮਣਾ ਉੱਖੜੇ ਤੇ ਉੱਜੜੇ ਰਹਿਣਾ,
ਕੋਈ ਕਹੇ ਸਰਾਪ ਬੜਾ ਹੈ ਮੈਂ ਸਮਝਾਂ ਵਰਦਾਨ ਜਿਹਾ।

ਹਰਭਜਨ ਹਲਵਾਰਵੀ

You may also like