767
ਜੇ ਕੁਰਬਾਨੀ ਦਾ ਜਜ਼ਬਾ ਹੀ, ਨਾ ਹੁੰਦਾ ਦਿਲ ’ਚ ਮੇਰੇ ਫਿਰ,
ਭਲਾਂ ਕਿਉਂ ਪੂਣੀਆਂ ਬਣ ਬਣ, ਮੈਂ ਚਰਖੇ ਕੱਤਿਆ ਜਾਂਦਾ।