ਦੋਜ਼ਖ ਵੀ

by Sandeep Kaur

ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰ

ਅਜਾਇਬ ਚਿੱਤਰਕਾਰ

You may also like