298
ਬਦੀ ਦੀਆਂ ਸ਼ਕਤੀਆਂ ਨੂੰ ਜੋ ਸਲਾਮ ਕਰਦੀ ਰਹੀ
ਤੇਰੇ ਸ਼ਹਿਰ ਦੀ ਹਵਾ ਸਾਨੂੰ ਬਦਨਾਮ ਕਰਦੀ ਰਹੀ
ਜਾਲ ਉਣਦੀ ਰਹੀ ਭੋਲੇ ਪੰਛੀਆਂ ਵਾਸਤੇ ਚੰਦਰੀ
ਹੁਸੀਨ ਖ਼ਾਬਾਂ ਨੂੰ ਕੁਲਹਿਣੀ ਕਤਲੇਆਮ ਕਰਦੀ ਰਹੀ