ਮੋਹ, ਮੁਹੱਬਤ, ਪਿਆਰ

by Sandeep Kaur

ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।

ਕੈਲਾਸ਼ ਅਮਲੋਹੀ

You may also like