ਅਸਫ਼ਲਤਾਵਾਂ ਕਦੇ-ਕਦੇ ਸਫ਼ਲਤਾਵਾਂ- Swami Vivekananda Quotes In Punjabi

by Sandeep Kaur

 

ਅਸਫ਼ਲਤਾਵਾਂ ਕਦੇ-ਕਦੇ ਸਫ਼ਲਤਾਵਾਂ ਦਾ ਆਧਾਰ ਸਾਬਤ ਹੁੰਦੀਆਂ ਹਨ। ਜੇਕਰ ਸਾਡੇ ਯਤਨ ਅਸਫ਼ਲ ਹੁੰਦੇ ਹਨ ਤਾਂ ਸਾਨੂੰ ਘਬਰਾਉਣ ਨਹੀਂ ਚਾਹੀਦਾ। ਅਸਫ਼ਲ ਹੋਣ ਦੇ ਡਰੋਂ ਯਤਨ ਨਾ ਕਰਨਾ ਆਪਣੇ ਆਪ ਵਿਚ ਅਪਮਾਨਜਨਕ ਹੈ।

Swami Vivekananda

 

You may also like