Happy Birthday ਵੀਰੇ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ
Happy Birthday In Punjabi
ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਮਿਲਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜਨਮਦਿਨ ਮੁਬਾਰਕ Father ਸਾਬ
ਉਸ ਵਿਅਕਤੀ ਨੂੰ ਜਨਮ ਦਿਨ ਮੁਬਾਰਕ ਜੋ ਮੈਨੂੰ ਬਿਨਾਂ ਕਿਸੇ ਸ਼ਰਤ ਤੋਂ ਪਿਆਰ ਕਰਦਾ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।
ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ ਜਿਸਨੂੰ ਤੁਹਾਡੇ ਵਰਗਾ ਪਿਆਰ ਕਰਨ ਵਾਲਾ ਅਤੇ ਦੇਖਭਾਲ ਕਰਨ ਵਾਲਾ ਭਰਾ ਮਿਲਿਆ ।
ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਸੁਨਣ ਚ ਆਇਆ ਕਿ
ਅੱਜ ਦੇ ਦਿਨ ਮਹਾਨ ਰੂਹ
ਨੇ ਧਰਤੀ ਤੇ ਜਨਮ ਲਿਆ ਸੀ
ਬੀਤੇ ਨੂੰ ਭੁੱਲ ਜਾਓ ਇਹ ਚਲੀ ਗਈ ਹੈ.
ਭਵਿੱਖ ਬਾਰੇ ਨਾ ਸੋਚੋ, ਇਹ ਨਹੀਂ ਆਇਆ,
ਪਰ ਮੌਜੂਦਾ ਵਿਚ ਜੀਓ ਕਿਉਂਕਿ ਇਹ ਇਕ ਤੋਹਫਾ ਹੈ
ਅਤੇ ਇਸ ਲਈ ਇਸ ਨੂੰ ਵਰਤਮਾਨ ਕਿਹਾ ਜਾਂਦਾ ਹੈ.
ਜਨਮਦਿਨ ਮੁਬਾਰਕ,
ਚਲੋ ਮੋਮਬੱਤੀਆਂ ਜਗਾਈਏ ਅਤੇ
ਆਪਣੀ ਜਿੰਦਗੀ ਦੇ ਇਸ ਖਾਸ ਦਿਨ ਨੂੰ ਮਨਾਈਏ..
ਜਨਮਦਿਨ ਮੁਬਾਰਕ,
ਰੱਬ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਇਕ ਭਰਾ ਨੇ
ਉਸ ਨੇ ਮੈਨੂੰ ਦਿੱਤਾ ਜਨਮਦਿਨ ਮੁਬਾਰਕ ਮੇਰੇ ਪਿਆਰੇ ਭਰਾ
ਥੋਨੂੰ ਹਰ ਪਲ ਹਰ ਸਮਾ ਆਪਣੇ ਪਲਕਾ ਉੱਤੇ ਸਜਾਵਾਂ
ਦਿਨ ਤਾਂ ਰੋਜ ਆਂਦੇ ਪਰ ਖਵਾਇਸ਼ ਇਹ ਰਹਿੰਦੀ ਹੈ ਕਿ
ਤੁਹਾਡੇ ਨਾਲ ਹਰ ਇਕ ਦਿਨ ਜਨਮਦਿਨ ਵਾਂਗੂ ਬਿਤਾਵਾਨ,
ਜਨਮਦਿਨ ਮੁਬਾਰਕ ਸਵੀਟੀ ਪਾਈ,
ਸਪਨੇ ਟੁੱਟ ਜਾਂਦੇ ਹਨ
ਆਪਣੇ ਰੂਠ ਜਾਂਦੇ ਹਨ
ਜ਼ਿੰਦਗੀ ‘ਚ ਕਿਦਾ ਦੇ ਮੋੜ ਆਂਦੇ ਨੇ
ਮਗਰ ਜੇ ਹੋਵ ਸਾਥ ਤੇਰੇ ਵਰਗੇ ਯਾਰ ਦਾ
ਕਾਂਟੇ ਭਰੇ ਰਾਹ ਭੀ ਫੁਲ ਬਣ ਜਾਂਦੇ ਹਨ
ਜਨਮਦਿਨ ਮੁਬਾਰਕ ਮੇਰੇ ਯਾਰ
ਨਾਇ ਉਮਰ ਦਾ ਪਹਿਲਾ ਦਿਨ ਰੱਬ ਖੁਸ਼ੀਆਂ ਨਾਲ ਭਰੇ ਤੇਰਾ
ਹਰ ਇਕ ਦਿਨ ਖੂਬ ਤਰੱਕੀ ਨਸੀਬ ਹੋਣ ਤੈਨੂੰ ,
ਤੇ ਯਾਦਗਾਰ ਰਾਵੇ ਤੇਰਾ ਜਨਮਦਿਨ
ਅਸੀ ਤੇਰੇ ਉੱਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ
ਜਿੰਨਾ ਮਰਜ਼ੀ ਚਿਰ ਤੂੰ ਮੈਂ ਵੀ ਮੰਨੀ ਨੀ ਹਾਰ
ਕਿਉਂਕਿ ਮੈਂ ਜਾਣਦਾ ਕੇ ਤੇਰੇ ਨੱਖਰੇ ਹਾਜ਼ਰ.
ਹੈਪ੍ਪੀ ਬਰ੍ਥਡੇ