ਚਾਹ ਦੀ ਮੁਹੱਬਤ ਤੁਸੀਂ ਕੀ ਜਾਣੋ
ਇਹਦੀ ਹਰ ਖੁੱਟ ‘ਚ ਸਕੂਨ ਹੁੰਦਾ ਹੈ
punjabi ghaint status
ਸ਼ਾਮ ਹਸੀਨ ਸੀ ਤੇ ਮੈਂ ਬਹਿਕਦਾ ਰਿਹਾ
ਨਸ਼ਾ ਚਾਹ ਦਾ ਸੀ ਤੇ ਵਕਤ ਗੁਜ਼ਰਦਾ ਗਿਆ
ਆਕੜ ਤੇਰੀ ਜੇ ਤੈਨੂੰ ਪਿਆਰੀ ਏ
ਤੇ ਮੰਗਦੇ ਅਸੀਂ ਵੀ ਨੀਂ ਸੱਜਣਾ
ਜਿੱਥੇ ਕਿਤੇ ਤੂੰ ਹੋਇਆ ਕਰਦੀ ਸੀ
ਉੱਥੇ ਹੁਣ ਦਾਸਤਾਨ-ਏ-ਚਾਹ ਹੈ
ਮਨੁੱਖ ਨੂੰ ਉਸਦੇ ਗੁਣ ਉੱਚਾ ਕਰਕੇ ਹਨ,ਪਦਵੀ ਨਹੀ
ਕੁਤਬ-ਮੀਨਾਰ ‘ਤੇ ਬੈਠ ਕੇ ਕਾਂ ‘ ਬਾਜ ਨਹੀਂ ਬਣ ਜਾਂਦਾ
ਜਿਸ ਪਰਿਵਾਰ ਵਿੱਚ ਆਪਸੀ ਪਿਆਰ ਨਹੀਂ ਹੁੰਦਾ
ਉਥੇ ਰੰਗ ਭਾਵੇਂ ਸਾਰਿਆਂ ਦਾ ਗੋਰਾ ਹੋਵੇ
ਪਰ ਸੋਹਣਾ ਕੋਈ ਨਹੀਂ ਹੁੰਦਾ
ਗਰਮ ਸੁਭਾਅ ਸਾਂਵਲਾ ਰੰਗ
ਵਧੀਆ ਬੀਤ ਰਹੀ ਆ ਜ਼ਿੰਦਗੀ ਚਾਹ ਦੇ ਸੰਗ
ਖੁਦ ਬਣ ਰਹੇ ਹਾਂ ਇਸਲਈ ਸਮਾਂ ਲੱਗ ਰਿਹਾ ਹੈ
ਸਾਨੂੰ ਜਿੰਦਗੀ ਬਣੀ ਬਣਾਈ ਨਹੀਂ ਮਿਲੀ
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਗਿਰ ਕੇ
ਹੁਣ ਦੱਸਣਾ ਕਈਆਂ ਨੂੰ ਐਟੀਟਿਊਡ ਕਿਹਨੂੰ ਕਹਿੰਦੇ ਨੇ
ਕਦੇ ਵੀ ਕਿਸੇ ਦਾ ਮਜ਼ਾਕ ਨਾ ਉਡਾਓ
ਕੀ ਪਤਾ ਕੋਈ ਆਪਣੇ ਅੰਦਰ ਕਿਹੜੀ ਜੰਗ ਲੜ ਰਿਹਾ ਹੈ
ਜਿਸ ਦਿਨ ਪਿਤਾ ਦੇ ਤਿਆਗ ਅਤੇ ਸੰਘਰਸ਼ ਨੂੰ ਸਮਝ ਜਾਉਗੇ
ਉਸ ਦਿਨ ਪਿਆਰ ਮੁਹੱਬਤ ਸਭ ਭੁੱਲ ਜਾਉਗੇ
ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਹਨ
ਉਹ ਨਹੀਂ ਜਾਣਦੇ ਕਿ ਹੱਥ ਆਪ ਤਕਦੀਰ ਦੇ ਸਿਰਜਣਹਾਰ ਹੁੰਦੇ ਹਨ