331
ਜੇ ਬਹਿਰਾਂ ਵਿੱਚ ਠੀਕ ਨਾ ਆਵੇ, ਤਾਂ ਵੀ ਦਿਲ ਦੀ ਗੱਲ ਸੁਣਾਓ।
ਗਜ਼ਲਾਂ ਨੂੰ ਵੀ ਥੋੜ੍ਹਾ-ਬਹੁਤਾ ਭਾਰ ਸਹਿਣ ਦੀ ਆਦਤ ਪਾਓ।